album cover
No Control
album cover
00:05
00:30
00:45
00:55
01:25
01:40
01:45
01:55
02:00
02:35
00:00
02:48
Últimos 7 días
No Control se descubrió con más frecuencia alrededor de 1 minutos and 45 segundos después la canción durante la última semana

Video musical

Video musical

Letra

ਮੁੰਡਾ Sandhu'an ਦਾ
ਐਨਕ ਕਾਲ਼ੀ ਤੋਂ ਅੱਖ ਲਾਲ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
ਓ, ਜਦ ਜੱਟ ਲੜਦੇ ਨੇ-
ਓ, ਜਦ ਜੱਟ ਲੜਦੇ ਨੇ, ਫ਼ਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
"ਤੇਰੀ ਖ਼ਾਤਿਰ ਮਰ ਜਾਂਗੇ", ਕਹਿੰਦੇ ਹੋਣੇ ਲੋਕ ਬਥੇਰੇ
ਬੰਦਾ ਮਾਰਕੇ ਕੰਬਦਾ ਨਹੀਂ ਜੋ ਜਿਗਰਾ ਕੋਲ਼ ਆਂ ਮੇਰੇ
ਹਰੀਆਂ ਅੱਖਾਂ ਵਾਲੀ ਪੱਟ ਲਈ, ਪੱਟ ਲਈ ਸੰਗਦੀ-ਸੰਗਦੀ
ਲੁੱਟ ਲਾਂਗੇ gun ਨਾਲ਼ jeweller, ਤੈਂ ਕੀ ਝਾਂਝਰ ਮੰਗ ਲਈ?
ਜੱਟ ਸ਼ਰਾਬੀ ਤੋਂ ਜਿਵੇਂ ਚਾਲ ਲਕੋ ਨਾ ਹੋਵੇਂ
ਲੋਈ ਸਸਤੀ ਤੋਂ ਹਥਿਆਰ ਲਕੋ ਨਾ ਹੋਵੇਂ
ਓ, ਜਦ ਜੱਟ ਲੜਦੇ ਨੇ-
ਓ, ਜਦ ਜੱਟ ਲੜਦੇ ਨੇ, ਫ਼ਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
ਬਿੱਲੋ, ਖੁੱਲੀ ਛੁੱਟੀ ਤੈਨੂੰ, ਵੈਰੀ ਕਰਨਾ ਜਾਣਦੇ ਬੰਦ ਵੀ
Full ਨਜ਼ਾਰੇ ਲੁੱਟਦੇ ਆਂ ਪਰ ਕੱਢਦੇ ਆਂ ਦਸਵੰਦ ਵੀ
ਕੌਣ ਮਾਈ ਦਾ ਲਾਲ ਪਾਊ ਹੱਥ ਵੈਲੀ ਨੂੰ, ਮੁਟਿਆਰੇ?
ਓ, ਪਊਏ ਜਿੱਡੇ ਰੌਂਦ ਖੇਡਦੇ dashboard ਵਿੱਚ ਨਾਰੇ
ਜਾਲ਼ੀ note'an ਤੋਂ ਜਿਵੇਂ ਤਾਰ ਲਕੋ ਨਾ ਹੋਵੇਂ
ਠਰਕੀ ਬੰਦੇ ਤੋਂ ਕਿਰਦਾਰ ਲਕੋ ਨਾ ਹੋਵੇਂ
ਓ, ਜਦ ਜੱਟ ਲੜਦੇ ਨੇ-
ਓ, ਜਦ ਜੱਟ ਲੜਦੇ ਨੇ, ਫ਼ਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
ਓ, ਇਨ੍ਹੀ ਕੀਤੀ ਮਿਹਨਤ ਰੱਜ ਕੇ, ਕਿਸਮਤ ਅੱਜ ਹਰਾ ਲਈ
ਮਿੱਤਰਾਂ ਨੇ combine ਦੇ ਮੁੱਲ ਦੀ, ਇੱਕੋ outfit ਪਾ ਲਈ
Batth'an ਵਾਲ਼ਾ Batth ਲਿਖਾਰੀ, ਜਿਧ-ਜਿਧ ਲਿਖਦਾ ਟੱਪੇ
ਵੈਲਪੁਨੇ ਦੀ coaching ਦਿੰਦੇ, ਜੱਟ ਦੇ ਯਾਰ ਖੜੱਪੇ
ਭੀੜ crore'an ਦੀ ਸਰਦਾਰ ਲਕੋ ਨਾ ਹੋਵੇਂ
ਨਵੇਂ ਪਰਾਹੁਣੇ ਤੋਂ ਤਲਵਾਰ ਲਕੋ ਨਾ ਹੋਵੇਂ
ਓ, ਜਦ ਜੱਟ ਲੜਦੇ ਨੇ -
ਓ, ਜਦ ਜੱਟ ਲੜਦੇ ਨੇ, ਫ਼ਿਰ ਗਾਲ਼ ਲਕੋ ਨਾ ਹੋਵੇਂ
ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ
(ਓ, ਜਦ ਜੱਟ ਲੜਦੇ ਨੇ, ਫ਼ਿਰ ਗਾਲ਼ ਲਕੋ ਨਾ ਹੋਵੇਂ)
(ਜਿਗਰੀ ਯਾਰਾਂ ਤੋਂ ਸਾਥੋਂ ਮਾਲ਼ ਲਕੋ ਨਾ ਹੋਵੇਂ)
Written by: Jordan Sandhu, Narinder Batth
instagramSharePathic_arrow_out􀆄 copy􀐅􀋲

Loading...