Clip vidéo

Clip vidéo

Crédits

INTERPRÉTATION
Maninder Buttar
Maninder Buttar
Interprète
COMPOSITION ET PAROLES
Maninder Buttar
Maninder Buttar
Paroles
MixSingh
MixSingh
Composition
Bling Singh
Bling Singh
Paroles
PRODUCTION ET INGÉNIERIE
MixSingh
MixSingh
Production

Paroles

ਓਹਦੋਂ ਕਦਰ ਨਾ ਪਾਈ
ਜਾ ਤੂੰ ਮੇਰਾ ਸੀ
ਛੱਡ ਜਾਣ ਦਾ ਫੈਸਲਾ ਵੀ
ਯਾਰਾਂ ਤੇਰਾ ਸੀ
ਦਿਲ ਤੁੜਵਾ ਕੇ ਆਇਆ
ਪਤਾ ਲੱਗ ਗਿਆ ਹੋਣਾ
ਸ਼ਕਲਾਂ ਤੋਂ ਕਿਹੜਾ ਵੇ
ਦਿਲ ਤੋਂ ਹੈ ਸੋਹਣਾ
ਹੁਣ ਮੈਂ ਤੇਰੀ ਹੋ ਜਾ
ਵੇ ਇਹ ਨਈਓ ਹੋਣਾ
ਜਿੱਦਾਂ ਮੈਂ ਰੋਈ ਆ ਮਾਹੀ
ਤੈਨੂੰ ਪੈਣਾ ਰੋਣਾ
ਵੇ ਰੋਣਾ
ਦਿਲ ਮੈਂ ਨਹੀਂ ਲਾਉਣਾ ਮਾਹੀ ਵੇ
ਆਪਾਂ ਅੱਧਰਾ ਹਾਣੇ ਰਾਹੀ ਵੇ
ਤੂੰ ਤਾਂ ਚੌਂਦਾ ਸੀ ਸੋਹਣਿਆ ਤਾਂ ਹੀ ਵੇ
ਦਿਲ ਮੈਂ ਨਹੀਂ ਮੈਂ ਨਹੀਂ ਲਾਉਣਾ
ਦਿਲ ਮੈਂ ਨਹੀਂ ਲਾਉਣਾ ਮਾਹੀ ਵੇ
ਆਪਾਂ ਅੱਧਰਾ ਹਾਣੇ ਰਾਹੀ ਵੇ
ਤੂੰ ਤਾਂ ਚੌਂਦਾ ਸੀ ਸੋਹਣਿਆ ਤਾਂ ਹੀ ਵੇ
ਦਿਲ ਮੈਂ ਨਹੀਂ ਮੈਂ ਨਹੀਂ ਲਾਉਣਾ
ਅੱਜਕੱਲ੍ਹ ਸੋਹਣਿਆ ਕੌਣ ਕਿਸੇ ਲਈ ਮਰਦਾ ਏ
ਜੇ ਤੂੰ ਰਾਜ਼ੀ ਸੱਜਣਾ
ਸਾਡਾ ਵੀ ਸਰਦਾ ਏ
ਅੱਜਕੱਲ੍ਹ ਸੋਹਣਿਆ ਕੌਣ ਕਿਸੇ ਲਈ ਮਰਦਾ ਏ
ਜੇ ਤੂੰ ਰਾਜ਼ੀ ਸੱਜਣਾ
ਸਾਡਾ ਵੀ ਸਰਦਾ ਏ
ਪਲ-ਪਲ ਤੈਨੂੰ ਯਾਦ ਸਤਾਊ
ਕੱਲਾ ਜਦੋ ਹੋਏਂਗਾ
ਸੋਹਣਿਆ ਤੂੰ ਜ਼ਿੰਦਗੀ ਚ
ਕਿਸੇ ਲਈ ਤਾਂ ਰੋਏਂਗਾ
ਉਤੋਂ ਤੂੰ ਹਸੇਂਗਾ
ਦੁੱਖ ਅੰਦਰੋਂ ਲਕੋਏਂਗਾ
ਜਿੱਦਾਂ ਮੈਂ ਰੋਈ ਸੀ ਮਾਹੀ
ਓਦਾਂ ਵੇ ਤੂੰ ਰੋਏਂਗਾ
ਦਿਲ ਮੈਂ ਨਹੀਂ ਮੈਂ ਨਹੀਂ ਲਾਉਣਾ
ਦਿਲ ਮੈਂ ਨਹੀਂ ਲਾਉਣਾ ਮਾਹੀ ਵੇ
ਆਪਾਂ ਅੱਧਰਾ ਹਾਣੇ ਰਾਹੀ ਵੇ
ਤੂੰ ਤਾਂ ਚੌਂਦਾ ਸੀ ਸੋਹਣਿਆ ਤਾਂ ਹੀ ਵੇ
ਦਿਲ ਮੈਂ ਨਹੀਂ ਮੈਂ ਨਹੀਂ ਲਾਉਣਾ
Written by: Bling Singh, Harmeet Singh, Maninder Buttar, MixSingh
instagramSharePathic_arrow_out

Loading...