Clip vidéo

Apparaît dans

Crédits

INTERPRÉTATION
Nav Sandhu
Nav Sandhu
Interprète
COMPOSITION ET PAROLES
Nav Sandhu
Nav Sandhu
Paroles/Composition

Paroles

Nav Sandhu hit ਐ Star boy Music Factory ਜਦੋਂ Jack Daniel ਕਰੇ ਖ਼ਾਲੀ ਜੱਟ ਜੀ ਹੱਟ ਪਿੱਛੇ ਬੋਲਦੀ ਦੁਨਾਲੀ ਜੱਟ ਦੀ ਯਾਰ ਵੀ ਸੋਹਰੀ ਦੇ ਅੱਗੋਂ ਬਾਹਲੇ ਚੱਕਮੇਂ ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ (ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ) ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ... ਅਸੀਂ ਤੈਨੂੰ ਪਿਆਰ ਵੀ ਕਰਦੇ ਹਾਂ ਇਜ਼ਹਾਰ ਜਾ ਕਰਦੇ ਨਾ ਰੱਬ ਸਾਡਾ ਜਾਣੇ, ਕਿੱਥੋਂ ਤੱਕ ਮਾਰ ਜੀ ਕਰਦੇ ਹਾਂ ਮਰਦੀਆਂ ਨਾਰਾਂ ਸਾਡੀ look ਦੇਖ ਕੇ ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ ਮਰਦੀਆਂ ਨਾਰਾਂ ਸਾਡੀ look ਦੇਖ ਕੇ ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ ਤਿੰਨ-ਚਾਰ ਬੰਦਿਆਂ ਦਾ ਕੰਡਾ ਕੱਢਣਾ ਜਿਹੜੇ ਸਾਡੇ ਬਾਰੇ loose talk back ਕਰਦੇ ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ ਸੋਹਣੀਏ, ਜੱਟਾਂ ਦੇ ਪੁੱਤ... ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ... ਮੰਨਿਆ ਤੇਰੇ ਨਾਲ਼ ਯਾਰੀ ਐ ਯਾਰੀ ਤੈਥੋਂ ਵੱਧਕੇ ਪਿਆਰੀ ਐ ਤੇਰੇ ਨਾਲ਼ ਤਾਂ ਟੌਰ ਮੇਰੀ ਮੇਰੇ ਯਾਰਾਂ ਨਾ' ਸਰਦਾਰੀ ਐ ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ ਯਾਰ ਨੂੰ ਕੋਈ ਸਾਡੇ ਮੂਹਰੇ ਮਾੜਾ ਕਹਿ ਜਵੇ ਓਸੇ ਵੇਲ਼ੇ ਸਾਲੇ ਤੇ attack ਕਰਦੇ ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ ਸੋਹਣੀਏ, ਜੱਟਾਂ ਦੇ ਪੁੱਤ... ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ... ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ Nav Sandhu ਹੋਇਆ ਤੇਰਾ, ਹੋਰ ਕੀ ਤੂੰ ਭਾਲਦੀ? ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ Nav Sandhu ਹੋਇਆ ਤੇਰਾ, ਹੋਰ ਕੀ ਤੂੰ... ਹੋ, ਮੁੰਡੇ ਸੋਹਣੇ ਤੇ ਸੁਨੱਖੇ ਬਾਹਰ ਪੜ੍ਹਦੇ ਗੋਰੀਆਂ ਦੇ ਦਿਲ ਬਿੱਲੋ hack ਕਰਦੇ ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ ਸੋਹਣੀਏ, ਜੱਟਾਂ ਦੇ ਪੁੱਤ... ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ ਸੋਹਣੀਏ, ਜੱਟਾਂ ਦੇ ਪੁੱਤ... New Zealand ਵਾਲੇ ਐਸ਼ ਕਰਦੇ America ਆਲੇ ਐਸ਼ ਕਰਦੇ Canada ਆਲੇ ਐਸ਼ ਕਰਦੇ ਨੀ Punjab ਆਲੇ ਐਸ਼ ਕਰਦੇ ਨੀ ਕਿਉਂ, Hit ਆ ਫ਼ਿਰ?
Writer(s): Nav Sandhu, Sahil Bawa Lyrics powered by www.musixmatch.com
instagramSharePathic_arrow_out