Clip vidéo

Crédits

INTERPRÉTATION
AP Dhillon
AP Dhillon
Chant
Gurinder Gill
Gurinder Gill
Chant
COMPOSITION ET PAROLES
Amritpal Singh Dhillon
Amritpal Singh Dhillon
Paroles/Composition
Gurinder Singh
Gurinder Singh
Paroles/Composition
Thakurdesai Akshay M
Thakurdesai Akshay M
Paroles/Composition

Paroles

ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਕਿਉਂ ਬੁੱਲ੍ਹਾਂ ਨੇ ਚੁੱਪ ਆ ਤਾਰੀ? ਕੋਈ ਗੱਲ ਤੇ ਦੱਸ ਮੈਨੂੰ ਤੈਨੂੰ ਖੁਸ਼ ਹੋਈ ਨੂੰ ਵੇਖਣ ਦਾ ਕੋਈ ਹੱਲ ਤੇ ਦੱਸ ਮੈਨੂੰ ਸਿਖਰ ਦੁਪਹਿਰ ਨੂੰ ਜਾਨ ਮੇਰੀ 'ਤੇ ਕਾਹਤੋਂ ਬਦਲੀਆਂ ਛਾਈਆਂ ਨੀ? ਕਿਉਂ ਗਲ਼ ਤੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਹਿਰਨੀ ਵਰਗੀਆਂ ਅੱਖਾਂ ਮੇਰੇ ਹੁੰਦਿਆਂ ਨਮ ਹੋਈਆਂ ਮੇਰੇ ਦਿਲ ਨੂੰ ਕੁਛ ਆ ਹੁੰਦਾ ਖੌਰੇ ਹਵਾਵਾਂ ਥੰਮ ਹੋਈਆਂ ਬੇਪਰਵਾਹ ਜਿਹੇ ਚਿਹਰੇ ਨੇ ਕਿਉਂ ਛੱਡੀਆਂ ਬੇਪਰਵਾਹੀਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਸ਼ਾਮ ਦਾ ਰੰਗ ਕਿਉਂ ਲਾਲ ਤੇਰੇ ਰੰਗ ਨਾਲ਼ ਦਾ ਏ? ਦੱਸਣਾ ਤਾਂ ਅਜੇ ਵੀ ਦੱਸਦੇ ਜੇ ਕਿੱਸਾ ਕਿਸੇ ਬੁਣੇ ਜਾਲ ਦਾ ਏ ਸੱਚ ਜਾਣੀ, ਤੇਰੀ ਗੱਲ੍ਹ ਦੀ ਲਾਲੀ ਮੇਰੀਆਂ ਲਾਲੀ ਉਡਾਈਆਂ ਨੀ ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ? ਛੱਡ ਗੁੱਸਾ, ਹੁਣ ਜਾਣ ਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ? ਕਿਉਂ ਗਲ਼ 'ਚੋਂ ਲਾਉਣ ਨੂੰ ਫ਼ਿਰਦੀ ਐ ਜੋ ਹੱਥੀਂ ਗਾਨੀਆਂ ਪਾਈਆਂ ਨੀ?
Writer(s): Amritpal Singh Dhillon Lyrics powered by www.musixmatch.com
instagramSharePathic_arrow_out