album cover
Tukde
album cover
Tukde fue lanzado el 24 de abril de 2014 por PropheC Productions como parte del álbum Futureproof
24 de abril de 2014
Sello discográficoPropheC Productions
BPM
Melodía
Nivel de sonidos acústicos
Valence
Capacidad para bailar
Energía

Letra

[Verse 1]
ਹੰਝੂਆਂ ਚ ਹਾਸੇ ਲੱਭਦਾ ਫਿਰਾ
ਟੁੱਟੇ ਦਿਲ ਨੂੰ ਕਿ ਦੱਸਦਾ ਫਿਰਾ
ਕਿ ਕਰੂ ਇਹ ਦਿਲ ਬੇਚਾਰਾ ਨੀ
ਜਿਹਨੂੰ ਦਿੱਤੇ ਤੂੰ ਜ਼ਖਮ ਹਜ਼ਾਰਾ ਨੀ
ਕਿ ਕਰੂ ਇਹ ਦਿਲ ਬੇਚਾਰਾ ਨੀ
[Verse 2]
ਜਿਹਨੂੰ ਦਿੱਤੇ ਤੂੰ ਜ਼ਖਮ ਹਜ਼ਾਰਾ ਨੀ
ਸਾਡੀ ਬਰਬਾਦੀ ਦੀ ਤੂੰ ਹੀ ਵਜ੍ਹਾ
[Verse 3]
ਜਿੰਨੇ ਦਿਲ ਦੇ ਟੁਕੜੇ ਕੀਤੇ ਤੂੰ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
[Verse 4]
ਹੱਥਾਂ ਵਿੱਚ ਜਾਨ ਮੇਰੀ
ਲੇ ਕੇ ਤੁੱਰ ਗਈ
ਏਨੀ ਹੋਈ ਦੂਰ ਫੇਰ
ਆਈ ਮੁੜ੍ਹ ਨੀ
ਹੱਥਾਂ ਵਿੱਚ ਜਾਨ
ਲੇ ਕੇ ਤੁੱਰ ਗਈ
ਏਨੀ ਹੋਈ ਦੂਰ ਫੇਰ
ਆਈ ਮੁੜ੍ਹ ਨੀ
[Verse 5]
ਸਾਡੇ ਦਿਲ ਦਾ ਕੋਈ ਸਹਾਰਾ ਨੀ
ਦਿਲ ਟੁੱਟੇਤਾ ਜੁੜੇ ਦੁਬਾਰਾ ਨੀ
ਸਾਡੇ ਦਿਲ ਦਾ ਕੋਈ ਸਹਾਰਾ ਨੀ
ਦਿਲ ਟੁੱਟੇਤਾ ਜੁੜੇ ਦੁਬਾਰਾ ਨੀ
ਕਿਹੜੇ ਜਨਮਾਂ ਦੀ ਤੂੰ ਦਿੱਤੀ ਏ ਸਜ਼ਾ
[Verse 6]
ਜਿੰਨੇ ਦਿਲ ਦੇ ਟੁਕੜੇ ਕੀਤੇ ਤੂੰ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
[Verse 7]
ਤੇਰੇ ਦਿਲ ਨੂੰ ਤਸੱਲੀ ਨਈਓ ਆਉਂਦੀ
ਮੈਂ ਵਾਰ ਵਾਰ ਦਿਲ ਨੂੰ ਢਾਹੁੰਦਾ
ਹੁਣ ਰਾਤਾਂ ਨੂੰ ਨੀਂਦ ਨਾ ਆਉਂਦੀ
ਦੁੱਖ ਭਰੇ ਦਿਲ ਨੂੰ ਮੈਂ ਸਮਝਾਉਂਦਾ
[Verse 8]
ਕੱਚ ਦੇ ਸ਼ੀਸ਼ੇ ਵਾਂਗੂ ਯਾਰੀਆਂ ਨੇ ਟੁੱਟੀਆਂ
ਓਹ ਯਾਰ ਮਨਾਂ ਦਾ ਟੁੱਟ
[Verse 9]
ਟੁਕੜੇ ਦਿਲ ਦੇ ਕੀਤੇ ਤੂੰ ਹਜ਼ਾਰਾਂ ਨੇ
ਇਕੋ ਭਾਵੇ ਮੇਰਾ ਹੀ ਕਸੂਰ
ਸਾਡੀ ਬਰਬਾਦੀ ਦੀ ਤੂੰ ਹੀ ਵਜ੍ਹਾ
[Verse 10]
ਜਿੰਨੇ ਦਿਲ ਦੇ ਟੁਕੜੇ ਕੀਤੇ ਤੂੰ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਹਰ ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
ਟੁਕੜੇ ਤੇ ਸੋਹਣੀ ਤੇਰਾ ਨਾ ਹੋਵੇ
instagramSharePathic_arrow_out􀆄 copy􀐅􀋲

Loading...