album cover
Propose
1 358
Indian Pop
Propose est sorti le 25 juillet 2019 par Times Music dans le cadre de l'album Propose - Single
album cover
Date de sortie25 juillet 2019
LabelTimes Music
Qualité mélodique
Acoustique
Valence
Dansabilité
Énergie
BPM80

Crédits

INTERPRÉTATION
Gurneet Dosanjh
Gurneet Dosanjh
Voix principales
Desi Crew
Desi Crew
Direction musicale
COMPOSITION ET PAROLES
Sukhman Heer
Sukhman Heer
Paroles/Composition
PRODUCTION ET INGÉNIERIE
Desi Crew
Desi Crew
Production

Paroles

ਹੋ, ਪਹਿਲਾਂ confusion ਸੀ
"ਹਾਂ" ਕਰਾਂ ਕਿ ਦੱਸੋਂ "ਨਾਹ" (ਨਾ, ਨਾ)
ਹੋ, ਮੈਨੂੰ ਲੱਗਿਆ ਕਿ ਲੋਫਰ ਉਹ
ਸ਼ਰੇਆਮ line ਮਾਰਦੇ ਸੀ ਤਾਂ (ਤਾਂ, ਤਾਂ)
Good morning ਵਿਹਲੇ ਥੋਡੀ ਯਾਦ ਐਸੀ ਆਈ
ਰੋਟੀ ਖਾਈ ਨਹੀਂ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
ਇੱਕ ਤਾਂ ਪੜ੍ਹਾਈ ਮੇਰੀ ਬਾਹਲੀ ਜਿਆਦਾ ਔਖੀ
ਉਤੋਂ ਸਾਹ ਔਖਾ ਆਸ਼ਕਾਂ ਦਾ ਚੱਲਦਾ
ਓ, ਸੰਗ ਨਾਲ ਮਰੀ ਜਾਵਾਂ, ਨਾਲੇ ਫ਼ੜ ਲੈਂਦੀ
ਜਦੋਂ candy'an ਜਵਾਕਾਂ ਹੱਥ ਘੱਲਦਾ
ਓ, ਇੱਕ ਤਾਂ ਪੜ੍ਹਾਈ ਮੇਰੀ ਬਾਹਲੀ ਜਿਆਦਾ ਔਖੀ
ਉਤੋਂ ਸਾਹ ਔਖਾ ਆਸ਼ਕਾਂ ਦਾ ਚੱਲਦਾ
ਸੰਗ ਨਾਲ ਮਰੀ ਜਾਵਾਂ, ਨਾਲੇ ਫ਼ੜ ਲੈਂਦੀ
ਜਦੋਂ candy'an ਜਵਾਕਾਂ ਹੱਥ ਘੱਲਦਾ
(ਜਦੋਂ candy'an ਜਵਾਕਾਂ ਹੱਥ ਘੱਲਦਾ)
ਹਾਂ, mummy ਨੇ ਗਰਾਲੀ ਸੁੱਤੀ ਨਾਂ ਥੋਡਾ ਲੈਂਦੀ
ਸੌਂਹ ਖਾਈ ਨਹੀੰ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
Action hero ਜਿਹਾ ਮੇਰੇ ਆਲਾ ਜੱਟ
ਮੇਰੇ ਕਰਕੇ romantic ਹੋ ਗਿਆ
ਹੋ, ਪਿਆਰ ਵਿੱਚ ਪੈ ਕੇ ਉਹ ਵੀ ਕਰਦਾ glow
ਰੰਗ ਮੇਰਾ ਵੀ ਤਾਂ cherry ਰੰਗਾਂ ਹੋ ਗਿਆ
Action hero ਜਿਹਾ ਮੇਰੇ ਵਾਲਾ ਜੱਟ
ਮੇਰੇ ਕਰਕੇ romantic ਹੋ ਗਿਆ
ਹੋ, ਪਿਆਰ ਵਿੱਚ ਪੈ ਕੇ ਉਹ ਵੀ ਕਰਦਾ glow
ਰੰਗ ਮੇਰਾ ਵੀ ਤਾਂ cherry ਰੰਗਾਂ ਹੋ ਗਿਆ
(ਰੰਗ ਮੇਰਾ ਵੀ ਤਾਂ cherry ਰੰਗਾਂ ਹੋ ਗਿਆ)
ਕੀ ਕਰਤਾ ਕੁੜੀ ਨੂੰ? Busy ਰਹਿਣ ਲੱਗ ਪਈ
ਵੇ ਖਿਆਲਾਂ ਵਿੱਚ ਖੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
ਓ, ਜਿੰਨੇ ਮੈਂ ਅਕਾਸ਼ ਵਿੱਚ ਤਾਰੇ ਰਾਤੀ ਵੇਖਦੀਆਂ
ਓਨੀ ਵਾਰੀ ਦਿਲ ਮੇਰਾ ਧੜਕੇ
ਵੇ Sukhman, ਤੇਰੇ ਨਾਮ ਲਿਖ ਦਿੱਤੀ life
ਹੁਣ ਲੈ ਜਾ ਮੇਰਾ ਹੱਥ ਵੇ ਤੂੰ ਫ਼ੜ ਕੇ
ਓ, ਜਿੰਨੇ ਮੈਂ ਅਕਾਸ਼ ਵਿੱਚ ਤਾਰੇ ਰਾਤੀ ਵੇਖਦੀਆਂ
ਓਨੀ ਵਾਰੀ ਦਿਲ ਮੇਰਾ ਧੜਕੇ
ਵੇ Sukhman, ਤੇਰੇ ਨਾਮ ਲਿਖ ਦਿੱਤੀ life
ਹੁਣ ਲੈ ਜਾ ਮੇਰਾ ਹੱਥ ਵੇ ਤੂੰ ਫ਼ੜ ਕੇ
(ਹੁਣ ਲੈ ਜਾ ਮੇਰਾ ਹੱਥ ਵੇ ਤੂੰ ਫ਼ੜ ਕੇ)
ਹੋ, "ਭੜੀਵਾਲਾ-ਭੜੀਵਾਲਾ" ਆਖ-ਆਖ ਕੇ
ਵੇ ਮੈਂ ਝੱਲੀ ਫ਼ਿਰਾਂ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
ਤੁਸੀਂ ਕੀਤਾ propose ਐਨੇ ਮਾਣ ਨਾਲ ਜੀ
ਮੈਥੋਂ "ਨਾਹ" ਹੀ ਨਹੀਂ ਹੋਈ
Written by: Sukhman Heer
instagramSharePathic_arrow_out􀆄 copy􀐅􀋲

Loading...