Clip vidéo

Juti Jharrke : Hardeep Grewal & Afsana Khan (Full Song) Punjabi Song | GK DIGITAL | Geet MP3
Regarder le vidéoclip de {trackName} par {artistName}

Crédits

INTERPRÉTATION
Hardeep Grewal
Hardeep Grewal
Interprète
Afsana Khan
Afsana Khan
Interprète
COMPOSITION ET PAROLES
Hardeep Grewal
Hardeep Grewal
Paroles/Composition
Proof
Proof
Composition

Paroles

Yeah, Proof ਤੂੰ ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ ਚੋਰੀ-ਚੋਰੀ ਤੱਕਦਾ ਤੂੰ ਕਿੰਨੀਆਂ beauty'an ਵੇ ਜਾਣ-ਬੂਝ ਰੱਖਦਾ ਏ ਮੈਨੂੰ ਹੁਣ ਸਾੜਕੇ ਕਿਉਂ ਮਾਰਦੀ current ਨੀ? ਹਾਏ ਖੇਡ ਦੀ stunt ਨੀ ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ ਹੋ, ਮਾਰਦੀ current ਨੀ, ਹਾਏ ਖੇਡ ਦੀ stunt ਨੀ ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ ਸਾਰਾ week ਵੈਸੇ ਵੀ ਤਾਂ ਤੇਰੇ ਨਾਮ ਲਾਈਦਾ ਕਦੇ-ਕਦੇ ਯਾਰ ਬੇਲੀ ਹੁੰਦੇ on hunt ਨੀ (ਕਦੇ ਯਾਰ ਬੇਲੀ ਹੁੰਦੇ on...) ਹੋ, ੩੫ ਦਿਣ ਪਹਿਲਾਂ ਮੈਨੂੰ film ਦਿਖਾਈ ਸੀ ਤੂੰ ਯਾਦ ਮੈਨੂੰ ਉਹ ਦਿਣ ਹੀ coffee ਸੀ ਪਿਆਈ ਮੈਨੂੰ ਪੰਜ ਘੰਟੇ ਹੋ ਗਏ ਤੈਨੂੰ "Love you" ਵੀ ਆਖਿਆ ਨੂੰ ਲਗਦਾ ਨੀ ਐਨਾ ਚਿਰ ਯਾਦ ਮੇਰੀ ਆਈ ਤੈਨੂੰ ਹੋ, film'an ਲਿਆ ਦੂੰ ਤੈਨੂੰ ਕੱਲ ਪੰਜ-ਸੱਤ ਨੀ ਸਿਖਰ ਦੁਪਿਹਰੇ ਕਾਹਤੋਂ ਕਰੀ ਜਾਵੇ ਅੱਤ ਨੀ? ਪਿਆਰ ਤਾਂ ਰਕਾਨੇ ਬਸ ਦਿਲੋਂ ਹੋਣਾ ਚਾਹੀਦਾ "Love you" 'ਤੇ ਕਾਹਤੋਂ ਤੇਰੀ ਅੜੀ ਰਹਿੰਦੀ ਮੱਤ ਨੀ? ਓ, "Love you" 'ਤੇ ਕਾਹਤੋਂ ਤੇਰੀ ਅੜੀ ਰਹਿੰਦੀ ਮੱਤ ਨੀ? ਵੇ ਤੂੰ ਵੀ ਕਾਹਤੋਂ ਰੱਖੇ ਗੁੱਸਾ ਅੰਬਰਾਂ 'ਤੇ ਚਾੜ੍ਹਕੇ? ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ ਚੋਰੀ-ਚੋਰੀ ਤੱਕਦਾ ਤੂੰ ਕਿੰਨੀਆਂ beauty'an ਵੇ ਜਾਣ-ਬੂਝ ਰੱਖਦਾ ਏ ਮੈਨੂੰ ਹੁਣ ਸਾੜਕੇ (Whoo!) ਓ, ਵੈਲੀਆਂ ਦੇ ਵਰਗਾ style ਵੀ ਮੈਂ ਛੱਡਤਾ ਨੀ ਜਦੋਂ ਦਾ ਰਕਾਨੇ ਤੇਰਾ ਹੋ ਗਿਆ ਅੱਖ ਵਾਲੀ ਘੂਰ ਨਾਲ ਬੰਦਾ ਠਾਰ ਦਿੰਦਾ ਸੀ ਜੋ ਅੱਖਾਂ ਤੇਰੀਆਂ ਦੇ ਵਿਚ ਖੋ ਗਿਆ ਓ, ਜਾਣਦੀ ਮੈਂ ਚੋਰੀ-ਚੋਰੀ ਖੇਡੇ ਤੂੰ ਸ਼ਿਕਾਰ Load ਰੱਖਦਾ ਐ gun, ਹੁੰਦਾ minute 'ਚ ਤਿਆਰ ਅੱਧੀ bell ਵੱਜਣ ਨਹੀਂ ਦਿੰਦਾ ਕਿਸੇ ਯਾਰ ਦੀ ਵੇ ਅੱਖ ਨੂੰ ਚਮਕ ਦਿਆ ਹੁੰਨਾ ਏ ਫ਼ਰਾਰ ਓ, ਅੱਖ ਨੂੰ ਚਮਕ ਦਿਆ ਹੁੰਨਾ ਏ ਫ਼ਰਾਰ ਨੀ ਇਹ 'ਤੇ ਜਦੋਂ ਜਾਰੀ ਹੋ ਜਾਏ ਕਿਸੇ ਨੂੰ warrant ਨੀ ਕਿਉਂ ਮਾਰਦੀ current ਨੀ? ਹਾਏ ਖੇਡ ਦੀ stunt ਨੀ ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ ਸਾਰਾ week ਵੈਸੇ ਵੀ ਤਾਂ ਤੇਰੇ ਨਾਮ ਲਾਈਦਾ ਕਦੇ-ਕਦੇ ਯਾਰ ਬੇਲੀ ਹੁੰਦੇ on hunt ਨੀ (ਕਦੇ-ਕਦੇ ਯਾਰ ਬੇਲੀ ਹੁੰਦੇ on hunt ਨੀ) ਜਾਂ ਤਾਂ ਮੇਰਾ ਹੋ ਜਾ, ਜਾਂ ਤਾਂ ਯਾਰਾਂ ਨੂੰ ਹੀ ਰੱਖ ਤੂੰ ਮੋੜਦੇ ਨਿਸ਼ਾਨੀ ਅੱਜ ਹੋਜਾ ਫ਼ਿਰ ਵੱਖ ਤੂੰ ਤੂੰ ਤਾਂ ਜਿੰਦ-ਜਾਨ ਮੇਰੀ, ਖੜੂ ਤੇਰੇ ਨਾਲ ਨੀ ਭਾਰੇ ਔਖੇ-ਵੇਲੇ ਯਾਰ ਬਣਦੇ ਨੇ ਢਾਲ ਨੀ ਹੋ, ਭਾਰੇ ਔਖੇ-ਵੇਲੇ ਯਾਰ ਬਣਦੇ ਨੇ ਢਾਲ ਨੀ ਵੇ ਗਰੇਵਾਲਾ ਚੰਗਾ ਕੀਤਾ ਗੱਲ ਖਾਨੇ ਵਾੜਕੇ ਤੂੰ ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ ਹੋ, ਮਾਰਦੀ current ਨੀ, ਹਾਏ ਖੇਡ ਦੀ stunt ਨੀ ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ Yeah, Proof
Writer(s): Hardeep Grewal, Balwinder Singh Lyrics powered by www.musixmatch.com
instagramSharePathic_arrow_out