album cover
Buggu
39
R&B/Soul
Buggu est sorti le 27 janvier 2020 par Shaina Production dans le cadre de l'album Buggu - Single
album cover
Date de sortie27 janvier 2020
LabelShaina Production
Qualité mélodique
Acoustique
Valence
Dansabilité
Énergie
BPM73

Clip vidéo

Clip vidéo

Crédits

INTERPRÉTATION
Sucha Dhaliwal
Sucha Dhaliwal
Interprète
COMPOSITION ET PAROLES
Sucha Dhaliwal
Sucha Dhaliwal
Paroles
Vinod Sharma
Vinod Sharma
Composition
PRODUCTION ET INGÉNIERIE
Vinod Sharma
Vinod Sharma
Production

Paroles

Provided By Sueno Media Entertainment
ਪਿਹਲੀ ਵਾਰੀ ਦੇਖਿਆ ਜੋ ਤੈਨੂੰ ਸੋਹਣੀਏ
ਕੁੱਝ ਕੁੱਝ ਹੋਇਆ ਫਿਰੇ ਮੈਨੂੰ ਸੋਹਣੀਏ
ਪਿਹਲੀ ਵਾਰੀ ਦੇਖਿਆ ਜੋ ਤੈਨੂੰ ਸੋਹਣੀਏ
ਕੁੱਝ ਕੁੱਝ ਹੋਇਆ ਫਿਰੇ ਮੈਨੂੰ ਸੋਹਣੀਏ
ਦਿਲ ਮੇਰਾ ਫਿਰਦਾ ਸੀ ਬਾਹਰ ਆਉਣ ਨੂੰ
ਮਸਾ ਰੱਖਿਆ ਮੈ ਫੜ ਫੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
Two Week ਬਾਦ ਆਪਾ ਬਨ ਗੇ Friend ਨੀ
ਕਰਨ ਲੱਗੇ ਸੀ ਥੋੜਾ ਟਾਈਮ Spend ਨੀ
Two Week ਬਾਦ ਆਪਾ ਬਨ ਗੇ Friend ਨੀ
ਕਰਨ ਲੱਗੇ ਸੀ ਥੋੜਾ ਟਾਈਮ Spend ਨੀ
ਖਾਂਦੇ ਫਿਰ Choclatean ਇੱਕ ਦੂਜੇ ਕੋਲੋ ਆਪਾ
ਚੋਰੀ ਚੋਰੀ ਫੜ ਫੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
ਹੱਸਦੀ ਤੂੰ ਸੱਚੀ ਬੜੀ ਲੱਗਦੀ Cute ਨੀ
ਪੱਗਾਂ ਨਾਲ ਮੈਚ ਕਰ ਪਾਕੇ ਆਉਦੀ ਸੂਟ ਨੀ
ਹੱਸਦੀ ਤੂੰ ਸੱਚੀ ਬੜੀ ਲੱਗਦੀ Cute ਨੀ
ਪੱਗਾਂ ਨਾਲ ਮੈਚ ਕਰ ਪਾਕੇ ਆਉਦੀ ਸੂਟ ਨੀ
ਵੇਖਦੇ ਸੀ ਤਾਹੀਓ ਤੈਨੂੰ ਰੋਜ ਮਿੱਠੀਏ ਨੀ
ਮੁੰਡਾ ਰਾਹਾਂ ਵਿੱਚ ਖੜ ਖੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
Marriage ਤੋਂ ਬਾਦ Life ਕਰਾਂ ਗੇ Spend ਨੀ
ਲਿਖਣ ਤੇ ਗਾਉਣ ਸੁੱਚਾ ਦੋਹਾਂ 'ਚ ਹੀ End ਨੀ
Marriage ਤੋਂ ਬਾਦ Life ਕਰਾਂ ਗੇ Spend ਨੀ
ਲਿਖਣ ਤੇ ਗਾਉਣ ਸੁੱਚਾ ਦੋਹਾਂ 'ਚ ਹੀ End ਨੀ
ਜਿੰਦਗੀ ਦੇ ਰਾਹਾਂ ਉੱਤੇ ਤੁਰਨਾ ਦੋਹਾ ਨੇ
ਆਪਾ ਹੱਥਾਂ ਵਿੱਚ ਹੱਥ ਫੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
ਹੋਈ ਸ਼ੁਰੂਆਤ Buggu ਆਪਣੇ ਪਿਆਰ ਦੀ ਤਾਂ
ਮਿੱਠਾ ਮਿੱਠਾ ਲੜ ਲੜ ਕੇ
Written by: Sucha Dhaliwal, Vinod Sharma
instagramSharePathic_arrow_out􀆄 copy􀐅􀋲

Loading...