album cover
Sheikh
26 084
New Age
Sheikh est sorti le 13 décembre 2020 par Rehaan Records dans le cadre de l'album Sheikh - Single
album cover
Date de sortie13 décembre 2020
LabelRehaan Records
Qualité mélodique
Acoustique
Valence
Dansabilité
Énergie
BPM89

Crédits

INTERPRÉTATION
Karan Aujla
Karan Aujla
Interprète
Manna Music
Manna Music
Direction musicale
COMPOSITION ET PAROLES
Karan Aujla
Karan Aujla
Paroles
Manna Music
Manna Music
Composition

Paroles

[Intro]
ਕਰਨ ਔਜਲਾ
ਹਾਂ ਏਥੇ ਏ ਆ ਦੀਪ ਜੰਦੂ!
ਹੋ ਤੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ
ਮੰਝੀ ਸੱਪ ਨਿਕਲਾ ਨਾ ਬਿਨਾ ਮੱਥਾ ਟੇਕੇ
ਪਿੰਡ ਜੱਟ ਜੱਟ ਕਹਿੰਦੇ ਜੇ
[Verse 1]
ਓਹ ਜੇਹੜਾ ਦੇਸ਼ ਓਹੀ ਭੇਸ਼ ਪੈਸਾ ਯਾਰੀ ਚ ਨੀ ਕੇਸ
ਕੱਦੇ ਪਾਟਿਆ ਏ ਕਮੀਜ਼ ਕੱਦੇ ਖੜੀ ਏ ਕ੍ਰੀਜ਼
ਕੱਦੇ ਹੱਥ ਵਿੱਚ ਦਾਤੀ ਦੱਬ ਵਿੱਚ ਤਰਟੀ
ਆ ਕਦੇ ਓ ਕਦੇ ਕੱਲਾ ਕਦੇ ਦੋ
ਨਾ ਮੈਂ ਗੁੰਡਾ ਨਾ ਸਟਾਰ
ਆਲੇ ਮੂਹਰੇ ਖੜਾ ਯਾਰ
[Verse 2]
ਕਲਾ ਕੱਲੇ ਪਾਰ ਲਈ ਏ ਮੈਂ ਓ ਆਂ ਕਲਾਕਾਰ
ਕੋਠੀ ਏਸਰ 'ਚ ਏਥੇ ਵੇਹੜਾ ਵੀ ਏ ਚੇਤੇ
ਡੇਢ ਲੱਖ ਥੱਲੇ ਦਾ ਓਹ ਰਹਿੰਦਾ ਵੀ ਏ ਚੇਤੇ
ਜੇਡੇ ਪਹੁੰਚ ਗਿਆ ਸ਼ਹਿਰ ਤੁਰਿਆ ਸੀ ਨੰਗੇ ਪੈਰ
ਨੇਟ ਬੌਟਮ ਦੀ ਜੁੱਤੀ ਆਜ ਲੋਗੋ ਦੇ ਬਗੈਰ
ਓਹਦਾ ਦੋ ਭਰਾਵਾਂ ਸਿਰ ਤੇ ਭਰਾਵਾਂ
ਥੱਲੇ ਤਕ ਦੱਬੀ ਰੇਸ ਉੱਤੇ ਨੂੰ ਹੀ ਜਾਵਾਂ
ਝੂਠ ਬੋਲਦਾ ਨਾ ਮੈਂ ਕਦੇ ਨਾ ਆਗੇ ਨਾ ਕੋਈ ਬੈਕ ਤੇ
ਲਹਿਗੀ ਗੱਡੀ ਲਹਿ ਤੋਂ ਸੀ ਆ ਗਿਆ ਟਰੈਕ ਤੇ
ਤੀਰ ਨਾ ਕੋਈ ਟੁੱਕੇ ਹਰ ਸੁੱਖ ਸੁੱਖੇ
ਮੇਰਾ ਜਿਹਨੇ ਦਿਲੋਂ ਕੀਤਾ ਓਹ ਤਾਂ ਕਦੋ ਦੇ ਨੇ ਮੁੱਕੇ
ਜਿੰਨਾ ਕੀਤਾ ਕਹਿੰਦਾ ਏ ਮੁੱਢ ਤੋਂ ਮੈਂ ਫਿਰਦਾ
ਬਾਪੂ ਸੀਟ ਤੇ ਨੀ ਸੀਗਾ ਕੱਚ ਕੀਤੀ ਦੇਖ ਰੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
ਤੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ
[Verse 3]
ਕਹਿੰਦੇ ਮਰਡਰ ਕਰੋਨਾ ਏ ਇਹਦਾ ਬ੍ਰਦਰ ਕਰੋਨਾ
ਕਾਤੋ ਕਰਦੇ ਚਲਾਉਣੀ ਗੱਲਾਂ ਟੱਕਰੂ ਪਰਾਹੁਣਾ
ਮੇਰਾ ਰੰਗ ਜਿਵੇਂ ਧੂਪ ਖੋਰੇ ਕਟੇ ਚੁੱਪ
ਜਦੋ ਬੋਲਦੇ ਪਰਾਉਣਾ ਬੰਨਾ ਢਾਹ ਕੇ ਲੇਜਾ ਕੁੱਪ
ਜਿੰਨਾ ਚਿਰ ਨੀ ਮੈਂ ਜਿਓਣਾ ਰਹੂ ਖੇਡ ਦਾ ਖਿਡੌਣਾ
ਮੇਰੇ ਕਰਕੇ ਖਰਾਬ ਨੀਂਦ ਤੁਸੀਂ ਕਿੱਥੇ ਸੌਣਾ
ਮਾੜਾ ਬੋਲਣਾ ਤਰੀਫਾਂ ਧੋਖੇ ਵਿੱਚ ਏ ਅਸਤੀਫਾ
ਦੇਖੀ ਵਜਦੇ ਸਲੂਟ ਯਾਰਾਂ ਜਿਵੇਂ ਬੁਰਜ ਖਲੀਫਾ
ਯਾਰਾਂ ਚ ਨੀ ਪਾੜ ਕਦੇ ਲੈ ਨੀ ਜੁਗਾੜ
ਹਰ ਪਾਰਟੀ ਤੇ ਬੱਬੂ ਮਾਨ ਫੈਲ ਏ ਡਰੇਕ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
[Verse 4]
ਤੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ
[Verse 5]
ਓ ਦਿਲ ਜੱਟ ਦਾ ਰਿਜ਼ਰਵ ਆ ਨਾ ਸੋਚ ਵਿੱਚ ਕਰਵ ਆ
ਘੱਟ ਹੀ ਬੋਲੀਦਾ ਜ਼ਿਆਦਾ ਬੋਲਾ ਤਜੁਰਬਾ
ਗੁੱਡ ਬੈਡ ਲਾਈਫ ਮੱਤ ਗੁੰਡਾ ਟਾਈਪ
ਇਹਦੇ ਸਿਰ ਤੇ ਨਾ ਉੱਡਾ ਥੋੜ੍ਹੇ ਸਾਲ ਦੀ ਏ ਹਾਇਪ
ਪੇਗ ਨਾਲ ਨਮਕੀਨ ਚਾਹੇ ਕਰੀ ਨਾ ਯਕੀਨ
ਅੱਸੀ ਪਿੰਡ ਹੀ ਬਣਾਇਆ ਹੁੰਦਾ ਬੰਬੇ ਆਲਾ ਸੀਨ
ਮੇਰੀ ਲਾਈਫ ਨੀ ਥਰੈਟ ਲੇ ਲਵਾਂਗੇ ਜੈਟ
ਕਦੇ ਬੜੀਏ ਕਸੀਨੋ ਲੱਗੇ ਲੱਖ ਲੱਖ ਬੈਟ
ਓ ਕਿਸੇ ਨੇ ਨਾ ਪੱਜੇ ਦੇਖ ਦੇਖ ਦਿਨ ਮੇਰੇ ਅੱਛੇ ਦੇਖ
ਪਾਇਆ ਹੋਇਆ ਜੰਜ ਦੇਖ ਅਸਲੀ ਨਾ ਫੇਕ
[Chorus]
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
ਤੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ
[Verse 6]
ਓ ਕਰੇ ਕਲਮ ਤਬਾਹੀਆਂ ਭਰੇ ਟੈਲੰਟ ਗਵਾਹੀਆਂ
ਸੱਤਾ ਸਾਡੀਆਂ ਦੀਆਂ ਨਾ ਕੀਤੋ ਮਿਲਣੀ ਦਵਾਈਆਂ
ਲਿਖੇ ਔਜਲਾ ਸਿਆਣਾ ਉਮਰੋ ਨਿਆਣਾ
ਰਹਿੰਦਾ ਬਣਦਾ ਰਕਾਨੇ ਨੀ ਏ ਜੋੜ ਦਾ ਨਾ ਦਾਣਾ
ਉੱਤੇ ਤੂੰ ਏ ਜਿੱਥੇ ਜਾਵਾਂ ਆਪ ਖਾਵੇ ਤੇ ਖਵਾਵਾਂ
ਕਿੱਥੇ ਰੁੱਕਦੇ ਆ ਕਾਮ ਚੱਕ ਪੈਰਾਂ ਚੋਂ ਸਵਾਹਾਂ
ਕਿੰਨੇ ਵੈਰ ਕੱਲੇ ਕੱਲੇ ਸਿੱਟਣੇ ਨੂੰ ਥੱਲੇ
ਦੱਸਕੇ ਜਾਵਾਂਗੇ ਆ ਸਵਰਗਾਂ ਨੂੰ ਚੱਲੇ
ਓ ਕਾਹਰਾ ਜਿੰਨਾ ਕਹਿਰ ਮੈਂ ਨੀ ਬੱਲੀ ਐਂਡ ਸ਼ਹਿਰ
ਮੈਂ ਨੀ ਰੱਬ ਕੋਲ ਬਹਿ ਮੈਂ ਲਿਖਾ ਕੇ ਆਇਆ ਲੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
[Chorus]
ਤੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ
Written by: Karan Aujla, Manna Music
instagramSharePathic_arrow_out􀆄 copy􀐅􀋲

Loading...