album cover
Imaginary
179 972
Musiques du monde
Imaginary est sorti le 6 août 2015 par Ik Records dans le cadre de l'album Imaginary - Single
album cover
Date de sortie6 août 2015
LabelIk Records
Qualité mélodique
Acoustique
Valence
Dansabilité
Énergie
BPM100

Crédits

INTERPRÉTATION
Imran Khan
Imran Khan
Interprète
COMPOSITION ET PAROLES
Imran Khan
Imran Khan
Paroles/Composition

Paroles

[Verse 1]
ਕਦੇ ਮੇਰੇ ਖਿਆਲਾਂ ਵਿੱਚ
ਕਦੀ ਮੇਰੇ ਡ੍ਰੀਮ ਵਿੱਚ
ਨੀ ਦੱਸ ਕੁੜੀਏ ਨੀ ਕਿਵੇਂ
ਵਡ ਗਈ ਐ ਫ੍ਰੀ ਵਿੱਚ
ਮੈਨੂੰ ਕੰਟਰੋਲ ਵਿੱਚ
ਪਾ ਗਈ ਐ ਫਲੋ ਵਿੱਚ
ਬੱਟ ਮੈਂ ਕਿਵੇਂ ਆ ਗਿਆ ਐ
ਬਾਲੀਵੁੱਡ ਦੇ ਸੀਨ ਵਿਚ
[Verse 2]
She is so electric
ਨਚਦੀ ਵੇ ਜਦੋ ਮੈਨੂੰ ਲਗਦੀ ਮਜੈਸਟਿਕ
ਕੁਆਲਿਟੀ ਵੇ ਸ਼ੈਗ ਕੁੜੀ ਤੂੰ ਐ ਫੈਨਟਾਸਟਿਕ
ਖਿੱਚਦੀ ਐ ਕੋੱਲ ਮੈਨੂੰ ਲਗਦੀ ਐ ਅਟਰੈਕਟਿਵ ਸੋ ਸੇਡਕਟਿਵ
[Verse 3]
ਨੀ ਇਕ ਤੇਰਾ ਹੱਸਾ ਕਿੱਲਰ ਆ ਸਮਾਈਲ
ਪਤਾ ਚੱਲ ਗਿਆ ਕਿ ਤੂੰ ਬਣੀ ਏ ਮਾਈਨ
ਬੀਟ ਉੱਤੇ ਨੱਚਿਆ ਤੂੰ ਵਾਈਨ ਐਨ ਡਾਈਨ
ਕਿੰਨੀ ਤੂੰ ਐਕਸਕਲੂਸਿਵ ਜੀਵੇਂ ਮੇਰਾ ਸਟਾਈਲ
[Verse 4]
ਨਾ ਜਾਵੇਂ ਵੇ ਤੂੰ ਫਾਸਟ ਨਾ ਪਲੇ ਆ ਸਲੋ ਮੋ
ਤੂੰ ਕਰੇਂ ਮੈਨੂੰ ਪਿਆਰ ਬਟ ਕੀਪ ਇੱਟ ਓਨ ਦਾ ਲੋ
ਨੀ ਇਕ ਤੇਰੀ ਚਾਲ ਵੇ ਮਾ ਮਾ ਮਾਈਂਡ ਬਲੋ
ਤੂੰ ਕਰ ਗਈ ਐ ਮਰਡਰ ਓਨ ਦਾ ਡਾਂਸ ਫਲੋਰ
[Verse 5]
ਤੂੰ ਮੇਰੀ ਇਮੈਜਿਨਰੀ ਗਿਰਲ ਏ
ਨੀ ਤੇਰੇ ਵਰਗੀ ਨਾ ਹੋਰ ਏ
I wanna see you in the morning
ਪਕਾਂਦੀ ਹੋਵੇ ਬ੍ਰੇਕਫਾਸਟ ਡਾਊਨ ਇਨ ਦਾ ਕਿਚਨ ਹੇ
[Verse 6]
ਤੂੰ ਮੇਰੀ ਇਮੈਜਿਨਰੀ ਗਿਰਲ ਏ
ਨੀ ਤੇਰੇ ਵਰਗੀ ਨਾ ਹੋਰ ਏ
I wanna see you in the morning
ਪਕਾਂਦੀ ਹੋਵੇ ਬ੍ਰੇਕਫਾਸਟ ਡਾਊਨ ਇਨ ਦਾ ਕਿਚਨ ਹੇ
[Verse 7]
ਕਦੇ ਮੇਰੇ ਮਾਈਂਡ ਵਿੱਚ ਕਦੇ ਮੇਰੇ ਸਿੱਨੇ ਵਿੱਚ
ਲੇਜਾ ਵੀ ਏ ਤੈਨੂੰ ਦੂਰ ਪ੍ਰਾਈਵੇਟ ਪਲੇਨ ਵਿੱਚ
ਨਾਈਸ ਮਾਹੌਲ ਵਿੱਚ ਕ੍ਰੂਜ਼ ਕੰਟਰੋਲ ਵਿੱਚ
ਤੂੰ ਬੜੀ ਸੋਹਣੀ ਲੱਗੇ ਐਲਵੀ ਦੀ ਜੀਨਸ ਵਿੱਚ
[Verse 8]
ਲਗਦੀ ਵੇ ਇੰਡੀਅਨ ਮਿਕਸ ਵਿਦ ਬ੍ਰਾਜ਼ੀਲੀਅਨ
ਟੌਪ ਕਲਾਸ ਸਿਲਕ ਏ ਵਨ ਆਫ ਦਾ ਜ਼ਿਲੀਅਨ
ਕੁੜੀ ਐ ਤੂੰ ਹਾਈ ਟੈਕ ਟਰਨ ਓਨ ਦਾ ਲਾਈਟਸ ਬੈਕ
ਪਹੁੰਚਵੀਂ ਮੈਨੂੰ ਕੀਤੇ ਹੈਵੀ ਜਿਹਾ ਜੈੱਟ ਲੱਗ
[Verse 9]
ਆਈ ਫਲਾਈ ਸਕਾਈ ਹਾਈ ਮਾਈਂਡ ਮੇਰਾ ਜ਼ੂਮ ਜ਼ੂਮ
ਕਰ ਗਈ ਐ ਦਿਲ ਸੱਡਾ ਸਿਮ ਸਲਾ ਬੂਮ ਬੂਮ
ਮੁੰਡਾ ਮੈਂ ਦਾ ਹੇਗ ਦਾ (ਆਫ ਏ ਗੌਡ)
ਕੰਮ ਨਾ ਮੈਂ ਕਰਾਂ ਸਮਾਲ ਕਰਾਂ ਕੰਮ ਲਾਰਜ
[Verse 10]
Do you wanna make it rain
But i can make it snow
ਸੁਣਾਦੇ ਮੈਨੂੰ ਬੀਟ
And i'll make it flow
ਵੇ ਮੈਨੂੰ ਤੇਰੀ ਨੀਡ ਏ ਤੇ ਤੈਨੂੰ ਮੇਰੀ ਲੋੜ
ਦਵਾਦੇ ਨੀ ਤੂੰ ਐਂਟਰ ਇਮਰਾਨ ਖਾਨ'ਸ ਵਰਲਡ
[Verse 11]
ਤੂੰ ਮੇਰੀ ਇਮੈਜਿਨਰੀ ਗਿਰਲ ਏ
ਨੀ ਤੇਰੇ ਵਰਗੀ ਨਾ ਹੋਰ ਏ
I wanna see you in the morning
ਪਕਾਂਦੀ ਹੋਵੇ ਬ੍ਰੇਕਫਾਸਟ ਡਾਊਨ ਇਨ ਦਾ ਕਿਚਨ ਹੇ
[Verse 12]
ਤੂੰ ਮੇਰੀ ਇਮੈਜਿਨਰੀ ਗਿਰਲ ਏ
ਨੀ ਤੇਰੇ ਵਰਗੀ ਨਾ ਹੋਰ ਏ
I wanna see you in the morning
ਪਕਾਂਦੀ ਹੋਵੇ ਬ੍ਰੇਕਫਾਸਟ ਡਾਊਨ ਇਨ ਦਾ ਕਿਚਨ ਹੇ
[Verse 13]
ਸੁਬਾਹ ਦੇ ਦਸ ਵਜ ਗਏ (ਵਜ ਗਏ ਨੇ)
ਸੁਬਾਹ ਦੇ ਦਸ ਵੱਜ ਗਏ ਬ੍ਰੇਕਫਾਸਟ ਤੂੰ ਬੈਡ ਵਿੱਚ ਦੇ
ਬੈੱਡ ਵਿਚ ਏ ਦੇ ਸਾਡੇ ਤੂੰ ਬੈੱਡ ਵਿਚ ਦੇ
ਓਏ ਨਾਸ਼ਤਾ ਤੂੰ ਬੈਡ ਇਚ ਦੇ
[Verse 14]
ਨੀ ਹੋਰ ਵੇ ਕਰ ਨਾ ਡਿਲੇਅ (ਨਾ ਡਿਲੇਅ)
ਤੂੰ ਹੋਰ ਵੇ ਕਰ ਨਾ ਡਿਲੇ
ਡੈਡੀ ਵੇ ਭੁੱਖ ਨੀ ਲਗਦੀ ਵੇ ਮੈਨੂੰ
ਤੂੰ ਆਜਾ ਵੇ ਛੇਤੀ ਵੇ ਕੋਲ
[Verse 15]
ਤੂੰ ਮੇਰੀ ਇਮੈਜਿਨਰੀ ਗਿਰਲ ਏ
ਨੀ ਤੇਰੇ ਵਰਗੀ ਨਾ ਹੋਰ ਏ
I wanna see you in the morning
ਪਕਾਂਦੀ ਹੋਵੇ ਬ੍ਰੇਕਫਾਸਟ ਡਾਊਨ ਇਨ ਦਾ ਕਿਚਨ ਹੇ
[Verse 16]
ਤੂੰ ਮੇਰੀ ਇਮੈਜਿਨਰੀ ਗਿਰਲ ਏ
ਨੀ ਤੇਰੇ ਵਰਗੀ ਨਾ ਹੋਰ ਏ
I wanna see you in the morning
ਪਕਾਂਦੀ ਹੋਵੇ ਬ੍ਰੇਕਫਾਸਟ ਡਾਊਨ ਇਨ ਦਾ ਕਿਚਨ ਹੇ ਹੇ
ਏ ਆ ਏ
Written by: Eren. E, Imran Khan
instagramSharePathic_arrow_out􀆄 copy􀐅􀋲

Loading...