Clip vidéo

Sidhu Moose Wala's Emotional Journey: Dollar | Dakuaan Da Munda | Official Video | #sidhumoosewala
Regarder le vidéoclip de {trackName} par {artistName}

Apparaît dans

Crédits

INTERPRÉTATION
Sidhu Moose Wala
Sidhu Moose Wala
Interprète
Byg Byrd
Byg Byrd
Interprète
COMPOSITION ET PAROLES
Sidhu Moose Wala
Sidhu Moose Wala
Paroles/Composition
Byg Byrd
Byg Byrd
Composition

Paroles

Byg Byrd on the beat Byg Byrd on the beat ਸਾਡੇ ਵਾੰਗੂ ਸਾਡੀਆਂ ਨੀ, black listed car'ਆਂ ਨੇ ਅਸੀਂ underground ਬੰਦੇ, ਉੱਪਰ ਤੱਕ ਮਾਰਾਂ ਨੇ ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਕਦੋਂ ਬਰਛੇ ਵੱਡੇ ਨੇ, ਲੱਠਾਂ ਤੇ ਚਾਕੂਆਂ ਨੇ ਮੰਗਦੇ ਨੀ ਖੋਂਦੇ ਆਂ, ਅਸੀਂ ਪੁੱਤ ਡਾਕੂਆਂ ਦੇ ਉਹ ਬੱਗ ਕਤੀਰਾਂ ਦਾ, ਸ਼ੇਰਾ ਨਾ' ਨਹੀਂ ਰੱਲਦਾ Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਸਾਡੇ ਕੱਠ ਹੀ ਐਂਵੇ ਹੁੰਦੇ, ਜਿਓਂ ਚ੍ਹੜਦੀਆਂ ਜਿੰਨਾ ਨੇ ਸਾਡੇ ਘਰ ਤਾਂ ਛੋਟੇ ਨੇ, ਕੌਲੇ ਮਹਿੰਗੀਆਂ gun'ਨਾਂ ਨੇ ਤਾਂਹੀ ਤਾਂ ਮਹਿਲਾਂ ਤਾਈਂ, ਹੈ ਖੌਫ਼ ਸਾਡਾ ਪੱਲਦਾ (ਓਹ, ਓਹ, ਓਹ) Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਜਿੰਨੇ ਵੀ ਯਾਰ ਮੇਰੇ, ਸਾਰੇ ਅੱਗ ਲਾਊ ਨੇ ਮੁੰਡਾ ਤਾਂ ਸਾਊ ਐ, ਉਹਦੇ ਗੀਤ ਭੜਕਾਊ ਨੇ Sidhu Moosewala ਜੋ ਲਿੱਖਦਾ, ਸ਼ਰੇਆਮ ਸਾਡਾ ਚੱਲਦਾ (ਇੱਕ ਵਾਰੀ ਹੋਰ) Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਓਹ dollar'ਆਂ ਵਾੰਗੂ ਨੀ ਨਾਮ ਸਾਡਾ (ਓਹ, ਓਹ, ਓਹ) Dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ ਓਹ dollar'ਆਂ ਵਾੰਗੂ ਨੀ ਨਾਮ ਸਾਡਾ ਚੱਲਦਾ
Writer(s): Sidhu Moose Wala, Byg Byrd Lyrics powered by www.musixmatch.com
instagramSharePathic_arrow_out