album cover
Parda
168
Hip-Hop
Parda est sorti le 6 janvier 2025 par Arjun Bajwa dans le cadre de l'album Parda - Single
album cover
Date de sortie6 janvier 2025
LabelArjun Bajwa
Qualité mélodique
Acoustique
Valence
Dansabilité
Énergie
BPM125

Crédits

INTERPRÉTATION
Arjun Bajwa
Arjun Bajwa
Interprète
COMPOSITION ET PAROLES
Tech Panda
Tech Panda
Composition
Kenzani
Kenzani
Composition
Tasho
Tasho
Paroles
Azaad
Azaad
Paroles

Paroles

ਹੁਸਨ ਤੇਰੇ ਨੂੰ, ਬੇਬੀ, ਦਸ ਵਿਚੋਂ ਦਸ ਮੈਂ ਦਵਾਂ
ਨੀ ਆਜਾ ਨੇੜੇ, ਅੱਜ ਸਾਰੀ ਸੰਗ ਤੂੰ ਹਟਾ
ਸਹੇਲੀਆਂ ਨੂੰ ਪੁੱਛੀ ਮੇਰੇ ਬਾਰੇ ਤਾਂ ਜ਼ਰਾ
ਦੀਵਾਨੀਆਂ ਨੀ ਓਹ ਵੀ ਤੇਰੇ ਬਾਜਵੇ ਦੀਆਂ
ਕੇਂਜ਼ਾਨੀ ਦੀ ਤੂੰ ਬੀਟ ਵਾਂਗੂ ਚੜ੍ਹ ਦੀ ਹੀ ਜਾਏ
ਨੀ ਚਾਲ ਤੇਰੀ ਹੋਰ ਮਾੜੀ ਟ੍ਰਿਪ ਜੀ ਚੜ੍ਹਾਏ
ਸਾਨੂੰ ਸੁੱਤਿਆਂ ਨੂੰ ਸੁਪਨੇ ਚ ਸੁਪਨੇ ਵਿਖਾਏ
ਮੁੰਡੇ ਮਾਰਦੀਏ, ਅੱਖਾਂ ਚ ਬਾਰੂਦ ਜੋ ਪਾਏ
ਐਸਾ ਨੈਣੀ ਪਾਇਆ ਕਜਲਾ
ਐਸਾ ਨੈਣੀ ਪਾਇਆ ਕਜਲਾ
ਰਾਤ ਹਨੇਰੀ ਘੇਰੀਆਂ ਬੱਦਲਾਂ
ਰਾਤ ਹਨੇਰੀ ਘੇਰੀਆਂ ਬੱਦਲਾਂ
ਐਸਾ ਸਾਨੂੰ ਡੰਗਿਆਈ
ਘੂੰਘਟ ਚੱਕ, ਹੋ, ਘੂੰਘਟ ਚੱਕ, ਹੋ
ਘੂੰਘਟ ਚੱਕ, ਹੋ, ਸਾਜਨਾ, ਹੁਣ ਓਹਲਾ ਕਾਹਦਾ ਰੱਖਿਆਈ?
ਘੂੰਘਟ ਚੱਕ, ਹੋ, ਸਾਜਨਾ, ਹੁਣ ਪਰਦਾ ਕਾਹਦਾ ਰੱਖਿਆਈ?
ਘੂੰਘਟ ਚੱਕ, ਹੋ, ਸਾਜਨਾ, ਹੁਣ ਪਰਦਾ ਕਾਹਦਾ ਰੱਖਿਆਈ?
ਟੈਕ ਏ ਅਲਗ, ਇਸ ਬੰਦੇ ਦੀ ਕੋਈ ਰੀਸ ਨੀ ਹੈ
ਓ, ਦੁਨੀਆ ਤੇ ਇੰਨੀ ਟੇਢੀ ਚੀਜ਼ ਨੀ ਹੈ
ਕੇਹੜਾ ਟੱਕ ਲੂ ਹਵਾ ਵੱਲ, ਦੱਸ, ਸੋਹਣੀਏ
ਸਾਡੇ ਵਰਗਾ ਏ ਜੱਗ ਤੇ ਨਾ ਚੀਜ਼ ਨੀ ਏ
ਨੀ ਮੈਂ ਬੰਦਿਆਂ ਨੂੰ ਭੇਜ ਤੇਰੇ ਝੁਮਕੇ ਮੰਗਾਏ
ਓ, ਲੋਕਲ ਨਾ ਸਮਝੀ, ਇੰਪੋਰਟ ਕਰਾਏ
ਤਾਂ ਵੀ ਫ੍ਰੈਂਡ ਜ਼ੋਨ ਕਰ ਨੀ ਤੂੰ ਹੱਥ ਜਿਹਾ ਛੁਡਾਏ
ਮੁੰਡੇ ਮਾਰਦੀਏ, ਅੱਖਾਂ ਚ ਬਾਰੂਦ ਜੋ ਪਾਏ
ਐਸਾ ਨੈਣੀ ਪਾਇਆ ਕਜਲਾ
ਐਸਾ ਨੈਣੀ ਪਾਇਆ ਕਜਲਾ
ਰਾਤ ਹਨੇਰੀ ਘੇਰੀਆਂ ਬੱਦਲਾਂ
ਰਾਤ ਹਨੇਰੀ ਘੇਰੀਆਂ ਬੱਦਲਾਂ
ਘੂੰਘਟ ਚੱਕ, ਹੋ, ਸਾਜਨਾ, ਹੁਣ ਓਹਲਾ ਕਾਹਦਾ ਰੱਖਿਆਈ?
ਘੂੰਘਟ ਚੱਕ, ਹੋ, ਸਾਜਨਾ, ਹੁਣ ਪਰਦਾ ਕਾਹਦਾ ਰੱਖਿਆਈ?
ਪਰਦਾ ਕਾਹਦਾ ਰੱਖਿਆਈ?
Written by: Azaad, Kenzani, Tasho, Tech Panda
instagramSharePathic_arrow_out􀆄 copy􀐅􀋲

Loading...