Paroles

Yeah! Ravraaz! RBS! ਹੋ ਕਰਦੀ ਜੇ ਮਾਨ ਤੂੰ study visa ਦਾ ਨੀ ਜੱਟ ਲਾਕੇ ਆਯਾ ਪੂਰੇ 40 ਲੱਖ ਨੀ ਕਹਿਕੇ refusee taunt ਮਾਰੇ ਸੋਨੀਏ ਨੀ ਕੱਢ ਦੇਣੇ ਤੇਰੇ ਮੈਂ ਭੁਲੇਖੇ ਝਟ ਨੀ ਓਹ ਦਿਨਾਂ ਵਿਚ game ਪੌਣੀ ਵੱਡੀ ਬਲੀਏ ਓਹ ਦਿਨਾਂ ਵਿਚ game ਪੌਣੀ ਵੱਡੀ ਬਲੀਏ ਬੋਹਤੀਆਂ ਮੈਂ ਲਮਿਆਂ ਤਰੀਕਾਂ ਵਾਲਾ ਨੀ (ਬੋਹਤੀਆਂ ਮੈਂ ਲਮਿਆਂ ਤਰੀਕਾਂ ਵਾਲਾ ਨੀ) ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ... (Yeah...) (ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) (ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) (ਹੋ ਇਕ ਮਹੀਨਾ ਰੁਲਿਆ ਮੈਂ ਰਾਹ ਦੇ ਵਿਚ ਨੀ) (2 ਮਹੀਨੇ ਲਾਯਾ ਪੂਰਾ camp ਬਲੀਏ) ਹੋ ਇਕ ਮਹੀਨਾ ਰੁਲਿਆ ਮੈਂ ਰਾਹ ਦੇ ਵਿਚ ਨੀ 2 ਮਹੀਨੇ ਲਾਯਾ ਪੂਰਾ camp ਬਲੀਏ (ਹਾਂ...) ਓਹ 18 ਲੱਖ ਪੈਂਦੇ ਸਤੇ ਬੋਰਡ ਤਾਰਿਆ ਬਾਹਰ ਆਕੇ ਸਾਂਭ ਲਿਆ ਕੰਮ ਬਲੀਏ ਹੋ ਫਿਰਨੀ ਤੇ ਕੋਠੀ ਪੌਣੀ 3 ਮੰਜ਼ਲੀ ਹੋ ਫਿਰਨੀ ਤੇ ਕੋਠੀ ਪੌਣੀ 3 ਮੰਜ਼ਲੀ ਤੋੜ ਨਾ ਰਿਕਾੰਡ ਮੈਂ ਸ਼ਰੀਕਾਂ ਵਾਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ (ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) (ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) ਸੁਣਿਆ ਮੈਂ ਕੰਮ ਤੈਨੂੰ ਨਇਯੋ ਮਿਲਿਆ ਬਰਫ਼ਾਂ ਚ ਹੁੰਦੀ ਫਿਰਦੀ ਤੂੰ ਸੀਤ ਨੀ ਹੋ ਚੱਡ ਦੇ ਮਹੀਨੇ ਓਨੇ ਪਾਵਾਂ India ਜਿਨਿ ਤੇਰੀ ਇੱਕ sem' ਦੀ ਆ fees ਨੀ ਅਾਂ ਦਿਲ ਚ ਯਕੀਨ ਬਾਬੇ ਵਾਲਾ ਰੱਖਿਆ ਆਂ ਦਿਲ ਚ ਯਕੀਨ ਬਾਬੇ ਵਾਲਾ ਰੱਖਿਆ ਨੀ ਤੇਰੇ ਵਾਂਗੂ ਹੱਥਾਂ ਦੀਆਂ ਲੀਕਾਂ ਵਾਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ ਦੇਖੀਂ ਚਲਦੇ ਟਰਾਲੇ LA ਤੋਂ Caneda ਨੂੰ ਨੀ Dollar'ਆਂ ਦੇ ਭਰਦੇਨੇ ਖੂ ਬਲੀਏ ਹੋ ਖਾਂਦੇ ਜੇੜੇ ਖਾਰ ਸਾਥੋਂ ਪਹਿਲੇ ਦਿਨ ਤੋਂ ਸਿੱਟਣੇ ਮੈਂ ਸਾਰੇ ਮੁਧੇ ਮੂੰਹ ਬਲੀਏ ਸ਼ੈਰੋਂ ਤੇਰੇ ਪਿੰਡ ਠੱਰੀ ਤੱਕ ਸੁਣ ਲਈਂ ਸ਼ੈਰੋਂ ਤੇਰੇ ਪਿੰਡ ਠੱਰੀ ਤੱਕ ਸੁਣ ਲਈਂ ਕਰਾਉਂਦਾ "Harmeet" ਕਿਵੇਂ ਲਾ ਲਾ ਲਾ ਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ...
Writer(s): Harmeet Singh Lyrics powered by www.musixmatch.com
instagramSharePathic_arrow_out