Clip vidéo

Crédits

INTERPRÉTATION
Neha Bhasin
Neha Bhasin
Interprète
COMPOSITION ET PAROLES
Sameer Uddin
Sameer Uddin
Composition
Kusum Verma
Kusum Verma
Paroles/Composition
Akshay Verma
Akshay Verma
Paroles/Composition
PRODUCTION ET INGÉNIERIE
Sameer Uddin
Sameer Uddin
Production

Paroles

ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਚੀਰੇ ਵਾਲਿਆ, ਚੀਰੇ ਵਾਲਿਆ ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਹਾਏ, ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ ਗੱਲਾਂ ਤੇਰੀ ਮਿੱਠੀਆਂ ਤੇ ਡਿੰਗੀ ਤੇਰੀ ਚਾਲ ਵੇ ਕਾਹਨੂੰ ਮੈਨੂੰ ਤੰਗ ਕਰ ਦਿੱਤਾ ਈ ਬੇਹਾਲ ਵੇ? ਹਾਏ ਵੇ ਬੇਹਾਲ ਵੇ ਗੱਲਾਂ ਤੇਰੀ ਮਿੱਠੀਆਂ ਤੇ ਡਿੰਗੀ ਤੇਰੀ ਚਾਲ ਵੇ ਕਾਹਨੂੰ ਮੈਨੂੰ ਤੰਗ ਕਰ ਦਿੱਤਾ ਈ ਬੇਹਾਲ ਵੇ? ਹਾਏ ਵੇ ਬੇਹਾਲ ਵੇ ਮੈਨੂੰ ਇੰਜ ਜਾਪਦਾ ਵੇ ਦਿਲ ਤੇਰੇ ਖੋਟ ਵੇ ਭੈੜਿਆ, ਤੂੰ ਕਦਰ ਨਾ ਪਾਈ ਵੇ ਹਾਏ, ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਚੀਰੇ ਵਾਲਿਆ, ਚੀਰੇ ਵਾਲਿਆ ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਹਾਏ, ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ (ਗਵਾਚਾ, ਗਵਾਚਾ) ਹਾਰ ਤੇ ਸਿੰਗਾਰ ਲਾ ਕੇ ਮੇਲੇ ਵਿਚ ਜਾਵਾਂਗੀ ਸੂਹਾ-ਸੂਹਾ ਬੋਸਕੀ ਦਾ ਸੂਟ ਵੀ ਸਿਵਾਵਾਂਗੀ, ਸੂਟ ਵੀ ਸਿਵਾਵਾਂਗੀ ਹਾਰ ਤੇ ਸਿੰਗਾਰ ਲਾ ਕੇ ਮੇਲੇ ਵਿਚ ਜਾਵਾਂਗੀ ਸੂਹਾ-ਸੂਹਾ ਬੋਸਕੀ ਦਾ ਸੂਟ ਵੀ ਸਿਵਾਵਾਂਗੀ, ਸੂਟ ਵੀ ਸਿਵਾਵਾਂਗੀ ਡਿੰਗਾ ਬਸ ਖੁੱਲ੍ਹਾ ਰੱਖ ਨਾਲੇ ਸਤਰੰਗ ਦੀਆਂ ਸੋਹਣਿਆ ਚੁੰਨੀਆਂ ਉੜਾਈਂ ਵੇ ਹਾਂ, ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
Writer(s): Traditional, Tatva K Lyrics powered by www.musixmatch.com
instagramSharePathic_arrow_out