album cover
Range
7 093
Punjabi Pop
Range est sorti le 17 juin 2016 par Times Music dans le cadre de l'album Replay
album cover
AlbumReplay
Date de sortie17 juin 2016
Qualité mélodique
Acoustique
Valence
Dansabilité
Énergie
BPM87

Crédits

INTERPRÉTATION
Jassie Gill
Jassie Gill
Interprète
COMPOSITION ET PAROLES
Karan Aujla
Karan Aujla
Paroles/Composition

Paroles

ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋ ਤੇਜ਼
ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਓ
ਇਕ ਹੈਂ ਕਰੋੜ ਦਾ ਤੇ ਸੱਤਰ ਦਾ ਤੱਖ
ਦੱਸ ਪੈਸਾ ਫੇਰ ਕਿੱਥੋਂ ਘੱਟ ਜਾਓ
ਸੁਰਗਾਂ ਚ ਪੈਰ ਹੁਣ ਪੇ ਗਏ ਜੱਟ ਦੇ
ਨੀ ਦੇਖੀ ਰੱਬ ਬਿਨਾ ਕੇਹੜਾ ਥੱਲੇ ਲੋ
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋ ਤੇਜ਼
ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਓ
ਇਕ ਹੈਂ ਕਰੋੜ ਦਾ ਤੇ ਸੱਤਰ ਦਾ ਤੱਖ
ਦੱਸ ਪੈਸਾ ਫੇਰ ਕਿੱਥੋਂ ਘੱਟ ਜਾਓ
ਪਹਿਲਾਂ ਗੱਲ ਹੋਰ ਸੀ ਬੁਲਾਇਆ ਨੀ ਸੀ ਬੋਲਦੀ
ਮੁਹ ਤੇ ਰੱਖੇ ਹੱਥ ਲੰਘੇ ਔਡੀ ਜਦੋ ਕੋਲਦੀ
ਮੁਹ ਤੇ ਰੱਖੇ ਹੱਥ ਲੰਘੇ ਔਡੀ ਜਦੋ ਕੋਲਦੀ
ਪਹਿਲਾ ਸੀ ਗਰੀਬੀ ਦੌਰ ਹੁਣ ਆਇਆ ਸਮਾ ਹੋਰ
ਹੁਣ ਹੋਰ ਕਿੱਥੋਂ ਰਹਿ ਗਿਆ ਮੈਂ ਸੌ
ਸਾਲ 21 ਮਈ ਦਾ ਜ਼ੋਰ ਮੇਰੇ ਦੱਬ 32 ਬੋਰ
ਸਾਰੇ ਡਰਦੇ ਨੇ ਕਿਹੜਾ ਹੱਥ ਪਾਊ
ਸੁਰਗਾਂ ਚ ਪੈਰ ਹੁਣ ਪੇ ਗਏ ਜੱਟ ਦੇ
ਨੀ ਦੇਖੀ ਰੱਬ ਬਿਨਾ ਕੇਹੜਾ ਥੱਲੇ ਲੋ
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋ ਤੇਜ਼
ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਓ
ਇਕ ਹੈਂ ਕਰੋੜ ਦਾ ਤੇ ਸੱਤਰ ਦਾ ਤੱਖ
ਦੱਸ ਪੈਸਾ ਫੇਰ ਕਿੱਥੋਂ ਘੱਟ ਜਾਓ
ਜ਼ਿੰਦਗੀ ਹਸੀਨ ਆ, ਮੁੱਢ ਤੋਂ ਸ਼ੋਕੀਨ ਆ
ਕੀਲ ਲਵੇ ਸ਼ੇਰ ਨੂੰ, ਨਾ ਬਣੀ ਐਸੀ ਕੋਈ ਬੀਨ ਆ
ਲਈ ਦੇ ਨਜ਼ਾਰੇ ਸ਼ੌਂਕ ਪੂਰ ਦੇ ਆ ਸਾਰੇ
ਸ਼ੌਂਕ ਕੇਹੜਾ ਜਿਹੜਾ ਪੂਰਿਆ ਨਾ ਜਾਓ
ਐਡ 'ਚ ਨਾ ਛੱਡਾ ਫੇਰ ਕਸਰ ਮੈਂ ਕੱਢਾ
ਕੇਹੜਾ ਵੈਰ ਐਸ ਜੱਟ ਨਾਲ ਪਾਉ
ਸੁਰਗਾਂ ਚ ਪੈਰ ਹੁਣ ਪੇ ਗਏ ਜੱਟ ਦੇ
ਨੀ ਦੇਖੀ ਰੱਬ ਬਿਨਾ ਕੇਹੜਾ ਥੱਲੇ ਲੋ
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋ ਤੇਜ਼
ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਓ
ਇਕ ਹੈਂ ਕਰੋੜ ਦਾ ਤੇ ਸੱਤਰ ਦਾ ਤੱਖ
ਦੱਸ ਪੈਸਾ ਫੇਰ ਕਿੱਥੋਂ ਘੱਟ ਜਾਓ
ਕਾਹਤੋ ਪਿਆਰ ਪਾਵਾਂ ਮੈਂ ਪਿੱਛੇ ਕੁੜੀਆਂ ਨੂੰ ਲਾਵਾਂ ਮੈਂ
ਰਾਂਝੇ ਵਾਂਗੂ ਕਿਸੇ ਪਿੱਛੇ ਕਯੂ ਮੱਝਾਂ ਚਰਾਵਾਂ ਮੈਂ
ਰੌਣਕੀ ਸੁਬਾਹ ਦਾ ਜਾਨ ਮਰਿਆ ਚ ਪਾਵਾਂ
ਜੱਟ ਪੁੱਲਾਂ ਉੱਤੋ ਪਾਣੀ ਚਾੜ ਦਓ
ਕਾਹਤੋ ਕਿਸੇ ਪਿੱਛੇ ਜਾਵਾਂ
ਐਵੇਂ ਗੇੜੀਆਂ ਮੈਂ ਲਾਵਾ
ਜਿਹਨੂੰ ਲੋੜ ਹੋਊ ਆਪੇ ਪਿੱਛੇ ਆਓ
ਸੁਰਗਾਂ ਚ ਪੈਰ ਹੁਣ ਪੇ ਗਏ ਜੱਟ ਦੇ
ਨੀ ਦੇਖੀ ਰੱਬ ਬਿਨਾ ਕੇਹੜਾ ਥੱਲੇ ਲੋ
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋ ਤੇਜ਼
ਦੱਸ ਸਾਡੇ ਮੁਹਰੇ ਲਿਰਿਕਸ ਕਿਹੜਾ ਖੰਘ ਜਾਓ
ਇਕ ਹੈਂ ਕਰੋੜ ਦਾ ਤੇ ਸੱਤਰ ਦਾ ਤੱਖ
ਦੱਸ ਪੈਸਾ ਫੇਰ ਕਿੱਥੋਂ ਘੱਟ ਜਾਓ
ਰੱਬ ਦੀ ਏ ਲੋਰ ਨੀ ਰਾਜਿਆਂ ਚ ਟੋਰ ਨੀ
ਹਵਾ ਨਾ ਦਿਖਾਉਂਦੇ ਦਿਖਾਈ ਹਿੱਕ ਵਾਲਾ ਜੋਰ ਨੀ
ਇਕ ਵਾਰ ਯਾਰ ਜੇਹੜੇ ਰਾਹ ਤੋਂ ਲੰਘ ਜਾਣ
ਉਸ ਰਾਹ ਉੱਤੇ ਮੇਲਾ ਲੱਗ ਜਾਓ
ਕਰਨ ਕਰੇਆਲੇ ਆਲਾ ਕਰਦਾ ਏ ਐਸ਼
ਇਹਨੇ ਲੈਣਾ ਕਿ ਏ ਬਣਕੇ ਕਮਾਓ
ਸੁਰਗਾਂ ਚ ਪੈਰ ਹੁਣ ਪੇ ਗਏ ਜੱਟ ਦੇ
ਨੀ ਦੇਖੀ ਰੱਬ ਬਿਨਾ ਕੇਹੜਾ ਥੱਲੇ ਲੋ
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋ ਤੇਜ਼
ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਓ
ਇਕ ਹੈਂ ਕਰੋੜ ਦਾ ਤੇ ਸੱਤਰ ਦਾ ਤੱਖ
ਦੱਸ ਪੈਸਾ ਫੇਰ ਕਿੱਥੋਂ ਘੱਟ ਜਾਓ
Written by: Karan Aujla
instagramSharePathic_arrow_out􀆄 copy􀐅􀋲

Loading...