Clip vidéo

Diljit Dosanjh: LOVER (Official Music Video) Intense | Raj Ranjodh | MoonChild Era
Regarder le vidéoclip de {trackName} par {artistName}

Apparaît dans

Crédits

INTERPRÉTATION
Diljit Dosanjh
Diljit Dosanjh
Chant
Intense
Intense
Interprète
COMPOSITION ET PAROLES
Aneil Kainth
Aneil Kainth
Composition
Raj Ranjodh
Raj Ranjodh
Paroles
PRODUCTION ET INGÉNIERIE
Diljit Dosanjh
Diljit Dosanjh
Production
Intense
Intense
Production
Aneil Kainth
Aneil Kainth
Production

Paroles

Intense ਕੋਲ਼ ਐ ਤੂੰ, yeah, ਸਾਂਭ ਲੈ ਦਿਲ ਮੇਰੇ ਨੂੰ, yeah ਦੱਸਦੇ ਦੂਰੀ ਐ ਕਿਉਂ, yeah, ਮੇਰੀਆਂ ਅੱਖਾਂ ਦੇ ਸਾਮ੍ਹਣੇ ਰਹਿ ਤੇਰੇ ਬਗ਼ੈਰ, yeah, ਲਗਦੀ ਦੁਨੀਆ ਜ਼ਹਿਰ, yeah ਕਿਵੇਂ ਲੈ ਜਾਊ ਕੋਈ ਗ਼ੈਰ, yeah, ਪੈ ਗਏ ਕਈਆਂ ਨਾ' ਵੈਰ, yeah ਹੱਥ ਲਾਵਾਂ, ਮਚ ਜਾਵੇ, ਪੂਰੀ ਐ ਤੂੰ fire ਨੀ ਤੂੰ ਮੇਰੀ ਹੋ ਜਾਵੇ, ਇਹੀ ਐ desire ਹੱਥ ਲਾਵਾਂ, ਮਚ ਜਾਵੇ, ਪੂਰੀ ਐ ਤੂੰ fire ਨੀ ਤੂੰ ਮੇਰੀ ਹੋ ਜਾਵੇ... Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover ਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recover ਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ sober ਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ ਤੇਰੇ ਕੋਲ਼ੇ ਹੋਵਾਂ ਜਦੋਂ, ਚੁੱਪ ਵੀ ਚੁੱਪ ਨਾ ਰਹਿੰਦੀ ਐ ਤਾਰੇ ਟੁੱਟਦੇ ਨੇ, ਜਦੋਂ ਜ਼ੁਲਫ਼ ਬੁੱਲ੍ਹਾਂ 'ਤੇ ਖਹਿੰਦੀ ਐ ਤੁਰਦੀ ਆ ਕਿੱਥੇ ਕੁੜੀ, ਪਾਣੀ ਵਾਂਗੂ ਵਹਿੰਦੀ ਐ ਬਾਂਹਾਂ 'ਚ ਨਾ ਹੋਵੇ ਤੂੰ ਤਾਂ ਜਾਨ 'ਚ ਜਾਨ ਨਾ ਪੈਂਦੀ ਐ ਤੂੰ ਨੀ ਜਿਵੇਂ ਕੋਈ ਨਸ਼ਾ, ਪੀਨਾ ਆਂ ਮੈਂ day-night ਥੋੜ੍ਹਾ ਜਿਹਾ trippy ਆਂ, ਪਰ ਤੂੰ ਐ ਤਾਂ it's alright Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover ਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recover ਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ sober ਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ, baby, baby ਚੱਲੀਏ ਕੁੜੀਏ ਦੂਰ ਕਿਤੇ ਨੀ, two-seater ਵਿੱਚ ਤੂੰ ਤੇ ਮੈਂ ਪੈਸਾ ਪਾਣੀ ਵਾਂਗ ਲਾ ਦੂੰ, ਕੀ ਸ਼ੈ ਚਾਹੀਦੀ? ਨਾਮ ਤੇ ਲੈ ਦੁਨੀਆ ਮੈਂ ਕਰ ਦੂੰ ਤੇਰੀ, ਬਸ ਤੂੰ ਮੇਰੀ ਹੋਕੇ ਰਹਿ ਸਾਰੀ ਰਾਤ ਨਾ ਸੌਵਾਂ ਸੱਚੀ, ਕੁੜੀਏ, ਮੇਰੇ ਕੋਲ਼ ਤਾਂ ਬਹਿ ਰੱਖਦੀ ਐ Raj ਦੇ ਤੂੰ ਮੋਢੇ ਉੱਤੇ ਸਿਰ ਨੀ ਬੁੱਲ੍ਹਾਂ ਤੋਂ ਨਾ ਜਾਵੇ smile ਕਿੰਨੀ-ਕਿੰਨੀ ਚਿਰ ਨੀ ਰੱਖਦੀ ਐ Raj ਦੇ ਤੂੰ ਮੋਢੇ ਉੱਤੇ ਸਿਰ ਨੀ ਬੁੱਲ੍ਹਾਂ ਤੋਂ ਨਾ ਜਾਵੇ smile ਕਿੰਨੀ-ਕਿੰਨੀ ਚਿਰ ਨੀ ਤੇਰਾ ਨੀ ਮੈਂ, ਤੇਰਾ ਨੀ ਮੈਂ lover ਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recover ਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ sober ਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out