Clip vidéo

Fruity Lagdi Hai (Full Video) | Ramji Gulati Ft. Jannat Zubair & Mr Faisu | United White Flag
Regarder le vidéoclip de {trackName} par {artistName}

Apparaît dans

Titres similaires

Crédits

INTERPRÉTATION
Ramji Gulati
Ramji Gulati
Interprète
COMPOSITION ET PAROLES
Ramji Gulati
Ramji Gulati
Composition
Jazz
Jazz
Paroles

Paroles

ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ ਚਾਲ ਜਿਵੇਂ ਮੋਰ-ਮੋਰਨੀ, ਤੇਰੇ ਵਰਗੀ ਹੋਰ-ਹੋਰ ਨਈਂ ਹੁਸਨਾਂ ਦੀ ਚੋਰ-ਚੋਰਨੀ, ਮੈਨੂੰ ਤੂੰ cutie ਲੱਗਦੀ ਐਂ ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
Writer(s): Ramji Gulati Lyrics powered by www.musixmatch.com
instagramSharePathic_arrow_out