Clip vidéo

Apparaît dans

Crédits

INTERPRÉTATION
Harnoor
Harnoor
Interprète
COMPOSITION ET PAROLES
Ilam
Ilam
Paroles/Composition
PRODUCTION ET INGÉNIERIE
BIG KAY SMG
BIG KAY SMG
Production

Paroles

SMG ਨੀ ਕਿੱਥੇ ਤੇਰਾ ਦਿਲ ਤੇ ਕਿੱਥੇ ਤੇਰੀ ਅੱਖ? ਕਿੱਥੇ ਤੇਰਾ ਪਿਆਰ ਤੇ ਕਿੱਥੇ ਤੇਰਾ ਸ਼ੱਕ? ਬਚਣਾ ਐ ਕਿੱਥੋਂ? ਲਵਾਉਣੇ ਕਿੱਥੋਂ touch? ਸੁਨਨੇ ਤੂੰ ਝੂਠ, ਕੀ ਸੁਣਾਵਾਂ ਤੈਨੂੰ? ਕਰਨਾ ਕੀ ride ਤੂੰ, fame ਯਾ me? ਮਿਲਿਆ ਜੇ ਯਾਰ ਫ਼ੇ' ਭੁੱਲਦਾ ਵੀ ਨਹੀਂ ਐਵੇਂ ਤੈਨੂੰ ਲਗਦਾ, ਮੈਂ ਡੁੱਲ੍ਹਦਾ ਵੀ ਨਹੀਂ ਹੁਣ ਤੇਰੇ ਅੱਗੇ ਓਦਾਂ ਖੁੱਲ੍ਹਦਾ ਵੀ ਨਹੀਂ ਸਾਂਭ ਲੈ ਤੂੰ ਮੈਨੂੰ, ਮੈਂ ਸਾਂਭ ਲਿਆ ਵੇ ਜੀਅ ਸਾਡੇ ਬਾਅਦ ਹੋਰ ਨਾਲ਼ ਲੱਗਣਾ ਹੀ ਨਹੀਂ ਅੱਖੀਆਂ ਨੇ ਫ਼ੇਰ ਕਦੇ ਜਗਣਾ ਹੀ ਨਹੀਂ ਠਹਿਰ ਜਾਣਾ ਦਿਲ, ਜਵਾਂ ਭੱਜਣਾ ਹੀ ਨਹੀਂ ਨੀ ਹੁੰਦਾ ਤੇਰੀ ਅੱਖ 'ਤੇ ਸ਼ੱਕ ਜੇ ਖੇਡਦੀ ਤੂੰ ਲਗਦੀ bluff ਜੇ ਥੋੜ੍ਹਾ ਨੀ ਮੈਂ rough ਤੇ tough ਜੇ ਤੂੰ ਪਹਿਲਾ ਤੇ ਮੈਂ ਆਖ਼ਰੀ puff ਜੇ ਨੀ ਮੈਂ bad fella ਬਨਾਂ ਮਜਨੂੰ ਤੇ ਬਣੀਏ ਤੂੰ ਲੈਲਾ حبيبي يلا ਕਰੇ ਪਰਲੇ ਪੰਜਾਬ ਦੀਆਂ ਗੱਲਾਂ ਜੀ, ਆਪ ਸੁਨਾਏਂ ਹਾਲ "ਕਦੋਂ ਤੁਸੀਂ ਮਿਲਨਾ?" ਓਹ ਪੁੱਛਦੀ ਸਵਾਲ ਤੇਰੀਆਂ ਹੀ ਸੋਚਾਂ ਹਾਲ-ਫ਼ਿਲਹਾਲ ਸੁਰਾਂ ਵਿੱਚ ਮੈਂ, ਸਾਡੀ ਰਲ਼ਦੀ ਐ ਤਾਲ ਅਸੀਂ ਹੋਏ ਤੇਰੇ ਮੁਰੀਦ ਸੱਜਣ ਬਣ ਗਏ ਬੜੇ ਅਜੀਜ ਜਿੰਨੀ ਸਾਨੂੰ ਕੁੱਲ ਮਿਲਾ ਕੇ ਐ ਓਨੀ ਤੇਰੇ ਲਹਿਜੇ ਵਿੱਚ ਤਮੀਜ ਨੀ ਸਾਥੋਂ ਨੀਂਦਰਾਂ ਰਹਿਣ ਨਰਾਜ ਸੌਣ ਲੱਗੇ ਸੁਣਦੀ ਤੇਰੀ ਅਵਾਜ ਸੁਪਨੇ ਵੱਟਦੇ ਘੂਰੀਆਂ ਸਾਨੂੰ ਜਦੋਂ ਤੇਰੀ ਮਿਲਦੀ ਨਹੀਓਂ ਝਾਕ ਕੀ ਸੁਣਨੈ? ਕੀ ਕਹਿਣੈ? ਕੀ ਕਹਿਣੈ? ਕੀ ਸੁਣਨੈ? ਕੀ ਸੁਣਨੈ? ਕੀ ਕਹਿਣੈ? ਮੰਗ ਮਿੱਤਰਾਂ ਤੋਂ ਕੀ ਕੁਝ ਲੈਣੈ ਜਿੰਨੀ ਗਲ਼ ਵਿੱਚ ਪਾਈਆਂ ਦਿਖਦੀਆਂ ਓਨਾ ਜ਼ਿੰਦਗੀ ਵਿੱਚ ਵੀ ਚੈਨ ਐ ਤੇਰੇ ਪੈਰੇ ਵਿੱਚ ਖਲੋਵਾਂ ਲਿਖ ਤੇਰੇ ਅੰਗ ਉੱਤੇ ਅੱਖਰ ਪਰੋਵਾਂ ਅੱਜ ਤੇਰੇ ਨਾਂ ਉੱਤੇ ਗੀਤ ਜੋ ਲਿਖਦਾ ਕੱਲ੍ਹ ਤੇਰੇ ਨਾਂ ਉੱਤੇ ਲਾਉਣੇ show ਆ Panamera ਦੇਖ ਨਿਕਲੀ ਤੇਰੇ ਸ਼ਹਿਰ cruise ਕਰੇ ਨਿੱਤ ਨੀ ਤੂੰ ਕਰ ਲੈ ਜੋ wish ਨੀ Stack down ਲੱਗੇ, ਸੋਈਦਾ ਮੈਂ ਟਿੱਚ ਨੀ No calling, DND ਬੈਠਾ zone 'ਚ, ਮੈਂ ਲਾ ਗਿਆ SMG ਕਰੇਂ game, ਚਿਲਮ ਪੈਂਦੀ ਸਾਡੇ ਨਾਂ ਜਿੱਥੇ, ਕੰਮ END ਨੀ ਮੈਂ bad fella ਬਨਾਂ ਮਜਨੂੰ ਤੇ ਬਣੀਏ ਤੂੰ ਲੈਲਾ حبيبي يلا ਕਰੇ ਪਰਲੇ ਪੰਜਾਬ ਦੀਆਂ ਗੱਲਾਂ
Lyrics powered by www.musixmatch.com
instagramSharePathic_arrow_out