Crédits

INTERPRÉTATION
Simar Kaur
Simar Kaur
Interprète
COMPOSITION ET PAROLES
Khwaja Parvej
Khwaja Parvej
Paroles/Composition
Miradin Dogar
Miradin Dogar
Paroles/Composition
Aqil Ruby
Aqil Ruby
Paroles/Composition

Paroles

ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਲਾਓ, ਨੀ ਲਾਓ ਇਹਨੂੰ ਸ਼ਗਨਾਂ ਦੀ ਮਹਿੰਦੀ
ਲਾਓ, ਨੀ ਲਾਓ ਇਹਨੂੰ ਸ਼ਗਨਾਂ ਦੀ ਮਹਿੰਦੀ
ਮਹਿੰਦੀ ਕਰੇ ਹੱਥ ਲਾਲ ਮੇਰੇ ਬੰਨੜੇ ਦੇ
ਮਹਿੰਦੀ ਕਰੇ ਹੱਥ ਲਾਲ ਮੇਰੇ ਬੰਨੜੇ ਦੇ
ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਪਾਓ, ਨੀ ਪਾਓ ਇਹਨੂੰ ਸ਼ਗਨਾਂ ਦਾ ਗਾਨਾ
ਪਾਓ, ਨੀ ਪਾਓ ਇਹਨੂੰ ਸ਼ਗਨਾਂ ਦਾ ਗਾਨਾ
ਪਾਓ, ਨੀ ਪਾਓ ਇਹਨੂੰ ਸ਼ਗਨਾਂ ਦਾ ਗਾਨਾ
ਗਾਨੇ ਦੇ ਰੰਗ ਨੇ ਕਮਾਲ ਮੇਰੇ ਬੰਨੜੇ ਦੇ
ਗਾਨੇ ਦੇ ਰੰਗ ਨੇ ਕਮਾਲ ਮੇਰੇ ਬੰਨੜੇ ਦੇ
ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਆਈਆਂ, ਨੀ ਆਈਆਂ ਭੈਣਾਂ ਮਹਿੰਦੀ ਲੈਕੇ
ਆਈਆਂ, ਨੀ ਆਈਆਂ ਭੈਣਾਂ ਮਹਿੰਦੀ ਲੈਕੇ
ਭੈਣਾਂ ਨੂੰ ਕਿੰਨੇ ਨੇ ਖ਼ਿਆਲ ਮੇਰੇ ਬੰਨੜੇ ਦੇ
ਭੈਣਾਂ ਨੂੰ ਕਿੰਨੇ ਨੇ ਖ਼ਿਆਲ ਮੇਰੇ ਬੰਨੜੇ ਦੇ
ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ
Written by: Aqil Ruby, Khwaja Parvej, Miradin Dogar
instagramSharePathic_arrow_out

Loading...