Clip vidéo

Tegi Pannu | Manni Sandhu - Roll Deep (Official Video)
Regarder le vidéoclip de {trackName} par {artistName}

Apparaît dans

Crédits

INTERPRÉTATION
Tegi Pannu
Tegi Pannu
Interprète
Manni Sandhu
Manni Sandhu
Interprète
Amrinder Sandhu
Amrinder Sandhu
Interprète
COMPOSITION ET PAROLES
Tegi Pannu
Tegi Pannu
Paroles/Composition
Amrinder Sandhu
Amrinder Sandhu
Paroles/Composition

Paroles

Yeah Manni sandhu ਹੋ ਖਾਸ ਬੰਦਿਆਂ ਨੂੰ ਕਦੇ ਕੀਤੀ ਨਹੀਓ ਨਾ ਬੰਦੀ ਨਾ ਹੋਵੇ ਬਹੁਤੀ ਦਿੱਤੀ ਨਾ ਸਲਾਹ ਦੂਰੋਂ-ਦੂਰੋਂ ਲਾਉਂਦੇ ਆ ਤਕਾਜ਼ੇ ਮੇਰੇ ਬਾਰੇ ਝੱਟ ਹੁੰਦੇ ਆ ਨੀ ਫੈਨ ਜਦੋਂ ਪੈਂਦਾ ਆਏ ਨੀ ਵਾਹ ਤਰਕਾਂ ਤੇ ਪੱਕਿਆਂ ਦਾ ਮੇਲ ਨਹੀਓ ਹੁੰਦਾ ਜੱਟ ਅੜੇ ਥੋੜੇ ਚੜ੍ਹੇ ਪਾਰ ਫੇਲ ਨਹੀਓ ਹੁੰਦਾ ਮੈਂ ਕਿਹਾ Yeah ਮੈਂ ਕਿਹਾ ਸਦਾ ਪਹਿਲੀਆਂ ਚ ਆਉਂਦੇ ਮੁੰਡੇ ਹਿਨਢਾਂ ਆ ਭਗਾਉਂਦੇ ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਹੋ ਛੇਤੀ ਦੱਬਦੇ ਆ ਜੱਟ ਕਿਥੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਹੋ ਉਡਦੇ ਪਰਿੰਦਿਆਂ ਨੂੰ ਲਾਉਣਾ ਜਾਂਦੇ ਸੂਰਜਾਂ ਦੇ ਅੱਗੇ ਮੱਥਾ ਡੌਣਾ ਜਾਂਦੇ ਲੱਗੀਆਂ ਪਰੀਤਾਂ ਜਿਥੇ ਪਿੱਛੇ ਹਟੇ ਨਾ ਮੂੰਹੋਂ ਕੱਢੇ ਬੋਲ ਵੀ ਭੁਗੌਣਾ ਜਾਣਦੇ ਉ ਅੱਖਾਂ ਵਿਚ ਪਾਕੇ ਅੱਖ ਅੱਖ ਨੀ ਝੜਾਉਂਦੇ ਮੁੰਡੇ, ਮੁੰਡੇ ਸਦਾ ਪਹਿਲੀਆਂ ਚ ਆਉਂਦੇ ਮੁੰਡੇ ਹਿਨਢਾਂ ਆਂ ਭੁਗਾਉਂਦੇ ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਹੋ ਛੇਤੀ ਦੱਬਦੇ ਆ ਜੱਟ ਕਿਥੇ ਹੋ low-profile ਆ ਕਰਾਏ tyre ਨੀ ਚਰਚੇ ਨੇ ਹੁੰਦੇ ਗਲੀ-ਗਲੀ, ਸ਼ਹਿਰ ਨੀ ਬੈਕ-ਸੀਟ ਬੈਠੇ ਜਿਹੜੇ ਡੱਕੇ ਆ ਕੁੜੇ ਵੱਜਦੀ ਆ ਗੇੜੀ ਫੇਰ ਚੌਥੇ ਪੈਰ ਨੀ ਓ ਯਾਰੀਆਂ ਚ ਕਦੇ ਹਿਸਾਬ ਨੀ ਰੱਖੇ ਦਿਲ ਨਇਓ ਵੰਡੇ ਮਹਿਫ਼ਿਲਾਂ ਚ ਬਹਿਕੇ ਨੀ ਇੰਨਾ ਕੁ ਤਾਂ ਮੇਰੇ ਬਾਰੇ ਜਾਣ ਲਿਆ ਹੋਉ ਵੇਖੀ ਤੇਗੀ ਪੰਨੂ ਕਦੇ ਨਾਮ ਲੈਕੇ ਨੀ ਹੋ ਸੀ-ਬਲਾਕ ਉੱਚੀ ਮੇਰੇ ਗੀਤ ਆ ਵਜਾਉਂਦੇ ਮੁੰਡੇ, ਮੁੰਡੇ ਸਦਾ ਪਹਿਲੀਆਂ ਚ ਆਉਂਦੇ ਮੁੰਡੇ ਸਦਾ ਪਹਿਲੀਆਂ ਚ ਆਉਂਦੇ ਮੁੰਡੇ ਹਿਨਢਾਂ ਆਂ ਭੁਗਾਉਂਦੇ ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਛੇਤੀ ਦੱਬਦੇ ਆ ਜੱਟ ਕਿਥੇ ਓ-ਓ ਕੂੰਜੈ ਨਹੀਓ ਲੱਗਣ ਦਿੰਦੇ ਆ ਗੱਲ ਨੀ ਬੰਦਾ ਤਾਰਕਾਉਂ ਆ ਬੜਾ ਐ ਵੱਲ ਨੀ ਲਾਟੇ ਉੱਤੇ ਰੱਖਕੇ ਭਾਗਾਉਂਦੇ ਅੜੀਆਂ ਮਿਠੀਆਂ ਗੱਲਾਂ ਦੀ ਮਾਰਦੇ ਨਾ ਝੰਬ ਨੀ ਓ ਅੱਲੜਾਂ ਦੇ ਦਿਲਾਂ ਉੱਤੇ ਕੇਹਰ ਆ ਨੀ ਢਾਉਂਦੇ ਮੁੰਡੇ, ਮੁੰਡੇ ਸਦਾ ਪਹਿਲੀਆਂ ਚ ਆਉਂਦੇ ਮੁੰਡੇ ਹਿਨਢਾਂ ਆਂ ਭੁਗਾਉਂਦੇ ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਹੋ ਛੇਤੀ ਦੱਬਦੇ ਆ ਜੱਟ ਕਿਥੇ ਸਦਾ ਪਹਿਲੀਆਂ ਚ ਆਉਂਦੇ ਮੁੰਡੇ ਹਿਨਢਾਂ ਆਂ ਭੁਗਾਉਂਦੇ ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿਥੇ ਹੋ ਛੇਤੀ ਦੱਬਦੇ ਆ ਜੱਟ ਕਿਥੇ
Writer(s): Amrinder Sandhu, Tegbir Singh Pannu Lyrics powered by www.musixmatch.com
instagramSharePathic_arrow_out