Clip vidéo

Chann Pardesi - Goodbye | Amitabh Bachchan, Neena G, Rashmika M | Amit Trivedi, Swanand K | Lyrical
Regarder le vidéoclip de {trackName} par {artistName}

Apparaît dans

Crédits

INTERPRÉTATION
Amit Trivedi
Amit Trivedi
Interprète
Swanand Kirkire
Swanand Kirkire
Interprète
COMPOSITION ET PAROLES
Amit Trivedi
Amit Trivedi
Composition
Swanand Kirkire
Swanand Kirkire
Paroles
PRODUCTION ET INGÉNIERIE
Amit Trivedi
Amit Trivedi
Production

Paroles

ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ ਮੈਨੂੰ ਜਿੰਦੜੀ ਬਿਤਾਉਨੀ ਤੇਰੇ ਨਾਲ ਵੇ ਚੰਨ ਪਰਦੇਸੀ ਵੇ ਉਜੀਆਰਾ ਥਾਮੇ ਸੁਬਹ ਦਾ ਹਾਥ ਵੇ ਉਜੀਆਰਾ ਥਾਮੇ ਸੁਬਹ ਦਾ ਹਾਥ ਵੇ ਮੈਨੂੰ ਜਿੰਦੜੀ ਬਿਤਾਉਨੀ ਤੇਰੇ ਸਾਥ ਵੇ ਚੰਨ ਪਰਦੇਸੀ ਵੇ ਯੇ ਹੋਂਠੋਂ ਦੇ ਕੰਵਲ, ਮੇਰੇ ਖ਼੍ਵਾਬੋਂ ਕੇ ਭੰਵਰ मँडराएँ पल-पल तेरे पास वे ਚੰਨ ਪਰਦੇਸੀ ਵੇ गुमसुम है ज़ुबाँ, गुपचुप मेरे लब नैना चुगली से कहें जज़्बात वे ਚੰਨ ਪਰਦੇਸੀ ਵੇ ਧਰਤੀ ਨੂੰ ਜੈਸੇ ਬਰਖਾ ਦੀ ਪਿਆਸ ਵੇ ਧਰਤੀ ਨੂੰ ਜੈਸੇ ਬਰਖਾ ਦੀ ਪਿਆਸ ਵੇ ਮੈਨੂੰ ਜਿੰਦੜੀ ਬਿਤਾਉਨੀ ਤੇਰੇ ਨਾਲ ਵੇ ਚੰਨ ਪਰਦੇਸੀ ਵੇ मेरे जीने के मायने, तेरे नैनों के आईने इनमें ख़ुद को ही देखा करूँ तेरी हर एक अदा क्या गजब जादूगरी है जादू में डूबा रहूँ ਦਿਲ ਤੇਰੀ ਗਲੀ ਵਿੱਚ ਖੋ ਗਿਆ ਹੈ ਖੋ ਗਿਆ ਹੈ, ਖੋ ਗਿਆ ਹੈ ਦਿਲ ਤੇਰਾ, ਓ, ਮਾਹੀ, ਹੋ ਗਿਆ ਹੈ हो गया है, तू कहाँ है? ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ ਚੰਨਾ ਰਹਿੰਦਾ ਜਿਉਂ ਸ਼ਬ ਦੇ ਨਾਲ ਵੇ ਮੈਨੂੰ ਜਿੰਦੜੀ ਬਿਤਾਉਨੀ ਤੇਰੇ ਨਾਲ ਵੇ ਚੰਨ ਪਰਦੇਸੀ ਵੇ ਉਜੀਆਰਾ ਥਾਮੇ ਸੁਬਹ ਦਾ ਹਾਥ ਵੇ ਉਜੀਆਰਾ ਥਾਮੇ ਸੁਬਹ ਦਾ ਹਾਥ ਵੇ ਮੈਨੂੰ ਜਿੰਦੜੀ ਬਿਤਾਉਨੀ ਤੇਰੇ ਸਾਥ ਵੇ ਚੰਨ ਪਰਦੇਸੀ ਵੇ
Writer(s): Amol D Ghate Lyrics powered by www.musixmatch.com
instagramSharePathic_arrow_out