album cover
Sohna Yaar
3 419
Indian Pop
Sohna Yaar est sorti le 24 avril 2020 par Times Music dans le cadre de l'album Sohna Yaar - Single
album cover
Date de sortie24 avril 2020
Qualité mélodique
Acoustique
Valence
Dansabilité
Énergie
BPM151

Crédits

INTERPRÉTATION
Armaan Bedil
Armaan Bedil
Voix principales
Silver Coin
Silver Coin
Direction musicale
COMPOSITION ET PAROLES
Daljit Chitti
Daljit Chitti
Paroles/Composition
PRODUCTION ET INGÉNIERIE
Silver Coin
Silver Coin
Production

Paroles

ਪ੍ਰੋਵਾਈਡ ਬਾਏ ਦੇਸੀ ਬੀਟਸ
ਫਾਲੋ ਕਰਦੀਆਂ ਕਿੰਨੀਆਂ ਵੇ ਕੁੜੀਆਂ ਤੈਨੂੰ
ਇਸੇ ਗੱਲ ਦੀ ਤਾਂ ਰਹੇ ਟੈਂਸ਼ਨ ਮੈਨੂੰ
ਫਾਲੋ ਕਰਦੀਆਂ ਕਿੰਨੀਆਂ ਵੇ ਕੁੜੀਆਂ ਤੈਨੂੰ
ਇਸੇ ਗੱਲ ਦੀ ਤਾਂ ਰਹੇ ਟੈਂਸ਼ਨ ਮੈਨੂੰ
ਕੋਈ ਮੈਸੇਜ ਨਾ ਕਰਦੀ ਹੋਵੇ
ਮੈਂ ਤਾਂ ਸੋਚਦੀ ਆ ਉਠਦੀ ਬਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਪ੍ਰੋਵਾਈਡ ਬਾਏ ਦੇਸੀ ਬੀਟਸ
ਜਾਨ ਏ ਵੇ, ਜਾਨ ਏ ਵੇ
ਤੂੰ ਤੇ ਮੇਰੀ ਜਾਨ ਏ ਵੇ
ਤੇਰੇ ਨਾਲ ਜਹਾਨ ਏ ਵਸਦਾ ਮੇਰਾ
ਸੱਚੀ ਓਹਨਾਂ ਕਰਨਾ ਨੀ
ਤੇਰਾ ਕਿਸੇ ਹੋਰ ਨੇ ਵੇ
ਜਿੰਨਾ ਜੱਟਾ ਕਰ ਦਿਆਂ ਮੈਂ ਵੇ ਤੇਰਾ
ਜਦੋਂ ਗੁੱਸੇ ਹੋ ਜਣਾ ਏ
ਹਾਏ ਵੇ ਜਦੋ ਗੁੱਸੇ ਹੋ ਜਣਾ ਏ
ਅਖੀਆਂ ਚ ਨੀਂਦ ਨਾ ਪੈਂਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਪ੍ਰੋਵਾਈਡ ਬਾਏ ਦੇਸੀ ਬੀਟਸ
ਮਰਦੀ ਆ, ਮਰਦੀ ਆ
ਤੇਰੇ ਉੱਤੇ ਮਰਦੀ ਆ
ਮਰਦੀ ਆ ਕਿੰਨਾ ਤੈਨੂੰ ਕੇਹ ਨਾ ਸਕਾ
ਦਲਜੀਤ ਚਿੱਟੀ ਪੈਗੀ ਆਦਤ ਵੇ ਤੇਰੀ
ਮੈਨੂੰ ਹੁਣ ਤੇਰੇ ਬਿਨਾ ਚੰਨਾ ਰਹਿ ਨਾ ਸਕਾ
ਹੋ ਨਾ ਜਾਵੇ ਕਿਸੇ ਹੋਰ ਦਾ
ਹਾਏ ਵੇ ਹੋ ਨਾ ਜਾਵੇ ਕਿਸੇ ਹੋਰ ਦਾ
ਹੱਥ ਜੋੜ ਜੋੜ ਤੈਨੂੰ ਮੈਂ ਕਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਜਿੰਨਾ ਸੋਹਣਾ ਯਾਰ ਹੋਵੇ
ਹਾਏ ਵੇ ਓਹਨੀ ਜ਼ਿਆਦਾ ਟੈਂਸ਼ਨ ਰਹਿੰਦੀ
ਪ੍ਰੋਵਾਈਡ ਬਾਏ ਦੇਸੀ ਬੀਟਸ
Written by: Daljit Chitti
instagramSharePathic_arrow_out􀆄 copy􀐅􀋲

Loading...