album cover
Tera Pyar (feat. Alyssia)
36 338
Indian Pop
Tera Pyar (feat. Alyssia) est sorti le 20 janvier 2012 par Bazaar Records dans le cadre de l'album Essential Desi
album cover
Date de sortie20 janvier 2012
LabelBazaar Records
Qualité mélodique
Acoustique
Valence
Dansabilité
Énergie
BPM89

Crédits

INTERPRÉTATION
Alyssia
Alyssia
Interprète
Panjabi Hit Squad
Panjabi Hit Squad
Échantillonneur
COMPOSITION ET PAROLES
Mr R Patti
Mr R Patti
Paroles/Composition
Mr D Gill
Mr D Gill
Paroles/Composition
S. Chopra
S. Chopra
Paroles/Composition

Paroles

ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਮੇਰਾ ਦਿਲ ਤੇਰਾ ਵੇਹ, ਤੇਰਾ ਦਿਲ ਮੇਰਾ ਵੇਹ,
ਤੇਰੀ ਸਾਥੀ, ਤੇਰੀ ਸਾਥੀ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਤੂੰ ਹੀ ਮੇਰਾ ਦਿਲਵਾਰਜਾਣੀ, ਤੂੰ ਹੀ ਮੇਰਾ ਗਾਣਾ ਵੇਹ
ਤੂੰ ਹੀ ਮੇਰੇ ਦਿਲ ਵਿੱਚ ਵਸਦਾ, ਬਿਨ ਤੇਰੇ ਨਈਓ ਰਹਿਣਾ ਵੇਹ
ਬੀਤੇ ਦਿਨ ਹੈ ਫਿਰ ਨੀ ਆਣੇ, ਮੰਨਲਾ ਮੇਰਾ ਕਹਿਣਾ ਵੇ

ਅੱਖਾਂ ਵਿੱਚ ਸੁਰਮਾ ਵੇ, ਪਾਕੇ ਅੱਜ ਤੁਰਨਾ ਵੇ,
ਮੇਰੇ ਯਾਰਾਂ, ਮੇਰੇ ਯਾਰਾਂ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਨਾਲ ਨਸੀਬਾਂ ਪਿਆਰ ਹੈ ਮਿਲਦੇ, ਲੱਭਣਾ ਪੇਂਦਾ ਯਾਰਾਂ ਨੂੰ
ਯਾਰਾਂ ਨਾਲ ਬਹਾਰਾਂ ਜੱਗ ਤੇ, ਦਿਲ ਦਈ ਦਿਲਦਾਰਾਂ ਨੂੰ
ਮਾਹੀ ਗੱਲ ਵਿੱਚ ਬਾਹਾਂ ਪਾਵੇ, ਕੇ ਕਰਨਾ ਅਸੀਂ ਹਾਰਾਂ ਨੂੰ

ਮੇਰਾ ਦਿਲ ਤਰਕੇ ਵੇ, ਮੇਰੀ ਬਾ ਫਰਕੇ ਵੇ
ਲਜਾ ਮੈਨੂੰ, ਲਜਾ ਮੈਨੂੰ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ, ਗਿਣਦੇ ਰਹਿੰਦੀ ਤਾਰੇ ਵੇ
ਤੇਰੀ ਯਾਦਾਂਚ ਮੈਂ ਇਕ ਜਾਗਾ, ਬਾਕੀ ਸੌਂਗੇ ਸਾਰੇ ਵੇ
ਡਿਨੋਵਾਲੀਆ ਜਿੰਦ ਮੇਰੀ ਹੈ, ਕੇਹੜੇ ਦੱਸ ਸਹਾਰੇ ਵੇ

ਤੁਹੀਤੋ ਮੇਰਾ ਵੇ, ਤੇਰੇ ਬਿਨ ਕੇਹੜਾ ਵੇ
ਮੇਰਾ ਦਾਰਦੇ, ਮੇਰਾ ਦਾਰਦੇ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
ਤੇਰਾ ਪਿਆਰ ਸੋਹਣਿਆ ਵੇਹ, ਅੱਸੀ ਦਿਲ ਤੇਰੇ ਤੋਂ ਮੰਗਣਾ
ਇਹ ਤਨ-ਮਨ ਮੇਰਾ ਵੇਹ, ਇਸ਼ਕ-ਏ ਦੇ ਰੰਗ ਵਿਚਾ ਰੰਗਣਾ
Written by: Mr D Gill, Mr R Patti, S. Chopra
instagramSharePathic_arrow_out􀆄 copy􀐅􀋲

Loading...