Clip vidéo

Clip vidéo

Crédits

INTERPRÉTATION
Arjan Dhillon
Arjan Dhillon
Chant
COMPOSITION ET PAROLES
Arjan Dhillon
Arjan Dhillon
Paroles/Composition
PRODUCTION ET INGÉNIERIE
MXRCI
MXRCI
Production

Paroles

(Show Mxrci on it, hahaha!)
ਧੜਕਣ ਤੇਜ਼ ਹੋ ਜਾਂਦੀ ਐ, ਕੋਈ ਕਰ ਵੀ ਕੀ ਸਕਦਾ ਐ
ਐਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਐਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਤੋਰ ਤੇਰੀ ਹਿਰਨੀ ਵਾਲ਼ੀ ਐ ਕੀਆ ਮੋਰਾਂ ਵਾਲ਼ੀ ਐ?
ਅੱਖ ਡਾਕੂ ਆਂ ਵਾਲ਼ੀ ਐ, ਜਾਨ ਚੋਰਾਂ ਵਾਲ਼ੀ ਐ
ਵਾਲ਼ ਤੇਰੇ ਰਾਤਾਂ ਵਰਗੇ ਨੇ, ਜਾਨ ਘਟਾਵਾਂ ਵਰਗੇ ਨੇ
ਬੁੱਲ੍ਹ ਫ਼ਤ ਵੇ ਆਂ ਵਰਗੇ ਨੇ, ਜਾਨ ਦੁਆਵਾਂ ਵਰਗੇ ਨੇ
ਕਿਸੇ ਅੰਦਾਜ਼ੇ ਨੂੰ ਦੇ ਦਾ ਸਾਹ, ਬਿੱਲੋ ਖੜ੍ਹ ਵੀ ਸਕਦਾ ਐ
ਸਾਹ ਬਿੱਲੋ ਖੜ੍ਹ ਵੀ ਸਕਦਾ ਐ
ਸਾਹ ਬਿੱਲੋ ਖੜ੍ਹ ਵੀ ਸਕਦਾ ਐ
ਐਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਹੋ, ਕੁਝ ਚੇਤੇ ਰਹਿੰਦਾ ਨਹੀਂ, ਤੇ ਤੈਨੂੰ ਭੁੱਲਦਾ ਨਹੀਂ
ਜਿਹਨੇ ਤੈਨੂੰ ਦੇਖ ਲਿਆ, ਕਿਸੇ ਹੋਰ 'ਤੇ ਡੁੱਲਦਾ ਨਹੀਂ
ਮਰਜਾਣੀਏ, ਤੇਰੇ 'ਤੇ ਇੱਥੇ ਹਰ ਕੋਈ ਮਰਦਾ ਐ
ਸੁਣ ਕੇ ਚਾਹ ਚੜ੍ਹਦਾ ਐ
ਨਾਮ ਤਿਉਹਾਰਾਂ ਵਰਗਾ ਐ
ਹਾਏ, ਜਿਹਨੇ ਤੈਨੂੰ ਤੱਕਿਆ ਨਹੀਂ, ਉਹਦਾ ਸੜ ਵੀ ਸਕਦਾ ਐ
ਉਹਦਾ ਸੜ ਵੀ ਸਕਦਾ ਐ
ਉਹਦਾ ਸੜ ਵੀ ਸਕਦਾ ਐ
ਐਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਹਾਏ, ਹੂਸਨ 'ਤੇ ਨਖਰੇ ਦਾ ਜਦ ਮੇਲ਼ ਹੋ ਜਾਂਦਾ ਐ
ਪੈਰੀ ਪੈ ਜਾਂਦਾ ਐ, ਜ਼ਮਾਨਾ fail ਹੋ ਜਾਂਦਾ ਐ
ਹੋ, ਇੱਥੇ ਸੋਹਣੇ ਹੋਰ ਬੜੇ, ਕੋਈ ਤੇਰੇ ਵਰਗਾ ਨਹੀਂ
ਤੈਨੂੰ ਚਾਹੁੰਦੇ ਹੋਰ ਕਈ, ਪਰ ਕੋਈ ਮੇਰੇ ਵਰਗਾ ਨਹੀਂ
ਹਾਏ, ਤੈਨੂੰ ਅਰਜਣ ਪਾਉਣ ਲਈ ਜਾਨ ਗਿਣ ਧਰ ਵੀ ਸਕਦਾ ਐ
ਜਾਨ ਗਿਣ ਧਰ ਵੀ ਸਕਦਾ ਐ
ਜਾਨ ਗਿਣ ਧਰ ਵੀ ਸਕਦਾ ਐ
ਐਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਐਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
ਬੰਦਾ ਮਰ ਵੀ ਸਕਦਾ ਐ
Written by: Arjan Dhillon, Lakshay Wassan
instagramSharePathic_arrow_out

Loading...