Clip vidéo

GERA [OFFICIAL VIDEO] - AMRINDER GILL - ISHQ
Regarder le vidéoclip de {trackName} par {artistName}

Apparaît dans

Crédits

INTERPRÉTATION
Amrinder Gill
Amrinder Gill
Voix principales
COMPOSITION ET PAROLES
Raj Kakra
Raj Kakra
Paroles/Composition
PRODUCTION ET INGÉNIERIE
Sukhshinder Shinda
Sukhshinder Shinda
Production

Paroles

ਪੈਰਾਂ ਚ ਪੰਜੇਬਾਂ ਤੇਰੇ ਵੀਹਣੀ ਵਿਚ ਕੰਗਣਾ ਨੀ ਪੁੱਛਦੇ ਨੇ ਸਾਰੇ ਨੀ ਤੂੰ ਕਿਧਰੋਂ ਦੀ ਲੰਘਣਾਂ ਤੇਰੇ ਪਿੱਛੇ ਮੁੰਡਿਆਂ ਦੇ ਲੱਗ ਗਏ ਕੜੇ ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚਲੇ ਖੜੇ ਖੜੇ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ... ਮੁੰਡਿਆ ਦੇ ਗੱਲਾ ਚ ਤਵੀਤ ਤੇਰੇ ਨਾ ਦੇ ਨੀ ਸਾਰਿਆ ਦੇ ਬੁੱਲ੍ਹਾਂ ਉੱਤੇ ਗੀਤ ਤੇਰੇ ਨਾਂ ਦੇ ਮੁੰਡੇ ਡਿੱਗ ਡਿੱਗ ਪੈਣ ਜਦੋਂ ਆਂਵੇ ਪਾਣੀ ਲੈਣ ਡਿੱਗ ਡਿੱਗ ਪੈਣ ਜਦੋਂ ਆਵੇਂ ਪਾਣੀ ਲੈਣ ਪਤਲੀ ਕਮਰ ਉੱਤੇ ਰੱਖ ਕੇ ਘੜੇ ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ... ਦੁਨੀਆਂ ਤੋਂ ਬਿੱਲੋ ਤੇਰੇ ਨੱਖਰੇ ਅਲੱਗ ਨੇ ਨੀ ਅੱਖੀਆਂ ਰੱਕਾਨੇ ਦੋਵੇਂ ਸਿਰੇ ਦੀਆਂ ਠੱਗ ਨੇ ਦੁਨੀਆਂ ਤੋਂ ਬਿੱਲੋ ਤੇਰੇ ਨੱਖਰੇ ਅਲੱਗ ਨੇ ਨੀ ਅੱਖੀਆਂ ਰੱਕਾਨੇ ਦੋਵੇਂ ਸਿਰੇ ਦੀਆਂ ਠੱਗ ਨੇ ਨੀ ਓਹ ਖਾਵੇ ਡਿੱਕ ਡੋਲੇ ਬਸ ਤੇਰਾ ਨਾਂ ਹੀ ਬੋਲ ਖਾਵੇ ਡਿਕ ਡੋਲੇ ਬਸ ਤੇਰਾ ਨਾਂ ਹੀ ਬੋਲੇ ਜਿਹੜਾ ਇੱਕ ਵਾਰੀ ਤੇਰੀ ਨਜ਼ਰੇ ਚੜੇ ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ... ਰਾਜ ਕਾਕੜਾ ਵੀ ਫਿਰੇ ਪੈੜ ਤੇਰੀ ਦਬਦਾ ਨੀ ਆਪਣੇ ਖਿਆਲਾਂ ਵਾਲੀ ਹੀਰ ਫਿਰੇ ਲੱਭਦਾ ਕੰਨੀ ਮੁੰਦਰਾਂ ਪਵਾਕੇ ਛੱਡੇਂ ਮਜਨੂੰ ਬਣਾਕ ਮੁੰਦਰਾਂ ਪਵਾਕੇ ਛੱਡੇਂ ਮਜਨੂੰ ਬਣਾਕੇ ਇਸ਼ਕੇ ਦਾ ਨਾਗ ਜਦੋਂ ਦਿਲ ਤੇ ਲੜੇ ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ... ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ...
Writer(s): Raj Kakra Lyrics powered by www.musixmatch.com
instagramSharePathic_arrow_out