Clip vidéo

CALCULATIONS - Arjan Dhillon (NEW SONG)Official Video Saroor New Album | New Punjabi Songs 2023
Regarder le vidéoclip de {trackName} par {artistName}

Apparaît dans

Crédits

INTERPRÉTATION
Arjan Dhillon
Arjan Dhillon
Chant
COMPOSITION ET PAROLES
Arjan Dhillon
Arjan Dhillon
Paroles
MXRCI
MXRCI
Composition

Paroles

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਜਾਂਦੀ ਜਾਂਦੀ ਸਾਨੂੰ ਐਨਾ ਤਾਂ ਸਿੱਖਾਂ ਜਾਂਦਾ ਹੋ ਜਾਂਦੀ ਜਾਂਦੀ ਸਾਨੂੰ ਐਨਾ ਤਾਂ ਸਿੱਖਾਂ ਜਾਂਦਾ ਹਾਏ ਕਿਸੇ ਉੱਤੇ ਕਿਵੇਂ ਲਾਉਂਦਾ ਏ Scheme ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਕਿਹੜੇ ਜਨਮ ਚ ਜਾਕੇ ਭਰੇ ਗੀ ਤੂੰ ਹਰਜਾਨਾ ਨੀ ਜਿਦਣ ਟੁੱਟੀ ਮੇਰੇ ਨਾਲ ਰਾਜਾਨ ਤੇ ਭਾਣਾ ਸੀ ਹਾਏ ਇਹ ਵੀ ਰਿਹਾ ਮੇਰਾ ਸੀ ਦੁੱਖ ਭੰਡਾਉਂਦਾ ਨੀ ਹਜੇ ਵੀ ਆਬਦੀ ਲੱਗਦੀ ਜਦੋ ਵੀ ਸੁਪਨਾ ਆਉਂਦਾ ਨੀ ਹੋ ਦੁਨੀਆਂ ਪੁੱਛ ਦੀ ਕਿਥੋਂ ਮਗਾਉਣਾ ਕਾਲਾ ਮਾਲ ਕੁੜੇ ਨੀਂਦ ਨਾ ਆਵੇ ਮੇਰੀਆਂ ਅੱਖਾਂ ਲਾਲ ਕੁੜੇ ਕਿਵੇਂ ਸਮਝੀਏ ਮੈਂ ਨੀ ਖਾਦੀ ਫੀਮ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਨਾਵਾਂ ਨਾਵਾਂ ਚਾਅ Passport ਤੇ ਮੋਹਰਾਂ ਦਾ ਹਾਏ ਸਾਰੀ ਉਮਰ ਕਿ ਕਰੇਗੀ Liquor ਸਟੋਰਾਂ ਦਾ ਓ ਤੈਨੂੰ ਪੈ ਗਿਆ ਚੱਸ ਕੁੜੇ ਮੋਰ ਗੇਝਾ ਦਾ ਕਿਥੇ ਰਹਿ ਗਿਆ ਇਲਮ ਇਸ਼ਕ ਤੇ ਗੇਝਾ ਦਾ ਹਾਏ ਗਿਰਵੀ ਦਾ ਤੂੰ ਪੱਟਿਆ ਹਾਏ ਦੁੱਖ ਭਾਰੇ ਨੇ ਹਾਏ ਦਿੱਤਾਂ ਨਾ ਕੋਈ ਨਿਯਾ ਸਾਨੂੰ ਫਗਵਾੜੇ ਨੇ ਹੁਣ ਅੱਲ੍ਹੜਾਂ ਉੱਤੇ ਕਰਦੇ ਨੀ ਯਕੀਨ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਪਹਿਲੀ ਉਮਰ ਦੀਆਂ ਕੱਚੀਆਂ ਜਿਹੀ ਲਿਹਾਜਾ ਚ ਤੇਰੇ ਪਿੰਡ ਪਾਏ ਖਤ ਓਆਏ ਦਰਜਾ ਚ ਸੋਹਣੇ ਹੋਰ ਬਥੇਰੇ ਕੋਈ ਨੀ ਅੰਤ ਕੁੜੇ ਕਹਿੰਦੇ ਰਿਹਾ ਸਾਡੇ ਆਲਾ ਬੇਅੰਤ ਕੁੜੇ ਹਾਏ ਓਥੇ ਰਹਿੰਦੀ Visa ਜਿਥੋਂ ਦਾ ਛੇਤੀ ਮਿਲਦਾ ਨੀ Show-ਸ਼ੁ ਲਾਉਣ ਆਉ ਗਏ ਅਰਜਨ ਅੜੀ ਤੌ ਹਿਲ ਦਾ ਨੀ ਹੋ ਲੈਜਾਈ VVIP ਟਿਕਟਾਂ ਹੈ ਨੀ ਸੀਨ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਓ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ
Writer(s): Arjan Dhillon Lyrics powered by www.musixmatch.com
instagramSharePathic_arrow_out