Clip vidéo

Garry Sandhu | Din Gaye | Latest Punjabi Songs 2014
Regarder le vidéoclip de {trackName} par {artistName}

Apparaît dans

Crédits

INTERPRÉTATION
Garry Sandhu
Garry Sandhu
Interprète
COMPOSITION ET PAROLES
Garry Sandhu
Garry Sandhu
Paroles/Composition
Beat Minister
Beat Minister
Composition

Paroles

ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਕੈਸੇ ਲਿਖਤੇ ਲੇਖ, ਓ ਰੱਬਾ? ਕੈਸੇ ਲਿਖਤੇ ਲੇਖ, ਓ ਰੱਬਾ? ਕਿਉਂ ਛੱਡ ਉਹ ਮੇਰਾ ਸਾਥ ਗਈ? ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ ਉਹ ਪਿਆਰਾਂ ਵਾਲ਼ੀਆਂ ਬਾਤਾਂ ਤੇਰਾ ਰੁੱਸਣਾ, ਮੇਰਾ ਮਨਾਉਣਾ ਜਾਗ-ਜਾਗ ਕੇ ਰਾਤਾਂ ਨੂੰ? ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ ਉਹ ਪਿਆਰਾਂ ਵਾਲ਼ੀਆਂ ਬਾਤਾਂ ਤੇਰਾ ਰੁੱਸਣਾ, ਮੇਰਾ ਮਨਾਉਣਾ ਜਾਗ-ਜਾਗ ਕੇ ਰਾਤਾਂ ਨੂੰ? ਅੱਖੀਆਂ ਵਿੱਚੋਂ ਹੰਝੂ ਬਣਕੇ ਅੱਖੀਆਂ ਵਿੱਚੋਂ ਹੰਝੂ ਬਣਕੇ ਯਾਦਾਂ ਦੀ ਬਰਸਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਕਸਮਾਂ-ਵਾਅਦੇ ਖਾ ਕੇ ਤੁਰ ਗਈ ਝੂਠੇ ਲਾਰੇ ਲਾ ਕੇ ਤੁਰ ਗਈ ਜਿੰਨੀਆਂ ਦਿੱਤੀਆਂ ਖੁਸ਼ੀਆਂ ਮੈਨੂੰ ਵੱਧ ਉਹ ਤੋਂ ਤੜਪਾ ਕੇ ਤੁਰ ਗਈ ਕਸਮਾਂ-ਵਾਅਦੇ ਖਾ ਕੇ ਤੁਰ ਗਈ ਝੂਠੇ ਲਾਰੇ ਲਾ ਕੇ ਤੁਰ ਗਈ ਜਿੰਨੀਆਂ ਦਿੱਤੀਆਂ ਖੁਸ਼ੀਆਂ ਮੈਨੂੰ ਵੱਧ ਉਹ ਤੋਂ ਤੜਪਾ ਕੇ ਤੁਰ ਗਈ ਸੱਭ ਤੋਂ ਵੱਧ ਸੀ ਮਾਣ ਜੀਹਦੇ 'ਤੇ ਸੱਭ ਤੋਂ ਵੱਧ ਸੀ ਮਾਣ ਜੀਹਦੇ 'ਤੇ ਭੁੱਲ ਮੇਰੇ ਜਜ਼ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਤੈਨੂੰ ਬੇਵਫ਼ਾ ਵੀ ਨਹੀਂ ਕਹਿਣਾ ਤੇਰੀ ਯਾਦ ਸਹਾਰੇ ਜੀ ਲੈਣਾ ਦਿਲ ਦੇ ਜ਼ਖਮਾ ਨੂੰ Garry ਨੇ ਹੰਝੂਆਂ ਦੇ ਨਾਲ਼ ਸੀ ਲੈਣਾ ਤੈਨੂੰ ਬੇਵਫ਼ਾ ਵੀ ਨਹੀਂ ਕਹਿਣਾ ਤੇਰੀ ਯਾਦ ਸਹਾਰੇ ਜੀ ਲੈਣਾ ਦਿਲ ਦੇ ਜ਼ਖਮਾ ਨੂੰ Garry ਨੇ ਹੰਝੂਆਂ ਦੇ ਨਾਲ਼ ਸੀ ਲੈਣਾ ਹੱਸਦੀ ਰਹਿ, ਜਾ ਵੱਸਦੀ ਰਹਿ ਹੱਸਦੀ ਰਹਿ, ਜਾ ਵੱਸਦੀ ਰਹਿ ਜਾ ਦਿਲ 'ਚੋਂ ਇਹ ਦੁਆ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ ਉਹ ਦਿਨ ਗਏ, ਉਹ ਰਾਤ ਗਈ ਉਹ ਪਿਆਰਾਂ ਵਾਲ਼ੀ ਬਾਤ ਗਈ
Writer(s): Beat Minister, Gurmukh Singh Lyrics powered by www.musixmatch.com
instagramSharePathic_arrow_out