Clip vidéo
Clip vidéo
Crédits
INTERPRÉTATION
Neha Bhasin
Voix principales
Romy
Voix principales
COMPOSITION ET PAROLES
Sameer Uddin
Composition
PRODUCTION ET INGÉNIERIE
Sameer Uddin
Production
Paroles
ਨੀ ਮੈਨੂੰ ਗਿੱਧੇ ਵਿੱਚ
ਬੋਟਾ ਨਾ ਨਚਾਵੋ
ਨੀ ਪਿੰਡ ਮੇਰੇ ਸਹੁਰਿਆਂ ਦਾ
ਹੈ ਮੇਰੀ ਝਾਂਝਰੋ ਨਾ
ਸ਼ੋਰ ਮਚਾਓ
ਨੀ ਪਿੰਡ ਮੇਰੇ ਸਹੁਰਿਆਂ ਦਾ
ਪਿੰਡ ਮੇਰੇ ਸਹੁਰਿਆਂ ਦਾ
ਨਵੇਂ ਨਵੇਂ ਅੰਗ ਮੇਰੇ ਨਵੀਂ ਨਵੀਂ ਪ੍ਰੀਤ ਏ
ਸਜਰੀ ਜਵਾਨੀ ਚੋਇਆ ਚੋਇਆ ਜਿਹਾ ਗੀਤ ਹੈ
ਨੀ ਚਮਕ ਲੌਂਗ ਵਾਲੀ
ਚੁਪੇਟੇ ਛੁਪਾਓ
ਨੀ ਪਿੰਡ ਮੇਰੇ ਸੌਹਰਿਆਂ ਦਾ
ਪਿੰਡ ਮੇਰੇ ਸਹੁਰਿਆਂ ਦਾ
ਹਾਏ ਮੈਨੂੰ ਗਿੱਧੇ ਵਿੱਚ ਬੋਹਤਾ ਨਾ ਨਚਾਵੋ
ਨੀ ਪਿੰਡ ਮੇਰੇ ਸੌਹਰਿਆਂ ਦਾ
ਪਿੰਡ ਮੇਰੇ ਸਹੁਰਿਆਂ ਦਾ
ਜਿੰਦ ਤਾ ਮੁੱਕ ਜਾਣੀ ਏ ਸੋਚੀ ਜਾਣਾ ਏ ਯਾਰਾਂ
ਮੌਜਾਂ ਮਾਰ ਕੇ ਜੀ ਲੇ ਸੋਚੀ ਜਾਣਾ ਏ ਯਾਰਾਂ
ਜਿੰਦ ਤਾ ਮੁੱਕ ਜਾਣੀ ਏ ਸੋਚੀ ਜਾਣਾ ਏ ਯਾਰਾਂ
ਮੌਜਾਂ ਮਾਰ ਕੇ ਜੀ ਲੇ ਸੋਚੀ ਜਾਣਾ ਏ ਯਾਰਾਂ
ਨੱਚ ਲੇ ਟੱਪ ਲੇ ਗੱਲ ਤੂੰ ਮਣਕਾ
ਹੱਸ ਲੇ ਖਿੱਡ ਲੇ ਫੂਲ ਤੂੰ ਬਣਕਾ
ਤੂੰ ਅਘਵਾਂਗੂ ਨਚਲੇ ਬਣਕੇ ਜੋਗਨ
ਛੱਡ ਫ਼ਿਕਰ ਤੂੰ ਨੱਚਲੇ ਨੀ ਬਣਕੇ ਜੋਗਨ
ਛੱਡ ਫ਼ਿਕਰ ਤੂੰ ਨੱਚਲੇ ਨੀ ਬਣਕੇ ਜੋਗਨ
ਛੱਡ ਫ਼ਿਕਰ ਤੂੰ ਨੱਚਲੇ ਨੀ ਬਣਕੇ ਜੋਗਨ
ਨਚੀ ਜੇ ਜਵਾਨੀ ਤੇ ਜਹਾਨ ਨਚ ਪੈਣਾ ਏ
ਨਚੀ ਜੇ ਜਵਾਨੀ ਤੇ ਜਹਾਨ ਨਚ ਪੈਣਾ ਏ
ਨੱਚ ਪੈਣੀ ਤਰਤ ਅਸਮਾਨ ਨੱਚ ਪੈਣਾ ਏ
ਨੱਚ ਪੈਣੀ ਤਰਤ ਅਸਮਾਨ ਨੱਚ ਪੈਣਾ ਏ
ਨੀ ਛੇੜ ਅਥਰੀ ਨੀ ਛੇੜ ਅਥਰੀ ਜਵਾਨੀ ਨਾ ਨਚਾਓ
ਨੀ ਪਿੰਡ ਮੇਰੇ ਸੌਹਰਿਆਂ ਦਾ
ਨੀ ਮੈਨੂੰ ਗਿੱਧੇ ਵਿੱਚ
ਬੋਟਾ ਨਾ ਨਚਾਵੋ
ਨੀ ਪਿੰਡ ਮੇਰੇ ਸਹੁਰਿਆਂ ਦਾ
ਨੀ ਮੇਰੀ ਝਾਂਝਰੋ ਨਾ
ਸ਼ੋਰ ਮਚਾਓ
ਨੀ ਪਿੰਡ ਮੇਰੇ ਸਹੁਰਿਆਂ ਦਾ
ਪਿੰਡ ਮੇਰੇ ਸਹੁਰਿਆਂ ਦਾ
ਪਿੰਡ ਮੇਰੇ ਸਹੁਰਿਆਂ ਦਾ
Written by: Sameer Uddin


