Clip vidéo

Apparaît dans

Crédits

INTERPRÉTATION
Jonita Gandhi
Jonita Gandhi
Voix principales
COMPOSITION ET PAROLES
Jay Skilly
Jay Skilly
Composition
Charanpreet Singh
Charanpreet Singh
Composition
Raj Fatehpur
Raj Fatehpur
Paroles/Composition
PRODUCTION ET INGÉNIERIE
Charanpreet Singh
Charanpreet Singh
Production

Paroles

ਉਹਦਾ ਮਿਲੇ ਪਿਆਰ ਸਾਨੂੰ ਐਨੇ ਸਾਡੇ ਨਾ ਨਸੀਬ ਸੀ ਉਹਦੇ ਸੀ ਕਰੀਬ ਅਸੀ ਤੇ ਉਹ ਹੋਰ ਦੇ ਕਰੀਬ ਸੀ ਸਾਨੂੰ ਇਹ ਜੁਦਾਈ ਨਾ ਕਬੂਲ ਅਸੀ ਚੈਨ-ਵੈਨ ਖੋਈ ਜਾਨੇ ਆਂ ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ ਅਸੀ ਨੇੜੇ-ਨੇੜੇ ਹੋਈ ਜਾਨੇ ਆਂ ਉਹ ਤੇ ਸ਼ਰੇਆਮ ਹੋਇਆ ਕਿਸੇ ਦਾ ਅਸੀ ਲੁਕ-ਲੁਕ ਰੋਈ ਜਾਨੇ ਆਂ ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ ਅਸੀ ਨੇੜੇ-ਨੇੜੇ ਹੋਈ ਜਾਨੇ ਆਂ ਉਹ ਤੇ ਸ਼ਰੇਆਮ ਹੋਇਆ ਕਿਸੇ ਦਾ ਅਸੀ ਲੁਕ-ਲੁਕ ਰੋਈ ਜਾਨੇ ਆਂ ਗਲ਼ ਵਿੱਚ ਗਾਨੀ, ਗਾਨੀ ਤੇਰੇ ਨਾਮ ਦੀ ਦੁਨੀਆ ਨੂੰ ਛੱਡ, ਦੀਵਾਨੀ ਤੇਰੀ ਨਾਮ ਦੀ ਕਹਿੰਦਾ ਸੀ ਤੂੰ ਆਏਗਾ ਵੇ, ਗਲ਼ ਨਾਲ਼ ਲਾਏਗਾ ਮੈਨੂੰ ਹੈ ਉਡੀਕ ਕਿੰਨੀ ਸੱਚੀ ਉਸ ਸ਼ਾਮ ਦੀ Raj ਦਿੱਤੇ ਜੋ ਜ਼ਖਮ ਦਿਲ 'ਤੇ ਅਸੀ ਲੋਕਾਂ ਤੋਂ ਲੁਕਾਈ ਜਾਨੇ ਆਂ ਉਹ ਤੇ ਸ਼ਰੇਆਮ ਹੋਇਆ ਕਿਸੇ ਦਾ ਅਸੀ ਲੁਕ-ਲੁਕ ਰੋਈ ਜਾਨੇ ਆਂ ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ ਅਸੀ ਨੇੜੇ-ਨੇੜੇ ਹੋਈ ਜਾਨੇ ਆਂ ਉਹ ਤੇ ਸ਼ਰੇਆਮ ਹੋਇਆ ਕਿਸੇ ਦਾ ਅਸੀ ਲੁਕ-ਲੁਕ ਰੋਈ ਜਾਨੇ ਆਂ ਖੋ ਲਏ ਮੇਰੇ ਹਾਸੇ, ਉਹ ਸੀ ਦੂਰ ਜਦੋਂ ਜਾਣ ਲੱਗਾ ਮੇਰੇ ਸਾਮ੍ਹਣੇ ਉਹ ਮੇਰੀ ਝੂਠੀ ਸੌਂਹ ਖਾਣ ਲੱਗਾ, ਹਾਏ ਖੋ ਲਏ ਮੇਰੇ ਹਾਸੇ, ਉਹ ਸੀ ਦੂਰ ਜਦੋਂ ਜਾਣ ਲੱਗਾ ਮੇਰੇ ਸਾਮ੍ਹਣੇ ਉਹ ਮੇਰੀ ਝੂਠੀ ਸੌਂਹ ਖਾਣ ਲੱਗਾ ਉਜੜ ਗਈ ਜ਼ਿੰਦਗੀ, ਫੁੱਲ ਕੈਸਾ ਖਿਲਿਆ ਉਹ ਕਿਸਮਤ ਵਾਲੀ, ਜੀਹਨੂੰ ਬਿਨਾਂ ਮੰਗੇ ਮਿਲ਼ਿਆ ਉਹ ਕੱਲ੍ਹ ਉਹਦਾ ਸਾਨੂੰ ਆਇਆ ਸੁਫ਼ਨਾ ਤੇ ਉਹਦੇ ਬਾਂਹਵਾਂ ਵਿੱਚ ਸੋਈ ਜਾਨੇ ਆਂ ਉਹ ਤੇ ਸ਼ਰੇਆਮ ਹੋਇਆ ਕਿਸੇ ਦਾ ਅਸੀ ਲੁਕ-ਲੁਕ ਰੋਈ ਜਾਨੇ ਆਂ ਉਹ ਹੌਲ਼ੀ-ਹੌਲ਼ੀ ਹੋਈ ਜਾਵੇ ਦੂਰ ਅਸੀ ਨੇੜੇ-ਨੇੜੇ ਹੋਈ ਜਾਨੇ ਆਂ ਉਹ ਤੇ ਸ਼ਰੇਆਮ ਹੋਇਆ ਕਿਸੇ ਦਾ ਅਸੀ ਲੁਕ-ਲੁਕ ਰੋਈ ਜਾਨੇ ਆਂ
Writer(s): Raj Fatehpur Lyrics powered by www.musixmatch.com
instagramSharePathic_arrow_out