Clip vidéo
Clip vidéo
Crédits
INTERPRÉTATION
Simiran Kaur Dhadli
Interprète
Kaymcee
Interprète
COMPOSITION ET PAROLES
Simiran Kaur Dhadli
Composition
PRODUCTION ET INGÉNIERIE
Kaymcee
Production
Paroles
Who are you?
I'm Kaymcee
ਛੇ ਫੁੱਟ ਦਾ ਚੋਬਰ ਨੀ, ਮੇਰੀਆਂ ਪੈੜਾਂ ਦੱਬਦਾ ਆਉਂਦੈ
ਮੇਰੇ ਬਾਪੂ ਵਾਂਗੂ ਨੀ, ਮੇਰੀ ਰਾਖੀ ਕਰਨਾ ਚਾਹੁੰਦੈ
ਭਰਦਾ ਏ ਪਾਣੀ ਅਣਖਾਂ ਦੀ ਰਾਣੀ ਦਾ
ਕਰਦੈ ਗੰਡਾਸੀ ਤਿੱਖੀ ਜਾਏਖਾਣੀ ਦਾ
ਕਰਦੈ ਗੰਡਾਸੀ ਤਿੱਖੀ ਜਾਏਖਾਣੀ ਦਾ
ਉਹ ਨਿੱਤ ਕਰਦੈ ਗੰਡਾਸੀ ਤਿੱਖੀ
ਮੈਂ 'ਖਾਂ, "Ranjhe, Mahiwal ਮੇਰੇ ਨੇੜੇ ਦੇ ਵੀ ਲੰਘਦੇ ਨਹੀਂ"
ਠੱਗਾਂਗੇ Jagge Jatt ਵਾਂਗੂ, ਕਹਿੰਦਾ, "ਦਿਲ ਮੰਗਦੇ ਨੀ"
ਅੱਲ੍ਹੜਾਂ ਦੇ ਸੁਣਿਆ, "ਗ਼ਰੂਰ ਤੋੜੀ ਰੱਖਦੈ"
ਝਾਕੇ ਨਾ ਕਿਸੇ ਨੂੰ ਦੂਰੋਂ, ਹੱਥ ਜੋੜੀ ਰੱਖਦੈ
ਪਤਾ ਲੱਗਣ ਨਾ-
ਓ, ਪਤਾ ਲੱਗਣ ਨਾ-
ਪਤਾ ਲੱਗਣ ਨਾ ਦਵੇ ਵਿਚਲੀ ਕਹਾਣੀ ਦਾ
ਕਰਦੈ ਗੰਡਾਸੀ ਤਿੱਖੀ ਜਾਏਖਾਣੀ ਦਾ
ਕਰਦੈ ਗੰਡਾਸੀ ਤਿੱਖੀ ਜਾਏਖਾਣੀ ਦਾ
ਉਹ ਨਿੱਤ ਕਰਦੈ ਗੰਡਾਸੀ ਤਿੱਖੀ
(ਕਰਦੈ ਗੰਡਾਸੀ ਤਿੱਖੀ)
(ਕਰਦੈ ਗੰਡਾਸੀ ਤਿੱਖੀ)
ਮੋਢੇ ਚੌੜੇ, ਅੱਖ ਬਿੱਲੀ, ਕੰਨੀ ਨੱਤੀਆਂ
ਓਹਨੇ ਰੋਲ਼ ਦਿੱਤੇ ਵੈਰੀ ਵਿੱਚ ਮੱਟੀਆਂ
ਕਈ ਲੈਣ ਲਾ ਤੇ BP ਦੀਆਂ ਪੱਟੀਆਂ (BP ਦੀਆਂ ਪੱਟੀਆਂ)
ਕਰੇ ਜਾਨੀ ਨੁਕਸਾਨ, ਉੱਤੋਂ ਮਾਮੇ ਪਰੇਸ਼ਾਨ
ਸਾਰੇ ਸ਼ਹਿਰ ਦਾ ਜੋ "ਲਹੂ" ਕਹਿੰਦੇ "ਪੀ" ਰੱਖਦੈ
ਓ, ਮੁੰਡਾ ਮੇਰੇ ਲਈ-
ਪਰ ਮੇਰੇ ਲਈ ਜ਼ੁਬਾਨ 'ਤੇ ਉਹ "ਜੀ" ਰੱਖਦੈ
ਨੀ ਮੁੰਡਾ ਮੇਰੇ ਲਈ-
ਮੇਰੇ ਲਈ ਜ਼ੁਬਾਨ 'ਤੇ ਉਹ "ਜੀ" ਰੱਖਦੈ
ਨੀ ਮੁੰਡਾ ਮੇਰੇ ਲਈ-
ਤਾਰਿਆਂ 'ਚੋਂ ਲੱਭੀ ਬੈਠਾ Sun ਵਰਗੀ
ਓਹਦੀ ਅੱਖ ਜਵਾਂ long range gun ਵਰਗੀ
ਮੇਰੇ ਨਾਲ਼ ਉਮਰਾਂ ਦੇ ਖ਼ਾਬ ਦੇਖੀ ਬੈਠਾ
ਓਹਦੀ ਜ਼ਿੰਦਗੀ 'ਚ ਸ਼ੈਅ ਨਹੀਂ ਕੋਈ fun ਵਰਗੀ
ਮੇਰੇ ਨਾਲ਼ ਦਾ ਸੁਭਾਅ ਏ ਜਵਾਂ ਮੇਰੇ, ਹਾਣੀ, ਦਾ
ਕਰਦੈ ਗੰਡਾਸੀ ਤਿੱਖੀ ਜਾਏਖਾਣੀ ਦਾ
ਕਰਦੈ ਗੰਡਾਸੀ ਤਿੱਖੀ ਜਾਏਖਾਣੀ ਦਾ
ਉਹ ਨਿੱਤ ਕਰਦੈ ਗੰਡਾਸੀ ਤਿੱਖੀ
(ਕਰਦੈ ਗੰਡਾਸੀ ਤਿੱਖੀ)
(ਕਰਦੈ ਗੰਡਾਸੀ ਤਿੱਖੀ)
Written by: Simiran Kaur Dhadli

