Video musical

Video musical

Créditos

Artistas intérpretes
Amit Trivedi
Amit Trivedi
Intérprete
Shahid Mallya
Shahid Mallya
Intérprete
Harshdeep Kaur
Harshdeep Kaur
Intérprete
Kunal Kapoor
Kunal Kapoor
Reparto
Huma Qureshi
Huma Qureshi
Reparto
COMPOSICIÓN Y LETRA
Amit Trivedi
Amit Trivedi
Composición
Shellee
Shellee
Letra

Letra

ਜੀ ਮੈਂ ਸੋਚਾ ਕੱਲ੍ਹ ਮਾਈਕੇ ਚਲੀ ਜਾਊ ਮੈਂ
ਤੰਗ ਹੋ ਜੇ ਤਵਾਨੂੰ ਜ਼ਿਆਦਾ ਨਾ ਸਤਾਊ ਮੈਂ
ਕਿ ਮਾਈਕੇ ਆ ਹਾ ਮੈਂ ਪੱਕੀ ਆ ਹਾ ਜੀ ਸੱਚੀ ਜਾਊ ਮੈਂ
ਹਾਏ ਜੇ ਤੂੰ ਮਾਈਕੇ ਗਈਓ ਨੀ ਤੇਰੇ ਪਿਛੋ ਹਾਇਓ ਨੀ
ਗੱਡੀ ਮੈਂ ਫਾੜ ਕੇ ਟਾਂਗੇ ਤੇ ਬਹਿਕੇ ਆਵਾਂ
ਓ ਬਿੰਦੀ ਸੁਰਖੀ ਲੈਲੇ ਨੀ ਨਵੀ ਕੁੜਤੀ ਲੈਲੇ ਨੀ
ਰਿਸ਼ਵਤ ਨੀ ਲੇਲੇ ਤੋਫ਼ੇ ਤੈਨੇ ਦਿਲਾਵਾ
ਤੈਨੂੰ ਸੌਂਹ ਮੇਰੀ ਹੈਂ ਨਾ ਜਾਵੀ
ਮੈਨੂੰ ਕਲੀਆਂ ਛੱਡ ਕੇ ਨਾ ਜਾਵੀ
ਤੇਰੇ ਲਈ ਹਨ ਹਾਜ਼ਰ ਹਨ ਬੀਬਾ
ਲਵ ਸ਼ਵ ਤੇ ਚਿਕਨ ਖੁਰਾਨਾ
ਲਵ ਸ਼ਵ ਤੇ ਚਿਕਨ ਖੁਰਾਨਾ
ਮੇਰੇ ਬਿਨਾ ਵੇਖਾ ਕੈਸੇ ਰਾਹ ਪਾਓਗੇ
ਚੁੱਲ੍ਹਾ ਚੌਕਾ ਕੈਸੇ ਕਰੋਗੇ ਬਣਾਓਗੇ
ਗੁਜ਼ਾਰਾ ਨਾ ਹੋਗਾ ਜੀ ਬਿਨ ਕਿਹਦਾ ਮੇਰੇ
ਹੋ-ਓ ਚੁੱਲ੍ਹਾ ਚੌਕਾ ਹੋਗਾ ਜੀ
ਜੇ ਤੂੰ ਗਈ ਤੇ ਧੋਖਾ ਜੀ
ਕਰਾਂ ਸੇਵਾ ਤੇਰੀ ਤੇਰੇ ਪੈਰ ਮੈਂ ਦਬਾਵਾਂ
ਬੜ੍ਹਕੇ ਮਾਹੀਵਾਲ ਸੇ ਮਜਨੂੰ ਫ਼ਰਿਹਾਦ ਸੇ
ਲੱਖ ਵਾਰੀ ਵਾਰੀ ਸਦ ਕੇ ਮੈਂ ਤੇਰੇ ਜਾਵਾਂ
ਤੈਨੂੰ ਸੌਂਹ ਮੇਰੀ ਹੈਂ ਨਾ ਜਾਵੀ
ਮੈਨੂੰ ਕਲੀਆਂ ਛੱਡ ਕੇ ਨਾ ਜਾਵੀ
ਤੇਰੇ ਲਈ ਹਨ ਹਾਜ਼ਰ ਹਨ ਬੀਬਾ
ਲਵ ਸ਼ਵ ਤੇ ਚਿਕਨ ਖੁਰਾਨਾ
ਹੋ ਬੱਸ ਰਹਿਣ ਦੇ ਓ ਮੈਂ ਦੇਖ ਲਿਆ
ਉੱਪਰ ਸੇ ਕਹਿਣਾ ਕਹਿਣਾ ਹੈਂ
ਅੰਦਰ ਸੇ ਫੁੱਟੇ ਲੱਡੂ ਜੀ
ਬੰਧੂ ਦਾ ਯੇ ਕਿੱਸਾ ਪੁਰਾਣਾ ਹੈ
ਮੈਂ ਔਰ ਓ ਜੈਸਾ ਨਹੀਂ ਹੂੰ
ਹੁਣ ਤੇਰੇ ਤੋਂ ਕਿ ਛੁਪਾਣਾ ਹੈਂ
ਤੇ ਨਾ ਤੇਰੇ ਵਰਗੀ ਹੈਂ ਕੋਈ
ਤੇਰੇ ਆਗੇ ਫਿੱਕਾ ਜ਼ਮਾਨਾ ਹੈ
ਊ-ਊ ਤੈਨੂੰ ਸੋਹ ਮੇਰੀ ਹੈਂ ਨਾ ਜਾਵੀ
ਮੈਨੂੰ ਕਲੀਆਂ ਛੱਡ ਕੇ ਨਾ ਜਾਵੀ
ਤੇਰੇ ਲਈ ਹਨ ਹਾਜ਼ਰ ਹਨ ਬੀਬਾ
ਲਵ ਸ਼ਵ ਤੇ ਚਿਕਨ ਖੁਰਾਨਾ
ਓਏ-ਓਏ ਓਏ-ਓਏ ਬੀਬਾ, ਹੋ ਬੀਬਾ ਹੋ-ਊ
ਹੋ ਬੀਬਾ ਬੀਬਾ, ਹਾਏ ਬੀਬਾ ਓਏ-ਓਏ
Written by: Amit Trivedi, Shellee
instagramSharePathic_arrow_out

Loading...