Clip vidéo

Lyrical Video: Layi Vi Na Gayi | Chalte Chalte | Sukhwinder Singh | Shah Rukh Khan, Rani Mukherjee
Regarder le vidéoclip de {trackName} par {artistName}

Apparaît dans

Crédits

INTERPRÉTATION
Sukhwinder Singh
Sukhwinder Singh
Chant
COMPOSITION ET PAROLES
Aadesh Shrivastava
Aadesh Shrivastava
Composition
Babu Singh Maan
Babu Singh Maan
Paroles

Paroles

ਹੋ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮਿਹਣੇ ਮਾਰਦਾ ਜਹਾਣ ਮੈਨੂੰ ਸਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਂਗੀ ਹੋ, ਸੋਚਿਆ ਨਹੀਂ ਸੀ, ਮੇਰਾ ਪਿਆਰ ਭੁੱਲ ਜਾਏਂਗੀ ਐਨੇ ਜਿੱਡੇ ਕੀਤੇ ਹੋਏ ਕਰਾਰ ਭੁੱਲ ਜਾਏਂਗੀ ਕਰਾਰ ਭੁੱਲ ਜਾਏਂਗੀ ਦਿਲ ਮਿਲ ਕੇ ਵਿਛੜ ਗਿਆ, ਯਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਸੋਹਣੀਏ ਹੋ, ਸੱਚਾ ਰੱਬ ਰਾਖਾ, ਮੂੰਹ ਮੋੜ ਜਾਣ ਵਾਲ਼ੀਏ ਸੱਚਾ ਰੱਬ ਰਾਖਾ, ਮੂੰਹ ਮੋੜ ਜਾਣ ਵਾਲ਼ੀਏ ਦਿਲ ਲੈਕੇ ਮੇਰਾ ਦਿਲ ਤੋੜ ਜਾਣ ਵਾਲ਼ੀਏ ਤੋੜ ਜਾਣ ਵਾਲ਼ੀਏ ਹਾਏ, ਦਿਲ ਟੁੱਟਿਆ ਨਾ ਜੁੜੇ ਦੁਬਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮਿਹਣੇ ਮਾਰਦਾ ਜਹਾਣ ਮੈਨੂੰ ਸਾਰਾ ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ (ਸੋਹਣੀਏ) ਹਾਏ, ਤੇਰੀ-ਮੇਰੀ ਇਉਂ ਟੁੱਟ ਗਈ, ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ
Writer(s): Babbu Maan Lyrics powered by www.musixmatch.com
instagramSharePathic_arrow_out