Paroles

(ਓਹ ਤਾਂ ਮੈਨੂੰ ਲਗਦਾ ਪਾਗਲ ਔਰਤ ਆ) ਹੋ ਜੜੀ ਬੂਟੀ ਦੇਣੀ ਤੈਨੂੰ ਚੰਗੀ ਤਰਾਹ ਘੋਲਕੇ Bollywood ਵਾਲੀਏ ਨੀ ਸੁਣੀ ਕੰਨ ਖੋਲਕੇ (ਮੈਨੂੰ ਤਾਂ block ਕੀਤਾ ਓਹਨੇ ਨਹੀਂ ਤਾ ਮੈ ਤਾ) ਓਹ Tata Sumo ਕਰਦੇ ਸੀ Airport ਨੂੰ ਆ ਵੇਖ ਲਾ ਟਰਾਲੀਆਂ 'ਚ ਆਕੇ ਬੁੱਕਣੇ ਓਹ ਨੀ ਤੂੰ ਜਿੰਨਾ ਨੂੰ ਸੀ ਉੱਡਦਾ ਪੰਜਾਬ ਦੱਸਦੀ ਓਹਨਾ ਦਿੱਲੀ ਵਿਚ ਪਾਤੇ ਈ ਕੱਸ਼ੈਰੇ ਸੁੱਕਣੇ ਜਿੰਨਾ ਨੂੰ ਸੀ ਉੱਡਦਾ ਪੰਜਾਬ ਦੱਸਦੀ ਓਹਨਾ ਦਿੱਲੀ ਵਿਚ ਪਾਤੇ ਈ ਕੱਸ਼ੈਰੇ ਸੁੱਕਣੇ ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ National Media ਵੀ ਕੇਹੜਾ ਭਲਾ ਜਚ ਦਾ ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ National Media ਵੀ ਕੇਹੜਾ ਭਲਾ ਜਚ ਦਾ ਫੌਜੀ ਦਿਆਂ ਮੁੰਡਿਆਂ ਦਵਾਈ ਲੱਬਦੇ ਜਿਹੜੀਆਂ ਪਹਾੜਾਂ ਵਿਚ ਮੋਗਾ ਕਰਕੇ ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ ਲੈ ਲੇਓ ਆਜ਼ਾਦੀ ਓਦੋਂ Yoga ਕਰਕੇ ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ ਲੈ ਲੇਓ ਆਜ਼ਾਦੀ ਫੇਰ Yoga ਕਰਕੇ ਇਸੇ ਨੂੰ ਤਾਂ ਕਹਿੰਦੇ ਖੂਨ ਖੌਲਿਆ ਜਵਾਨੀ ਦਾ ਵਿਆਹੁਣ ਗਿਆ ਮੁੰਡਾ ਲਾਕੇ ਝੰਡਾ ਕਿਰਸਾਨੀ ਦਾ ਇਸੇ ਨੂੰ ਤਾਂ ਕਹਿੰਦੇ ਖੂਨ ਖੌਲਿਆ ਜਵਾਨੀ ਦਾ ਵਿਆਹੁਣ ਗਿਆ ਮੁੰਡਾ ਲਾਕੇ ਝੰਡਾ ਕਿਰਸਾਨੀ ਦਾ 21-21 ਸਾਲਾਂ ਦੇ ਨੇ ਹੋ ਗਏ ਭਰਤੀ ਵੇਖਿਆ ਕਦੇ ਨਹੀਂ ਫਿਰ ਪਿੱਛੇ ਹੱਟ ਕੇ ਨੀ ਸੌਂਜਾ-ਸੌਂਜਾ India ਦੀ ਸੋਹਲ ਸ਼ਹਿਰ ਨੇ Border'an ਤੇ ਖੜਾ ਸਰਦਾਰ ਡੱਟ ਕੇ ਨੀ ਸੌਂਜਾ-ਸੌਂਜਾ India ਦੀ ਸੋਹਲ ਸ਼ਹਿਰ ਨੇ Border'an ਤੇ ਖੜਾ ਸਰਦਾਰ ਡੱਟ ਕੇ ਓ ਸੋਹਣ ਸਿੰਘ ਭਕਣਾ ਖੜਕ ਸਿੰਘ ਦਾਦਿਆਂ ਰਹਿ ਗਏ ਜੋ ਲਾਹੌਰ ਵਿਚ ਓਹਵੀ ਖੂਨ ਸਾਡੇ ਆ ਓ ਸੋਹਣ ਸਿੰਘ ਭਕਣਾ ਖੜਕ ਸਿੰਘ ਦਾਦਿਆਂ ਰਹਿ ਗਏ ਜੋ ਲਾਹੌਰ ਵਿਚ ਓਹਵੀ ਖੂਨ ਸਾਡੇ ਆ ਓਹ ਗਾਮੇ ਪੈਲਵਾਨ ਤੋਂ ਆ ਮਿਲੀ ਗੁੜਤੀ ਹਿਕ ਵਿਚ ਵੱਜੇ ਸਿੱਧਾ ਤੀਰ ਬਣਕੇ ਤੂੰ ਤਾਂ ਕਿੱਤੀ ਸਾਡੇ ਨਾਲ ਸ਼ਰੀਕਾਂ ਵਾਲਦੀ ਖੜਾ ਹਰਿਆਣਾ ਨਾਲ ਵੀਰ ਬਣਕੇ ਤੂੰ ਤਾਂ ਕਿੱਤੀ ਸਾਡੇ ਨਾਲ ਸ਼ਰੀਕਾਂ ਵਾਲਦੀ ਖੜਾ ਹਰਿਆਣਾ ਨਾਲ ਵੀਰ ਬਣਕੇ ਹੋ ਟੋਲ-ਟੁਲ ਚੱਕ ਮਾਰੇ ਖੜੀਆਂ ਜੋ ਸਾਲੀਆਂ ਕਲਾਕਾਰੀ ਬਾਅਦ ਵਿਚ ਪਹਿਲਾਂ ਨੇ ਪੰਜਲੀਆਂ ਹੋ ਟੋਲ-ਟੁਲ ਚੱਕ ਮਾਰੇ ਖੜੀਆਂ ਜੋ ਸਾਲੀਆਂ ਕਲਾਕਾਰੀ ਬਾਅਦ ਵਿਚ ਪਹਿਲਾਂ ਨੇ ਪੰਜਲੀਆਂ ਓਹ ਮੇਹਰਬਾਨੀ ਪਾਣੀ ਦੇ ਫੁੱਵਾਰੇ ਮਾਰਤੇ ਉਂਝ ਵੀ ਤਾਂ ਸਾਰੇ ਫਿਰਦੇ ਸੀ ਨਹਾਉਣ ਨੂੰ ਓਹ ਜਿਹੜੇ-ਜਿਹੜੇ ਪੱਥਰਾਂ ਨੇ ਰਾਹ ਰੋਕਿਆ ਓਹੀ Use ਕਿਤੇ ਹੋਏ ਆ ਰੋਟੀ ਲਾਉਣ ਨੂੰ ਓਹ ਜਿਹੜੇ-ਜਿਹੜੇ ਪੱਥਰਾਂ ਨੇ ਰਾਹ ਰੋਕਿਆ ਓਹੀ Use ਕਿਤੇ ਹੋਏ ਆ ਰੋਟੀ ਲਾਉਣ ਨੂੰ ਓਹ 80–80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ ਕਹਿੰਦੀ ਪੁੱਤ ਹਟਿਯੋ ਨਾ ਹੁਣ ਬਹੁਤੀ ਦੇਰ ਨਹੀਂ ਓਹ 80–80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ ਕਹਿੰਦੀ ਪੁੱਤ ਹਟਿਯੋ ਨਾ ਹੁਣ ਬਹੁਤੀ ਦੇਰ ਨਹੀਂ ਓਹ ਜਥੇਆਂ ਚ ਪਹੋੰਚ ਗਏ ਨਿਹੰਗ ਗੁਰੂ ਦੇ ਹੋਰ ਦੱਸ ਬੀਬਾ ਤੈਨੂੰ ਕੀ ਔਕਦਾ? ਓਹ BBC News ਉੱਤੇ live ਦੇਖ ਲਈਂ Metro ਦੇ ਅੱਗੇ ਅੱਗੇ ਘੋੜਾ ਦੌੜਦਾ ਓਹ BBC News ਉੱਤੇ live ਦੇਖ ਲਈਂ Metro ਦੇ ਅੱਗੇ ਅੱਗੇ ਘੋੜਾ ਦੌੜਦਾ (ਮੂੰਹ ਤੋੜਕੇ ਜਵਾਬ ਦਵਾਂਗੇ)
Writer(s): Lovely Noor, Sukh Brar Lyrics powered by www.musixmatch.com
instagramSharePathic_arrow_out