Clip vidéo

Why Arjan (Audio) Arjan Dhillon | Arsh Heer | Brown Studios
Regarder le vidéoclip de {trackName} par {artistName}

Apparaît dans

Crédits

INTERPRÉTATION
Arjan Dhillon
Arjan Dhillon
Chant
COMPOSITION ET PAROLES
Arjan Dhillon
Arjan Dhillon
Paroles/Composition
Arsh Heer
Arsh Heer
Composition
PRODUCTION ET INGÉNIERIE
Arsh Heer
Arsh Heer
Production

Paroles

ਕਰ ਤੈ ਤਬਾਹ ਸਾਨੂੰ ਆਖਦਾ ਸੀ ਸਾਹ ਸਾਨੂੰ ਕਰ ਤੈ ਤਬਾਹ ਸਾਨੂੰ ਆਖਦਾ ਸੀ ਸਾਹ ਸਾਨੂੰ ਸਾਹਾਂ ਬਿਨਾਂ ਦੱਸ ਕਿਵੇਂ ਗੈਰਾਂ ਨਾ ਖਲੋ ਗਿਆਂ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਬੜਾ ਓਪਰਾ ਜਿਆ ਲਗਦਾ ਹੈ ਚੰਨਾਂ ਵੇ ਬੁਲਾਉਣ ਐ ਮੇਰਾ ਪੱਕਾ ਨਾਪ ਲੈ ਕੇ ਬੜਾ ਓਪਰਾ ਜਿਆ ਲਗਦਾ ਹੈ ਚੰਨਾਂ ਵੇ ਬੁਲਾਉਣ ਐ ਮੇਰਾ ਪੱਕਾ ਨਾਪ ਲੈ ਕੇ ਗਲ ਕਰਦਾ ਨਹੀਂ online ਰਹਿਨੈਂ ਦਸ ਸੱਦ ਦਾ ਐਂ ਕਿਹਨੂਂ ਬਿੱਲੋ ਕਹਿ ਕੇ ਗਲ ਕਰਦਾ ਨਹੀਂ online ਰਹਿ-ਨੈਂ ਦਸ ਸੱਦ ਦਾ ਐਂ ਕਿਹਨੂਂ ਬਿੱਲੋ ਕਹਿ ਕੇ ਟਿੱਪ ਟਿੱਪ ਹੰਝੂ ਵੀ screen ਉੱਤੇ ਚੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਨਾ, ਪੀਤੀ ਚ ਘੁਮਾਉਦੈਂ phone ਰਾਤ ਨੂੰ ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ ਨਾ, ਪੀਤੀ ਚ ਘੁਮਾਉਦੈਂ phone ਰਾਤ ਨੂੰ ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ ਕਿਹੜੀ ਭਾਬੀ ਨਾਲ ਕਰਾਵੇਂ ਗਲ ਯਾਰਾਂ ਦੀ ਜਿਹਦੀ ਲਗਦੀ ਨਾਂ ਹੋਣੀ ਭੂੰਜੇ ਅੱਡੀ ਵੇ ਕਿਹੜੀ ਭਾਬੀ ਨਾਲ ਕਰਾਵੇਂ ਗਲ ਯਾਰਾਂ ਦੀ ਜਿਹਦੀ ਲਗਦੀ ਨਾਂ ਹੋਣੀ ਭੂੰਜੇ ਅੱਡੀ ਵੇ ਮਾਲਿਕ ਸੀ ਜੱਟੀ ਤੇਰੀ ਜਿਹਦੇ ਕੋਲ਼ੋਂ ਖੋਹ ਲਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਨਾਂ ਤੇਰੇ ਉੱਤੇ ਜ਼ੋਰ ਹੈ ਨਾਂ ਦਿਲ ਤੇ ਮੇਰੀ ਦੋਹਾਂ ਚੋਂ ਨਹੀਂ ਸੁਣਦਾ ਕੋਈ ਗਲ ਵੇ ਨਾਂ ਤੇਰੇ ਉੱਤੇ ਜ਼ੋਰ ਹੈ ਨਾਂ ਦਿਲ ਤੇ ਮੇਰੀ ਦੋਹਾਂ ਚੋਂ ਨਹੀਂ ਸੁਣਦਾ ਕੋਈ ਗਲ ਵੇ ਸਾਡਾ ਪੁੱਛੇਂ ਕਦੇ ਹਾਲ ਕੋਈ ਹਾਲ ਨਹੀਂ ਇਸ ਹਾਲ ਦਾ ਹੈਂ ਤੂੰ ਹੀ ਓ ਚੰਨਾ ਹੱਲ ਵੇ ਸਾਡਾ ਪੁੱਛੇਂ ਕਦੇ ਹਾਲ ਕੋਈ ਹਾਲ ਨਹੀਂ ਇਸ ਹਾਲ ਦਾ ਹੈਂ ਤੂੰ ਹੀ ਓ ਚੰਨਾ ਹੱਲ ਵੇ ਅਰਜਨਾ, ਨਾਮ ਸਾਡਾ ਕਿਹਦੇ ਤੋਂ ਲਕੋ ਲਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
Writer(s): Arjan Dhillon Lyrics powered by www.musixmatch.com
instagramSharePathic_arrow_out