Clip vidéo

Mankirt Aulakh Ft. Avvy Sra | Pyar Da Saboot - Love you tere naal too much | New Punjabi Song 2020
Regarder le vidéoclip de {trackName} par {artistName}

Crédits

INTERPRÉTATION
Mankirt Aulakh
Mankirt Aulakh
Interprète
COMPOSITION ET PAROLES
Avvy Sra
Avvy Sra
Composition
Deep Star
Deep Star
Paroles

Paroles

ਹੋ, ਪਿਆਰ ਕਰੀ ਬੈਠੀ ਐ, ਭੈੜੀ ਸ਼ੱਕ ਬਾਹਲ਼ਾ ਕਰਦੀ ਨਾ ਮੈਥੋਂ ਬਿਣਾਂ ਜ਼ਿੰਦਗੀ 'ਚ ਕੋਈ ਹੋਰ ਆ ਜਾਏ ਡਰਦੀ ਓ, ਪਰੀਆਂ ਵੀ ਉਹਦੇ ਅੱਗੇ fail ਨੇ ਪਰੀਆਂ ਵੀ ਉਹਦੇ ਅੱਗੇ fail ਨੇ ਯਾਰੋਂ, ਕਰਾਂ ਕੀ ਤਰੀਫ਼ ਚੰਨ ਦੀ? ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?" ਕੁੜੀ ਪਿਆਰ ਦਾ ਸਬੂਤ ਮੰਗਦੀ ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?" ਕੁੜੀ ਪਿਆਰ ਦਾ ਸਬੂਤ ਮੰਗਦੀ ਕੁੜੀ ਪਿਆਰ ਦਾ ਸਬੂਤ ਮੰਗਦੀ ਓ, ਜਿਲਾ ਆ ਫਿਰੋਜ਼ਪੁਰ ਤੇਰੇ Deep Star ਦਾ ਟੁੱਟ ਪੈਣੀਏ, ਨਾ ਦੂਰੀ ਤੇਰੀ ਪਲ ਜੋ ਸਹਾਰਦਾ ਓ, ਦੂਰ-ਦੂਰ ਹੋਕੇ ਮੈਥੋਂ, ਸੋਹਣੀਏ ਦੂਰ-ਦੂਰ ਹੋਕੇ ਮੈਥੋਂ, ਸੋਹਣੀਏ ਕਾਹਤੋਂ ਜਾਣ ਮੇਰੀ ਸੂਲ਼ੀ ਟੰਗਦੀ? ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?" ਕੁੜੀ ਪਿਆਰ ਦਾ ਸਬੂਤ ਮੰਗਦੀ ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ ਛੱਡ ਹੁਣ ਛੱਡ ਨੀ, ਐਨਾ ਕਰਦੀ ਕਿਉਂ ਸ਼ੱਕ ਤੂੰ? ਤੇਰਾ ਆਂ, ਮੈਂ ਤੇਰਾ ਆਂ, ਜਤਾ ਲੈ ਸਾਰੇ ਹੱਕ ਤੂੰ ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ ਤੇਰੀ-ਮੇਰੀ ਜੋੜੀ ਲੱਗੂ ਬੰਬ ਜਿਹੀ ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?" ਕੁੜੀ ਪਿਆਰ ਦਾ ਸਬੂਤ ਮੰਗਦੀ ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ ਕੁੜੀ ਪਿਆਰ ਦਾ ਸਬੂਤ ਮੰਗਦੀ ਤੇਰੇ ਬਿਨਾਂ ਖਾਲੀ ਮੇਰੇ ਦਿਲ ਦਾ ਮਕਾਣ ਨੀ ਤੂੰ ਜ਼ਿੰਦਗੀ 'ਚ ਆਈ, ਲੱਗੇ ਜਿਵੇਂ ਜਿੱਤਿਆ ਜਹਾਨ ਨੀ Love you ਤੇਰੇ ਨਾ' too much ਐ Love you ਤੇਰੇ ਨਾ' too much ਐ ਇਹੀ ਸੋਚਦਿਆਂ ਰਾਤ ਲੰਘਦੀ ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?" ਕੁੜੀ ਪਿਆਰ ਦਾ ਸਬੂਤ ਮੰਗਦੀ ਕਿੰਨਾ ਕੁ ਤੁਸੀਂ ਕਰਦੇ? ਕੁੜੀ ਪਿਆਰ ਦਾ ਸਬੂਤ ਮੰਗਦੀ ਕੁੜੀ ਪਿਆਰ ਦਾ ਸਬੂਤ ਮੰਗਦੀ
Writer(s): Avvy Sra, Deep Star Lyrics powered by www.musixmatch.com
instagramSharePathic_arrow_out