Clip vidéo

Prada : Jass Manak (Official Video) Satti Dhillon - Romantic Song - GK Digital - Geet MP3
Regarder le vidéoclip de {trackName} par {artistName}

Apparaît dans

Crédits

INTERPRÉTATION
Jass Manak
Jass Manak
Chant
COMPOSITION ET PAROLES
Jass Manak
Jass Manak
Paroles
AR Deep
AR Deep
Composition
PRODUCTION ET INGÉNIERIE
Jass Manak
Jass Manak
Production

Paroles

ਹਾਂ, ਅੱਖਾਂ ਉੱਤੇ ਤੇਰੇ ਆ Prada, ਸੱਜਣਾ ਅਸੀਂ time ਚੱਕਦੇ ਆਂ ਧਾਡਾ, ਸੱਜਣਾ ਕਾਲ਼ੀ Range ਵਿੱਚੋਂ ਰਹਿਨੈ ਵੈਲੀ ਤਾੜਦਾ ਥੋਨੂੰ ਚਿਹਰਾ ਦਿਸਦਾ ਨਹੀਂ ਸਾਡਾ, ਸੱਜਣਾ ਤੇਰੇ ਪਿੱਛੇ ਸਾਖ ਛੱਡ ਆਈ ੪੦ ਗੋਰੀ ਜੱਟੀ ਘੁੰਮੇ Bentley 'ਚ ਕਾਲ਼ੀ Prada ਅੱਖਾਂ ਲਾ ਕੇ ਦੇਖ ਲੈ (Prada ਅੱਖਾਂ ਲਾ ਕੇ ਦੇਖ ਲੈ) ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ ਜੱਟੀ ਤੇਰੀ ਹੋ ਜਾਊ ਹੁਣ soon ਸੁਣ ਲੈ ਤੇਰੇ-ਮੇਰੇ ਵਿਚਕਰਾ ਕੋਈ ਆ ਗਿਆ ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ (ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ) ਵੇ ਮੈ ਇੰਨੀ ਵੀ ਨਹੀਂ ਪਾਈ ਜੱਟਾ ਕਾਹਲ਼ੀ ਵੇ ਤੂੰ ਹੌਲ਼ੀ-ਹੌਲ਼ੀ ਘਰ ਦੇ ਮਨਾ ਲਈ ਤੂੰ ਦਿਲ ਨੇੜੇ ਆ ਕੇ ਦੇਖ ਲੈ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ ਕਾਲ਼ੀ Range ਉੱਤੇ ਫ਼ੁੱਲ ਲਾ ਕੇ ਲੈ ਜਾਵੇ ਤੇਰੀ ਅੜ੍ਹਬ ਜਿਹੀ ਜੱਟੀ ਫ਼ਿ' ਨਰਮ ਹੋ ਜਾਊ ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ (ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ) ਕਿਤੇ ਹੋਰ ਨਾ ਪਿਆਰ ਵੇ ਤੂੰ ਪਾ ਲਈ ਦੂਜਾ ਰੂਪ ਜੱਟੀ AK ੪੭ ਤੂੰ ਮੈਨੂੰ ਅਜ਼ਮਾ ਕੇ ਦੇਖ ਲੈ (ਮੈਨੂੰ ਅਜ਼ਮਾ ਕੇ ਦੇਖ ਲੈ) ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ ਹਰ ਸਾਹ ਉੱਤੇ ਨਾਮ ਬੋਲੇ ਤੇਰਾ ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
Writer(s): Jaspreet Singh Manik, Amardeep Singh Lyrics powered by www.musixmatch.com
instagramSharePathic_arrow_out