Crédits
INTERPRÉTATION
Sunidhi Chauhan
Interprète
COMPOSITION ET PAROLES
Jatinder Shah
Composition
Paroles
[Verse 1]
ਜਿੰਦ ਮਾਹੀ ਸਾਈਕਲ ਤੇ
ਜਿੰਦ ਮਾਹੀ ਸਾਈਕਲ ਤੇ ਤੁਰਿਆ ਜਾਂਦਾ
ਮੁੜ ਕੇ ਵੇਖੇ ਨਾ
ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ
ਰੁੱਸ ਗਈ ਹੀਰ ਓਏ
ਰੁੱਸੀ ਹੀਰ ਨੂੰ ਫਿਰੇ ਮਨਾਉਂਦਾ
ਲਗਦੇ ਭਾਗ ਜਦੋ
ਲਗਦੇ ਭਾਗ ਤੇ ਬੰਦੀ ਜੋੜੀ
ਗਾਵਾਂ ਸਗਨਾਂ ਵਾਲੀ ਕੋਢੀ
(ਕੋਢੀ ਕੋਢੀ ਕੋਢੀ)
[Verse 2]
ਜਿੰਦ ਮਾਹੀ ਰਹਿਣ ਦੇ ਓਏ
ਜਿੰਦ ਮਾਹੀ ਰਹਿਣ ਦੇ ਓਏ
ਜਿੰਦ ਮਾਹੀ ਰਹਿਣ ਦੇ ਝੂਠੇ ਲਾਰੇ
ਤੇਰੀਆਂ ਮਿਠਾਣੀਆਂ
ਤੇਰੀਆਂ ਮਿੱਠੀਆਂ ਦੇ ਮੁਹਰੇ ਹਾਰੇ
ਤੇਰੀਆਂ ਗੱਲਾਂ ਨੂੰ
ਤੇਰੀਆਂ ਗੱਲਾਂ ਨੂੰ ਬੈਠ ਵਿਚਾਰੇ
ਮੁਹੱਬਤਾਂ ਸੱਚੀਆਂ ਜੇ
ਮੁਹੱਬਤਾਂ ਸੱਚੀਆਂ ਜੇ ਦਿਲੇ ਵਸਾਈਏ
ਸੱਚੇ ਸਜਣ ਵੀ ਓਹਦੋਂ ਕਮਾਈਏ
[Verse 3]
ਜਿੰਦ ਮਾਹੀ ਇਸ਼ਕੇ ਦਾ
ਜਿੰਦ ਮਾਹੀ ਇਸ਼ਕੇ ਦਾ ਰੋਗ ਅਵੱਲਾ
ਜਿਸ ਨੂੰ ਲੱਗ ਜਾਵੇ
ਜਿਸ ਨੂੰ ਲੱਗੇ ਤੇ ਓਹ ਫਿਰ ਝੱਲਾ
ਦੁਨੀਆ ਝਾੜ'ਦੀ ਓਏ
ਦੁਨੀਆ ਝਾੜ'ਦੀ ਉਸ ਤੋਂ ਪੱਲਾ
ਪਿੱਛੇ ਯਾਰ ਦੇ ਓਏ
ਪਿੱਛੇ ਯਾਰ ਦੇ ਹੋ ਜਾਏ ਛਿੜਾਈ
ਜਿੰਨੇ ਇਸ਼ਕੇ ਦੀ ਬਾਜੀ ਲਾਈ
ਜਿੰਨੇ ਇਸ਼ਕੇ ਦੀ ਬਾਜ਼ੀ ਲਾਈ
[Verse 4]
ਜਿੰਦ ਮਾਹੀ ਸਾਈਕਲ ਤੇ
ਜਿੰਦ ਮਾਹੀ ਸਾਈਕਲ ਤੇ ਤੁਰਿਆ ਜਾਂਦਾ
ਮੁੜ ਕੇ ਵੇਖੇ ਨਾ
ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ
ਰੁੱਸ ਗਈ ਹੀਰ ਓਏ
ਰੁੱਸੀ ਹੀਰ ਨੂੰ ਫਿਰੇ ਮਨਾਉਂਦਾ
ਲਗਦੇ ਭਾਗ ਜਦੋ
ਲਗਦੇ ਭਾਗ ਤੇ ਬੰਦੀ ਜੋੜੀ
ਗਾਵਾਂ ਸਗਨਾਂ ਵਾਲੀ ਕੋਢੀ
(ਕੋਢੀ ਕੋਢੀ ਕੋਢੀ)
Written by: Jatinder Shah

