Crédits

INTERPRÉTATION
DJ Strings
DJ Strings
Interprète
Prabh Gill
Prabh Gill
Voix principales
COMPOSITION ET PAROLES
DJ Strings
DJ Strings
Composition
Sukh Sohal
Sukh Sohal
Paroles/Composition

Paroles

[Verse 1]
ਤੂੰ ਕਮਲੀ ਹੋਗੀ ਪਿਆਰਾਂ ਦੇ ਵਿੱਚ
ਉਹਦੇ ਪਿਆਰ ਹਜ਼ਾਰਾਂ ਦੇ ਵਿੱਚ
ਕਮਲੀ ਹੋਗੀ ਪਿਆਰਾ ਦੇ ਵਿੱਚ
ਉਹਦੇ ਪਿਆਰ ਹਜ਼ਾਰਾਂ ਦੇ ਵਿੱਚ
ਤੂੰ ਰਾਹ ਵੀ ਓਹੀ ਚੁਣਿਆ
ਜੋ ਸੁਪਨਾ ਏ ਤੂੰ ਬੁਣਿਆ
ਓਥੇ ਨਾ ਹੋਰ ਕਿਸੇ ਆਉਣਾ
[Verse 2]
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ ਤੁਰਦੇ ਮੁੱਕ ਜਣਾ
ਇਸ਼ਕ ਦੀ ਵੱਟਲ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ ਤੁਰਦੇ ਮੁੱਕ ਜਣਾ
ਇਸ਼ਕ ਦੀ ਵੱਟਲ ਮੇਰੀਏ
[Verse 3]
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
[Verse 4]
ਟੁੱਟਿਆ ਫੁੱਟਿਆ ਰਾਹਾਂ ਦੇ ਵਿੱਚ ਕੰਡੇ ਵੀ ਆਉਣੇ
ਯਾਰ ਬਿਨਾ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨੀ ਸੋਹਣੇ
ਟੁੱਟਿਆ ਫੁੱਟਿਆ ਰਾਹਾਂ ਦੇ ਵਿੱਚ ਕੰਡੇ ਵੀ ਆਉਣੇ
ਯਾਰ ਬਿਨਾ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨੀ ਸੋਹਣੇ
ਫਿਰ ਤੂੰ ਖੁਦ ਨੂੰ ਕੱਲਿਆ ਪਾਉਣਾ
ਤੇਰੇ ਕੋਲ ਕੋਈ ਨੀ ਹੋਣਾ
ਤੂੰ ਯਾਰ ਲਈ ਸੱਬ ਕਰਿਆ
ਓਥੋ ਪਿਆਰ ਵੀ ਨਹੀਓ ਸਰਿਆ
ਹੁਣ ਬੱਸ ਪੱਲੇ ਏ ਰੋਣਾ
[Verse 5]
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ ਤੁਰਦੇ ਮੁੱਕ ਜਣਾ
ਇਸ਼ਕ ਦੀ ਵੱਟਲ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ ਤੁਰਦੇ ਮੁੱਕ ਜਣਾ
ਇਸ਼ਕ ਦੀ ਵੱਟਲ ਮੇਰੀਏ
[Verse 6]
ਜਾਨ ਸੂਲੀ ਤੇ ਟੰਗੀ ਏ ਕਯੂ ਆਪਣੇ ਚਾਹਵਾਂ ਦੀ
ਉਹਨੂੰ ਕੋਈ ਫਿਕਰ ਨਹੀਂ ਤੇਰੇ ਮੁੱਕਦੇ ਸਾਹਵਾਂ ਦੀ
ਜਾਨ ਸੂਲੀ ਤੇ ਟੰਗੀ ਏ ਕਯੂ ਆਪਣੇ ਚਾਹਵਾਂ ਦੀ
ਉਹਨੂੰ ਕੋਈ ਫਿਕਰ ਨਹੀਂ ਤੇਰੇ ਮੁੱਕਦੇ ਸਾਹਵਾਂ ਦੀ
ਕਿੱਧਰੇ ਯਾਰ ਨਜ਼ਰ ਨੀ ਆਉਣਾ
ਪੱਲੇ ਪੈਜੂ ਫਿਰ ਪਛਤਾਉਣਾ
ਸਹਿ ਹੋਇਨਾ ਨੀ ਬੇ ਰੁਖੀਆ
ਜੱਦ ਸਦਰਾਂ ਦਿਲ ਵਿੱਚ ਮੁੱਕਿਆ
ਕਦੇ ਕੋਈ ਲਗਣਾ ਨੀ ਸੋਹਣਾ
[Verse 7]
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ ਤੁਰਦੇ ਮੁੱਕ ਜਣਾ
ਇਸ਼ਕ ਦੀ ਵੱਟਲ ਮੇਰੀਏ
ਜਿੰਦੇ ਮੇਰੀਏ ਮਰਜ਼ੀ ਤੇਰੀ ਏ
ਤੂੰ ਤੁਰਦੇ ਤੁਰਦੇ ਮੁੱਕ ਜਣਾ
ਇਸ਼ਕ ਦੀ ਵੱਟਲ ਮੇਰੀਏ
Written by: DJ Strings, Sukh Sohal
instagramSharePathic_arrow_out

Loading...