album cover
Message
2 217
Regional Indian
Message est sorti le 4 avril 2020 par Outlaw Records dans le cadre de l'album Message - Single
album cover
Date de sortie4 avril 2020
LabelOutlaw Records
Qualité mélodique
Acoustique
Valence
Dansabilité
Énergie
BPM88

Crédits

INTERPRÉTATION
Nav Dolorain
Nav Dolorain
Interprète
COMPOSITION ET PAROLES
Rg Cash
Rg Cash
Composition
Sukh Saidowal
Sukh Saidowal
Paroles/Composition

Paroles

ਕੱਲ message ਓਂਦਾ ਆਇਆ
ਕੱਲ message ਓਂਦਾ ਆਇਆ
ਓਹ ਤੇ ਕਰ ਹੀ ਹੱਦ ਗਈ
ਕਹਿੰਦੀ ਦਿਨ ਕੱਟ ਦਾ ਏ ਕਿੱਦਾਂ?
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਹਾਲ ਤੇਰਾ ਏ ਕਿੱਦਾ?
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਦਿਨ ਕੱਟਦਾ ਏ ਕਿੱਦਾ?
ਮੈ ਕਿਹਾ ਜਿਦਾਂ ਛੱਡ ਗਈ
ਮੈ ਕਿਹਾ ਜਿਦਾਂ ਛੱਡ ਗਈ
ਮੇਰੇ ਪਿੱਛੋ ਕਈ ਥਾਈਂ ਦਿਲ ਜੋੜੇ ਹੋਵਨ ਗੇ
ਤੂੰ ਪਤਾ ਨਈ ਸੁੱਖ ਕਿੰਨੀਆਂ ਦੇ ਦਿੱਲ ਤੋੜੇ ਹੋਵਣ ਗੇ
ਪਤਾ ਨਈ ਸੁੱਖ ਕਿੰਨੀਆਂ ਦੇ ਦਿੱਲ ਤੋੜੇ ਹੋਵਣ ਗੇ
ਅਸੀ ਕੀ ਕਿਸੇ ਨਾਲ ਲਾਉਣੀ
ਕੀ ਕਿਸੇ ਨਾਲ ਲਾਉਣੀ
ਤੂੰ ਦਿਲ ਸੀਨੇਂ ਚੋ ਕੱਡ ਗਈਂ
ਕਹਿੰਦੀ ਦਿਨ ਕੱਟ ਦਾ ਏ ਕਿੱਦਾਂ?
ਮੈ ਕਿਹਾ ਜਿਦਾਂ ਛੱਡ ਗਈ
ਮੈ ਕਿਹਾ ਜਿਦਾਂ ਛੱਡ ਗਈ
ਮੈਨੂੰ ਯਾਦ ਨਈ ਉਹ ਇੱਕ ਦੋ ਗੱਲਾਂ ਹੋਰ ਵੀ ਕਰਦੀ ਸੀ
ਕਹਿੰਦੀ ਰਾਝੇਆਂ ਵੇ ਤੈਨੂੰ ਹੀਰ ਤੇਰੀ ਤਾ ਚੇਤੇ ਕਰਦੀ ਸੀ
ਰਾਝੇਆਂ ਵੇ ਤੈਨੂੰ ਹੀਰ ਤੇਰੀ ਤਾ ਚੇਤੇ ਕਰਦੀ ਸੀ
ਮੈ ਕਿਹਾ ਰਾਝਾਂ ਮੈ ਕੀ ਬਣਨਾ
ਰਾਝਾਂ ਮੈ ਕੀ ਬਣਨਾ, ਤੂੰ ਟੀਲੇ ਤੇ ਛੱਡ ਗਈਂ
ਕਹਿੰਦੀ ਦਿਨ ਕੱਟਦਾ ਏ ਕਿੱਦਾ?
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਹਾਲ ਤੇਰਾ ਏ ਕਿੱਦਾਂ?
ਮੈ ਕਿਹਾ ਜਿਦਾਂ ਛੱਡ ਗਈ
ਬਦਲ ਸਮੇਂ ਦੇ ਨਾਲ ਨਾ ਉਹਦਾ ਨਾਮ ਕਰੀ
ਸੈਦੋਵਾਲੀਆ ਨਾ ਉਹਨੂੰ ਗੀਤਾ ਵਿੱਚ ਬਦਨਾਮ ਕਰੀ
ਬਦਲ ਸਮੇਂ ਦੇ ਨਾਲ ਨਾ ਉਹਦਾ ਨਾਮ ਕਰੀ
ਸੈਦੋਵਾਲੀਆ ਨਾ ਉਹਨੂੰ ਗੀਤਾ ਵਿੱਚ ਬਦਨਾਮ ਕਰੀ
ਕੁੱਝ ਗੱਲਾਂ ਉਹਨੂੰ ਮਾਰ ਗਈਆ
ਤਾਹੀ ਦਿੱਲ ਚੋ ਕੱਡ ਗਈ
ਕਹਿੰਦੀ ਦਿਨ ਕੱਟਦਾ ਏ ਕਿੱਦਾ?
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਹਾਲ ਤੇਰਾ ਏ ਕਿੱਦਾ?
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਦਿਨ ਕੱਟਦਾ ਏ
ਦਿਨ ਕੱਟਦਾ ਏ
ਦਿਨ ਕੱਟਦਾ ਏ
ਦਿਨ ਕੱਟਦਾ ਏ
Written by: Rg Cash, Sukh Saidowal
instagramSharePathic_arrow_out􀆄 copy􀐅􀋲

Loading...