Clip vidéo

Viah Nai Karauna - Preetinder | Mr. Faisu & Ankita Sharma | Babbu | MixSingh | PUNJABI SONG
Regarder le vidéoclip de {trackName} par {artistName}

Crédits

INTERPRÉTATION
Preetinder
Preetinder
Interprète
COMPOSITION ET PAROLES
Mixsingh
Mixsingh
Composition
Babbu
Babbu
Paroles/Composition

Paroles

ਕਦੇ ਤਾਂ ਮੇਰੇ ਲਈ ਤੂੰ ਸ਼ਾਇਰੀ ਵੀ ਕਰ ਦਿੱਨਾ ਏ ਕਦੇ ਪਰ ਐਦਾਂ ਲਗਦਾ ਬਿਲਕੁਲ ਪਿਆਰ ਨਹੀਂ ਕਰਦਾ ਤੂੰ ਵੇ ਮੈਂ ਪਿੱਛੇ ਲਾਈਆਂ, ਬਿਨ ਗੱਲੋਂ ਉਲਝਾਈਆਂ ਅੱਜ ਮੇਰਾ ਟਾਲੀ ਨਾ ਸਵਾਲ ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ ਨਾ ਤੈਥੋਂ matching ਹੁੰਦੀ, ਨਾ time 'ਤੇ ਰੋਟੀ ਖਾਵੇਂ ਭਰਕੇ ਅਲਮਾਰੀ ਰੱਖੀ, ਕੱਪੜੇ ਓਹੀ ਚਾਰ ਤੂੰ ਪਾਵੇਂ (ਕੱਪੜੇ ਓਹੀ ਚਾਰ ਤੂੰ ਪਾਵੇਂ) ਪੜ੍ਹ ਕੇ ਸੌਨੀ ਆਂ, ਬੁਰੇ ਹਾਲ ਸੱਜਣਾ ਤੈਨੂੰ ਮੈਂ ਉਠਾਵਾਂ ਕਰ call, ਸੱਜਣਾ ਮੇਰੇ ਬਿਨਾਂ ਤੈਨੂੰ ਕੋਈ ਲੱਭਣੀ ਨਹੀਂ ਮੇਰੇ ਜਿੰਨਾ ਰੱਖੇ ਜੋ ਖਿਆਲ, ਸੱਜਣਾ (ਮੇਰੇ ਜਿੰਨਾ ਰੱਖੇ ਜੋ ਖਿਆਲ, ਸੱਜਣਾ) ਕਰ timepass ਹੋਰ ਕਿਸੇ ਨਾਲ ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ MixSingh in the house (House, house...) ਤੇਰੇ ਕੋਈ ਰਾਸ ਨਹੀਂ ਆਉਣੀ, ਅੱਗ ਨੂੰ ਤਾਂ ਪਾਣੀ ਕੱਟੂ ਤੇਰੇ ਜਿਹੇ mental ਦੇ ਨਾ' ਮੇਰੇ ਜਿਹੀ ਸਿਆਣੀ ਕੱਟੂ (ਮੇਰੇ ਜਿਹੀ ਸਿਆਣੀ ਕੱਟੂ) ਬਣਦਾ ਜੇ ਮੰਨ ਤਾਂ ਬਣਾ ਲੈ, ਸੋਹਣਿਆ ਤੇਰੇ-ਮੇਰੇ ਘਰ ਦੇ ਮਿਲਾ ਲੈ, ਸੋਹਣਿਆ ਤੇਰੇ ਤੋਂ ਨਹੀਂ ਰੋਕਣਾ ਫ਼ਿ' Babbu ਕਿਸੇ ਨੇ ਇੱਕ ਵਾਰੀ ਰੋਕਾ ਕਰਵਾ ਲੈ, ਸੋਹਣਿਆ (ਇੱਕ ਵਾਰੀ ਰੋਕਾ ਕਰਵਾ ਲੈ, ਸੋਹਣਿਆ) ਫ਼ਿਰ time ਚਾਹੇ ਲੈ ਲਈਂ ਪੰਜ ਸਾਲ ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
Writer(s): Inconnu Compositeur Auteur, Harmeet Singh Lyrics powered by www.musixmatch.com
instagramSharePathic_arrow_out