Crédits

INTERPRÉTATION
Maninder Buttar
Maninder Buttar
Interprète
COMPOSITION ET PAROLES
Deep Jandu
Deep Jandu
Composition
Happy Raikoti
Happy Raikoti
Paroles/Composition

Paroles

ਮਨਿੰਦਰ
ਦੀਪ ਜੰਦੂ
ਨਾ! ਨਾ!
Talk money
Talk money
Talk money
ਗੱਡੀ ਦੇ ਸ਼ੀਸ਼ੇ ਕਾਲੇ ਕਿੱਤੇ ਮੇਰੀ ਸ਼ੋ ਨੇ
ਹਾਈ ਪ੍ਰੋਫਾਈਲ ਰਿਮ ਉਤੋਂ ਕਿੱਤੇ ਲੋ ਨੇ
ਜੱਟਾਂ ਦੇ ਮੁੰਡੇ ਥੋੜ੍ਹੇ ਬੋਲਣੇ 'ਚ ਲੋ ਨੇ
ਤੇਜ਼ ਤੇਜ਼ ਗੱਡੀਆਂ ਪਰ ਚੱਲਦੇ ਸਲੋ ਨੇ
ਇੰਡੀਆ ਤੋਂ ਆਏ ਆ ਨੀ
ਦੁਨੀਆ ਤੇ ਛਾਏ ਆ ਨੀ
ਗੱਬਰੂ ਪਿੰਡਾਂ ਦੇ ਸਾਰੇ ਐਂਡ ਨੇ
ਅੱਖਾਂ 'ਚ ਰੜਕ ਏ ਨੀ
ਚਾਲ 'ਚ ਮਦਕ ਏ ਨੀ
ਥੋੜ੍ਹੇ ਜੇਹੇ ਨੇਚਰ 'ਚ ਬੈਂਡ ਨੇ
ਕਾਲੀ ਹਮਰ 'ਚ ਗੇੜੀ ਲਾਵਾਂ ਮੈਂ
ਸਾਲੇ ਸੋਚਦੇ ਡਰੱਗ ਬੇਚਦਾ
ਉਤੋਂ ਬੰਬ ਬੀਬੀ ਨਾਲ ਰਹਿੰਦੀ ਆ
ਇਹਨਾਂ ਮੁੰਡਿਆਂ ਦੇ ਦਿਲ ਸੇਕਦਾ
ਟਾਕ ਮਨੀ ਅੱਸੀ ਨਹੀਓ ਕਰਦੇ
ਟਾਕ ਮਨੀ ਕੱਲੇ ਨਹੀਓ ਕਹਿੰਦੇ ਬਿੱਲੋ
ਟਾਕ ਮਨੀ ਆ ਲੋਕ ਗੱਲਾਂ ਕਰਦੇ
ਗੱਲਾਂ ਤੇਰੇ ਯਾਰ ਦੀਆਂ
ਗੱਲਾਂ ਤੇਰੇ ਯਾਰ ਦੀਆਂ
ਲੱਕ ਤੇਰਾ ਦੌਲਾ ਮੇਰਾ
ਦੋਨੋ ਸੇਮ ਸੇਮ ਨੀ
ਚੜ੍ਹ ਦੀ ਜਵਾਨੀ ਟੌਪ ਅਰਮਾਨੀ
ਬਲਦਾ ਫਲੇਮ ਨੀ
ਟੁਕ ਟੁਕ ਸੁੱਟਦੀ
ਜਾਵੇਂ ਦਿਲ ਲੁੱਟਦੀ
ਲੱਗੇ ਬਿੱਲੋ ਮਾਰ ਹੀ ਮੁਕਾਏਂਗੀ
ਥਿੰਕਿੰਗ 'ਚ ਮੁੰਡੇ ਨੇ
ਨਿੱਤ ਬਿੱਲੋ ਹੁੰਦੇ ਨੇ
ਅੱਜ ਬਿੱਲੋ ਕੇਹੜੀ ਗੇਮ ਪਾਏਂਗੀ
ਕਾਲੀ ਹਮਰ 'ਚ ਗੇੜੀ ਲਾਵਾਂ ਮੈਂ
ਸਾਲੇ ਸੋਚਦੇ ਡਰੱਗ ਬੇਚਦਾ
ਉਤੋਂ ਬੰਬ ਬੀਬੀ ਨਾਲ ਰਹਿੰਦੀ ਆ
ਇਹਨਾਂ ਮੁੰਡਿਆਂ ਦੇ ਦਿਲ ਸੇਕਦਾ
ਟਾਕ ਮਨੀ ਅੱਸੀ ਨਹੀਓ ਕਰਦੇ
ਟਾਕ ਮਨੀ ਕੱਲੇ ਨਹੀਓ ਕਹਿੰਦੇ ਬਿੱਲੋ
ਟਾਕ ਮਨੀ ਆ ਲੋਕ ਗੱਲਾਂ ਕਰਦੇ
ਗੱਲਾਂ ਤੇਰੇ ਯਾਰ ਦੀਆਂ
ਗੱਲਾਂ ਤੇਰੇ ਯਾਰ ਦੀਆਂ
ਬੰਗਲੇ ਰੰਗਲੇ
ਨੀ ਪਤਾ ਕਿੱਥੇ ਕਿੱਥੇ ਨੇ
ਧਰਤੀ ਨੱਚਦੀ
ਮੇਰੇ ਪੈਰ ਜਿੱਥੇ ਜਿੱਥੇ ਨੇ
ਹੈਪੀ ਰਾਇਕੋਟੀ ਯਾਰੀ
ਸਿਖਰਾਂ ਦੀ ਚੋਟੀ ਯਾਰੀ
ਦੀਪ ਜੇਹੇ ਯਾਰ ਨਾਲ ਕਾਇਮ ਨੇ
ਜੇਹੜੇ ਜ਼ਿਆਦਾ ਬੋਲਦੇ ਸੀ
ਕੁੰਡੀਆਂ ਫਰੋਲਦੇ ਸੀ
ਕੱਢ ਦਿੱਤੇ ਸਾਰਿਆਂ ਦੇ ਵੇਹਮ ਨੇ
(ਆ ਗਿਆ ਨੀ ਓਹੀ ਬਿੱਲੋ ਟਾਈਮ)
ਕਾਲੀ ਹਮਰ 'ਚ ਗੇੜੀ ਲਾਵਾਂ ਮੈਂ
ਸਾਲੇ ਸੋਚਦੇ ਡਰੱਗ ਬੇਚਦਾ
ਉਤੋਂ ਬੰਬ ਬੀਬੀ ਨਾਲ ਰਹਿੰਦੀ ਆ
ਇਹਨਾਂ ਮੁੰਡਿਆਂ ਦੇ ਦਿਲ ਸੇਕਦਾ
ਟਾਕ ਮਨੀ ਅੱਸੀ ਨਹੀਓ ਕਰਦੇ
ਟਾਕ ਮਨੀ ਕੱਲੇ ਨਹੀਓ ਕਹਿੰਦੇ ਬਿੱਲੋ
ਟਾਕ ਮਨੀ ਆ ਲੋਕ ਗੱਲਾਂ ਕਰਦੇ
ਗੱਲਾਂ ਤੇਰੇ ਯਾਰ ਦੀਆਂ
ਗੱਲਾਂ ਤੇਰੇ ਯਾਰ ਦੀਆਂ
ਮਿਸਟਰ ਬੁੱਟਰ
ਸੁੱਖ ਸੰਘੇੜਾ
Written by: Deep Jandu, Happy Raikoti, J Static
instagramSharePathic_arrow_out

Loading...