Crédits

INTERPRÉTATION
Sukh-E Muzical Doctorz
Sukh-E Muzical Doctorz
Interprète
Badshah
Badshah
Interprète
COMPOSITION ET PAROLES
Sukh-E Muzical Doctorz
Sukh-E Muzical Doctorz
Composition
Jaani
Jaani
Paroles

Paroles

ਨੀ ਤੂੰ ਐਨੀ ਜ਼ਿਆਦਾ lean ਹੋ ਗਈ
ਐਨੀ ਜ਼ਿਆਦਾ lean ਹੋ ਗਈ
ਭਾਰ ਜਿਵੇਂ ਖੰਭ, ਗੋਰੀਏ
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
ਹੋ, ਜਿਹੜੀ ਲੱਕ ਤੇਰੇ ਦੀ look, ਹੋਰ ਲੱਕ ਦੀ ਨਹੀਂ
ਜਿਹੜੀ ਅੱਖ ਤੇਰੀ ਦੀ look, ਹੋਰ ਅੱਖ ਦੀ ਨਹੀਂ
ਹੋ, ਜਿਹੜੀ ਲੱਕ ਤੇਰੇ ਦੀ look, ਹੋਰ ਲੱਕ ਦੀ ਨਹੀਂ
ਅੱਖ ਤੇਰੀ ਦੀ look, ਹੋਰ ਅੱਖ...
ਹੋ, ਜਿਹੜੇ ਮੁੰਡੇ ਤੈਨੂੰ ਤੰਗ ਕਰਦੇ
ਸਾਲੇ ਸਾਰੇ ਦੇਣੇ ਝੰਬ, ਗੋਰੀਏ
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
(Jean ਵਿੱਚ ਬੰਬ, ਗੋਰੀਏ)
It's your boy, Badshah
कहने को India का best rapper हूँ
But तुझे ऐसा क्या बोलूँ जो तूने सुना नहीं already?
तेरी beauty के लिए मैं बिल्कुल भी तैयार नहीं
Baby, even though I was born ready
आँखे नीली, बहुत-थोड़ा सा make-up
तुझको ही यहाँ देख रहे सब
तेरी हरकतें देख के लगे
अभी-अभी हुई single, आँखें सेक रहे सब
जान-जान के लड़कों को ताड़ो मत (ताड़ो मत)
मासूम हैं बच्चे, इन्हें मारो मत
माना की गर्मी बहुत है
लेकिन हाथ जोड़ के कहता हूँ
"Baby, jacket उतारो मत"
ਕਦੇ Kylie Jenner ਲਗਦੀ ਐ
ਹੋ, ਕਦੇ ਤੂੰ Selena ਲਗਦੀ ਐ
ਕਦੇ Kim Kardashian ਲਗਦੀ
ਕਦੇ Katrina ਲਗਦੀ ਐ
ਕਦੇ Kylie Jenner ਲਗਦੀ ਐ
ਹੋ, ਕਦੇ ਤੂੰ Selena ਲਗਦੀ ਐ
ਕਦੇ Kim Kardashian ਲਗਦੀ
ਕਦੇ Katrina ਲਗਦੀ ਐ
ਹੋ, ਕੱਲ one-piece ਪਾਇਆ ਵੇਖਿਆ
One-piece ਪਾਇਆ ਵੇਖਿਆ
Jaani ਸਾਰਾ ਗਿਆ ਕੰਬ, ਗੋਰੀਏ
(Jaani ਸਾਰਾ ਗਿਆ ਕੰਬ, ਗੋਰੀਏ)
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
ਨੀ ਤੂੰ ਸੂਟ 'ਚ ਬੰਦੂਕ ਲਗਦੀ
Jean ਵਿੱਚ ਬੰਬ, ਗੋਰੀਏ
(Jean ਵਿੱਚ ਬੰਬ...)
Sukh-E साहब
(Muzical Doctorz)
Written by: Jaani, Sukh-E Muzical Doctorz
instagramSharePathic_arrow_out

Loading...