Paroles

Gur Sidhu Music ਹੋ, ਚੀਕੂ-ਚੀਕੂ ਕਰਦੀ ਜੁੱਤੀ ਨੋਕ ਠਾਲਦੀ ਨੇਹਰੀ ਵੇ Yorker ਵਾਂਗੂ ਪੈਰ ਖੇਡ ਦੀ ਅੱਖ ਚੋਬਰਾ ਮੇਰੀ ਵੇ ਮਾਨਾ ਲੁਟ ਨਾ ਹੋਇਆ ਗਬਰੂ ਪਰ ਲੁਟੇ ਦਿਲ ਬੜੀਆਂ ਦੇ ਸ਼ਾਹੀ ਰੱਖੇ ਸ਼ੌਂਕ ਰਕਾਨੇ ਨੀ ਐਨਕ 'ਤੇ ਘੜੀਆਂ ਦੇ ਉੱਡ-ਉਡ ਨਾ ਉੱਡ ਨਾ ਥੱਲੇ ਲਾ ਦਿੰਦੀ ਆ ਵੇ ਤੇਰੇ ਵਰਗੇ ਹੋ ਮੈਂ ਝਾਂਜਰਾਂ 'ਚ ਪਾਕੇ ਛਣਕਾ ਦਿਨੀ ਆ ਵੇ ਤੇਰੇ ਵਰਗੇ ਹੋ ਮੈਂ ਝਾਂਜਰਾਂ 'ਚ ਪਾਕੇ ਛਣਕਾ ਦਿਨੀ ਆ ਵੇ ਤੇਰੇ ਵਰਗੇ ਹੋ ਰਮ ਦੀਏ ਪੈਣੇ wine ਦੀਏ cousin ਗੱਲ ਸੁਣ ਖੜਕੇ ਮੇਰੀ ਨੀ ਤੋਲਾ ਛੱਕ ਕੇ ਅੱਖ ਨਾ ਝਪਕਾ Dose ਕਿੰਨੀ ਦੱਸ ਤੇਰੀ ਨੀ? ਹੋ ਖੇਡ ਨਾ ਖੱਤਰਿਆ ਨਾਲ ਚੋਬਰਾ ਫਾਇਦਾ ਕਰ ਕਿਨਾਰਾ ਵੇ ਪਾਣੀ ਪੀਣਾ ਲੱਕ ਮੇਰੇ ਦਾ ਝੱਲਦੇ ਨਾ ਹੁਲਾਰੇ ਵੇ ਸਾਡਾ ਕਰਦੀ ਨਾ ਕੱਖ ਰੱਖੇ mind ਜੋ ਹਿਲਾਕੇ, ਤੇਰੇ ਜੈਸੀਆਂ ਹੋ ਬੰਦ ਬੋਤਲੇ ਮੈਂ ਪੀਜਾ Disposal 'ਚ ਪਾਕੇ ਤੇਰੇ ਜੈਸੀਆ ਹੋ ਬੰਦ ਬੋਤਲੇ ਮੈਂ ਪੀਜਾ Disposal 'ਚ ਪਾਕੇ ਤੇਰੇ ਜੈਸੀਆ ਮੈਂ warn ਤੈਨੂੰ ਕਰਦੀ ਆ ਵੇ ਦੁਰਕਟਣਾ ਤੋ ਡਰ ਮੁੰਡਿਆਂ ਹੁਸਨ ਮੇਰੇ ਦੇ ਪਾਗਲ ਕੀਤੇ Admit ਅੰਬਰਸਰ ਮੁੰਡਿਆਂ ਰਜਨੀਤਿ ਨੀ ਕਰਦਾ, ਗਬਰੂ ਰਾਜਧਾਨੀ ਤੇ ਰਾਜ ਕਰੇ ਘੁੱਗੀਆਂ, ਚਿੜੀਆਂ ਨੂੰ ਕੀ ਜਾਣੇ ਜੋ ਅੰਬਰਾਂ ਤੇ ਬਾਜ ਕਰੇ ਹੋ ਸਚ ਦਸਦੀ ਆਂ ਸੁਰਤਾਂ ਪੁੱਲਾਂ ਦਿੰਦੀ ਆ ਵੇ ਤੇਰੇ ਵਰਗੇ ਹੋ ਮੈਂ ਝਾਂਜਰਾਂ 'ਚ ਪਾਕੇ ਛਣਕਾ ਦਿਨੀ ਆ ਵੇ ਤੇਰੇ ਵਰਗੇ ਹੋ ਮੈਂ ਝਾਂਜਰਾਂ 'ਚ ਪਾਕੇ ਛਣਕਾ ਦਿਨੀ ਆ ਵੇ ਤੇਰੇ ਵਰਗੇ Dan bilzerian ਵੀ ਨੀ ਕਰਦਾ ਜੱਟ ਦੀ ਜਿੰਨੀ ਐਸ਼ ਕੁੜੇ ਡੱਬਾ ਵਿਚ ਜਮਦੂਤ ਟੰਗੇ ਨੇ ਜੇਬਾਂ ਦੇ ਵਿਚ cash ਕੁੜੇ ਹੋ ਗੁੱਟ ਮੇਰੀ ਵੇ ਧੀ ਬਾਈ ਬਣਦੀ ਤੂ ਕਾਕਾ ਅਣਜਾਣਾ ਵੇ Pinky finger ਉੱਤੇ ਨਚਾ ਦੂ ਮੈਂ ਪੰਜੇ ਕਲਿਆਣਾ ਵੇ ਪਾ ਦੇਯੁ ਗਾਣਿਆ 'ਚ ਸੰਧੂ ਕੁਲਦੀਪ ਤੋਂ ਲਿਖਾ ਤੇਰੀ ਜੈਸੀਆ ਹੋ ਬੰਦ ਬੋਤਲੇ ਮੈਂ ਪੀਜਾ Disposal 'ਚ ਪਾਕੇ ਤੇਰੇ ਜੈਸੀਆ ਹੋ ਬੰਦ ਬੋਤਲੇ ਮੈਂ ਪੀਜਾ Disposal 'ਚ ਪਾਕੇ ਤੇਰੇ ਜੈਸੀਆ (ਤੇਰੇ ਵਰਗੇ) (ਤੇਰੀ ਜੈਸੀਆਂ)
Writer(s): Gulab Sidhu Lyrics powered by www.musixmatch.com
instagramSharePathic_arrow_out