Paroles

ਚੂੜੀਆਂ ਦਾ ਸ਼ੌਰ ਗਿਆ, ਚਾਂਜਰਾਂ ਦਾ ਬੋਰ ਗਿਆ ਦਿਲ ਕਮਜ਼ੋਰ ਪਿਆ ਓਹਤੋਂ ਬਾਅਦ ਵੇ ਆਪਣੇ ਤੇ ਜ਼ੋਰ ਗਿਆ, ਲੁੱਟ ਕੋਈਂ ਚੋਰ ਗਿਆ ਹੋ ਕੁਜ ਹੋਰ ਗਿਆ ਆਵੇ ਯਾਦ ਵੇ ਚੁੰਨੀ ਦੇ ਪੱਲੇ ਨਾਲ ਖੈਕੇ ਲੁੱਟ ਲੈ ਗਈਂ ਲੁੱਟ ਲੈ ਗਈਂ ਵੇ ਸਾਨੂ ਤੇਰੀ ਲੋਈ ਵੇ ਦੁਨੀਆਂ ਨੂੰ ਮਿਲਣ ਦਾ ਚਿੱਤ ਨਾ ਕਰੇ ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ ਦੁਨੀਆਂ ਨੂੰ ਮਿਲਣ ਦਾ ਚਿੱਤ ਨਾ ਕਰੇ ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ ਆਗਿਆ ਸਕੂਲ ਸੀ ਵੇ ਸੁਧਾਰ ਗੀ ਜੂਨ ਸੀ ਵੇ ਚੜ੍ਹਿਆ ਰੰਗੂਨ ਸੀ ਵੇ ਤੇਰੇ ਰੰਗ ਦਾ ਚਾ ਮੇਰਾ ਤੂੰ ਸੀ ਵੇ ਮਿੱਠਾ ਲੱਗੇ ਲੂਣ ਸੀ ਵੇ ਚਿੱਟਾ ਹੋਇਆ ਖੂਨ ਸੀ ਵੇ ਮੇਰਾ ਸੰਗ ਨਾਲ ਤੇਰੇ ਨਾਲ ਕੈਸੀ ਸਾਡੀ ਅੱਖ ਲੜੀ ਵੇ ਓਹਤੋਂ ਬਾਅਦ ਮੇਰੀ ਨਾ ਇਹ ਅੱਖ ਸੌਈ ਵੇ ਦੁਨੀਆਂ ਨੂੰ ਮਿਲਣ ਦਾ ਚਿੱਤ ਨਾ ਕਰੇ ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ ਦੁਨੀਆਂ ਨੂੰ ਮਿਲਣ ਦਾ ਚਿੱਤ ਨਾ ਕਰੇ ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ ਮਿੱਠਾ ਜੇਹਾ ਹੱਸਦਾ ਸੀ ਇਨਾ ਕੁਜ ਦਸਦਾ ਸੀ ਵੇ ਸਾਹਿ ਜਾਂਦਾ ਵਸਦਾ ਸੀ ਗੁਰਨਾਮ ਦੇ ਸੱਪ ਵਾਂਗੂ ਡਸਦਾ ਸੀ ਦਿਲਾ ਵਿਚ ਤਸਦਾ ਸੀ ਹੌਲੀ-ਹੌਲੀ ਰਸਦਾ ਸੀ ਤੇਰਾ ਨਾਮ ਵੇ ਮਿੱਠਾ ਜੇਹਾ ਹੱਸਦਾ ਸੀ ਇਨਾ ਕੁਜ ਦਸਦਾ ਸੀ ਸਾਹਿ ਜਾਂਦਾ ਵਸਦਾ ਸੀ ਗੁਰਨਾਮ ਦੇ ਸੱਪ ਵਾਂਗੂ ਡਸਦਾ ਸੀ ਦਿਲਾ ਵਿਚ ਤਸਦਾ ਸੀ ਹੌਲੀ-ਹੌਲੀ ਰਸਦਾ ਸੀ ਤੇਰਾ ਨਾਮ ਵੇ ਕੋਲ-ਕੋਲ ਰਹਿਕੇ ਇੰਜ ਜਾਪਦਾ ਸੀ ਵੇ ਜਿਯੋਨਦਿਆਂ 'ਚ ਹੋਈ ਕਿੰਨਾ ਚਿਰ ਮੋਈ ਵੇ ਦੁਨੀਆਂ ਨੂੰ ਮਿਲਣ ਦਾ ਚਿੱਤ ਨਾ ਕਰੇ ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ ਦੁਨੀਆਂ ਨੂੰ ਮਿਲਣ ਦਾ ਚਿੱਤ ਨਾ ਕਰੇ ਪਹਿਲੀ ਮੁਲਾਕਾਤ ਤੇਰੇ ਨਾਲ ਹੋਈ ਵੇ
Writer(s): Gurnam Bhullar, Daoud Music Lyrics powered by www.musixmatch.com
instagramSharePathic_arrow_out