album cover
Botlan
album cover
Botlan est sorti le 1 janvier 2008 par SM Studio dans le cadre de l'album Botlan - Single
1 janvier 2008
LabelSM Studio
BPM155
Qualité mélodique
Acoustique
Valence
Dansabilité
Énergie

Clip vidéo

Clip vidéo

Paroles

ਤੈਨੂੰ ਇੱਕ ਭਿੰਦਰਾ ਮੈਂ ਪੁੱਛ ਦੀ ਆਂ ਗੱਲ ਵੇ
ਹੋਇਆ ਕਿੰਝ ਤੇਰੀਆਂ ਮੁਹੱਬਤਾਂ ਦਾ ਹੱਲ ਵੇ
ਤੈਨੂੰ ਇੱਕ ਭਿੰਦਰਾ ਮੈਂ ਪੁੱਛ ਦੀ ਆਂ ਗੱਲ ਵੇ
ਹੋਇਆ ਕਿੰਝ ਤੇਰੀਆਂ ਮੁਹੱਬਤਾਂ ਦਾ ਹੱਲ ਵੇ
ਮੇਰੀ ਸੋਚ ਆਖਦੀ ਏ ਸੁਣ ਸੋਹਣਿਆਂ
ਮੇਰੀ ਸੋਚ ਆਖਦੀ ਏ ਸੁਣ ਸੋਹਣਿਆਂ
ਵੇ ਨਾ ਕਿਸ਼ਤੀ ਤੁਫ਼ਾਨਾਂ ਚ ਕਿਨਾਰਾ ਦੇਂਦੀ ਏ
ਠੇਕਿਆ ਚ ਪਈ ਜਿਹੜੀ ਬੋਤਲਾਂ ਚ ਬੰਦ
ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਏ
ਠੇਕਿਆ ਚ ਪਈ ਜਿਹੜੀ ਬੋਤਲਾਂ ਚ ਬੰਦ
ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਏ
ਮੇਰੀ ਜ਼ਿੰਦਗੀ ਚ ਆਈ ਇੱਕ ਮੁਟਿਆਰ ਸੀ
ਸਾਰਾ ਕੁਝ ਦਿੱਤਾ ਨੀ ਮੈਂ ਓਹਦੇ ਉੱਤੇ ਵਾਰ ਸੀ
ਮੇਰੀ ਜ਼ਿੰਦਗੀ ਚ ਆਈ ਇੱਕ ਮੁਟਿਆਰ ਸੀ
ਸਾਰਾ ਕੁਝ ਦਿੱਤਾ ਨੀ ਮੈਂ ਓਹਦੇ ਉੱਤੇ ਵਾਰ ਸੀ ਪਤਾ ਨੀ ਜਹਾਜ ਚੜ੍ਹ ਕਿਹੜੇ ਦੇਸ਼ ਗਈ
ਪਤਾ ਨੀ ਜਹਾਜ ਚੜ੍ਹ ਕਿਹੜੇ ਦੇਸ਼ ਗਈ
ਜਿਹੜੀ ਕਹਿੰਦੀ ਸੀ ਨਾ ਜਾਉਗੀ ਮੈਂ ਦੂਰ ਸੋਹਣਿਆਂ
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨਹੀਂ ਸਰੂਰ ਸੋਹਣਿਆਂ
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨਹੀਂ ਸਰੂਰ ਸੋਹਣਿਆਂ
ਵੇਹਲੇ ਪੀਰਡ ਵਿੱਚ ਕੁੜੀਆਂ ਨਾ ਬਹਿ ਕੇ ਵੇ ਓਹ ਕਰਦੀ ਸੀ ਗੱਲਾਂ ਬਹੁਤ ਸਾਰੀਆਂ
ਟਾਈਮ ਪਾਸ ਕਰਨਾ ਏ ਥੋੜਾ ਚਿਰ ਥੋਡੇ ਨਾਲ ਮੇਰੀਆਂ ਤਾਂ ਲੰਮੀਆਂ ਉਡਾਰੀਆਂ
ਟਾਈਮ ਪਾਸ ਕਰਨਾ ਏ ਥੋੜਾ ਚਿਰ ਥੋਡੇ ਨਾਲ ਮੇਰੀਆਂ ਤਾਂ ਲੰਮੀਆਂ ਉਡਾਰੀਆਂ ਕਰਨੀਆਂ ਮੌਜਾਂ ਮੈਂ ਤਾਂ ਪੂਰੀ ਐਸ਼ ਕਰਨੀ ਕਰਨੀਆਂ ਮੌਜਾਂ ਮੈਂ ਤਾਂ ਪੂਰੀ ਐਸ਼ ਕਰਨੀ
ਐ ਮੌਤ ਕਦੋਂ ਜ਼ਿੰਦਗੀ ਦੁਬਾਰਾ ਦਿੰਦੀ ਐ
ਠੇਕਿਆਂ ਤੇ ਪਈ ਜਿਹੜੀ ਬੋਤਲਾਂ ਚ ਬੰਦ ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਐ
ਠੇਕਿਆਂ ਤੇ ਪਈ ਜਿਹੜੀ ਬੋਤਲਾਂ ਚ ਬੰਦ ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਐ
ਪਰੀ ਬਣ ਆਈ ਸੀ ਗਰੀਬੀ ਇੱਕ ਅੰਬਰਾਂ ਤੋਂ ਮਾਸ ਮੇਰੇ ਦਿਲ ਦਾ ਓਹ ਖਾ ਗਈ
ਬੁਲੀਆ ਨੂੰ ਹੌਕੇ ਦੇ ਗਈ ਅੱਖੀਆਂ ਨੂੰ ਹੰਝੂ ਉਮਰਾਂ ਦਾ ਰੋਣਾ ਪੱਲੇ ਪਾ ਗਈ
ਬੁਲੀਆ ਨੂੰ ਹੌਕੇ ਦੇ ਗਈ ਅੱਖੀਆਂ ਨੂੰ ਹੰਝੂ ਉਮਰਾਂ ਦਾ ਰੋਣਾ ਪੱਲੇ ਪਾ ਗਈ
ਅਸੀਂ ਤਾਂ ਚਕੋਰ ਵਾਂਗੂੰ ਧਰਤੀ ਤੇ ਬੈਠੇ ਝੱਲੇ ਅਸੀਂ ਤਾਂ ਚਕੋਰ ਵਾਂਗੂੰ ਧਰਤੀ ਤੇ ਬੈਠੇ ਝੱਲੇ
ਪੁੱਛ ਦੇ ਆਂ ਚੰਨ ਤੋਂ ਕਸੂਰ ਸੋਹਣਿਆਂ,,,,
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨਹੀਂ ਸਰੂਰ ਸੋਹਣਿਆ
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨਹੀਂ ਸਰੂਰ ਸੋਹਣਿਆ
ਪਰਛਾਵੇ ਨੀ ਫੜੀਦੇ ਕਦੇ ਸੁਪਨੇ ਨੀ ਸੱਚ ਹੁੰਦੇ ਮੰਨ ਮੇਰੀ ਦੋਸਤਾ ਤੂੰ ਗੱਲ ਵੇ
ਚੱਲ ਛੱਡ ਓਹਦਾ ਖਿਆਲ ਨਵੀ ਦੁਨੀਆਂ ਵਸਾ ਲੈ ਤੁਰ ਜਿ਼ੰਦਗੀ ਦੇ ਨਵੇ ਰਾਹਾਂ ਵੱਲ ਵੇ
ਚੱਲ ਛੱਡ ਓਹਦਾ ਖਿਆਲ ਨਵੀ ਦੁਨੀਆਂ ਵਸਾ ਲੈ ਤੁਰ ਜਿ਼ੰਦਗੀ ਦੇ ਨਵੇ ਰਾਹਾਂ ਵੱਲ ਵੇ
ਸਾਰੇ ਦੁੱਖ ਤੇਰੇ ਵੇ ਤੂੰ ਮੇਰੀ ਝੋਲੀ ਪਾ ਦੇ
ਸਾਰੇ ਦੁੱਖ ਤੇਰੇ ਵੇ ਤੂੰ ਮੇਰੀ ਝੋਲੀ ਪਾ ਦੇ
ਇਹ ਟੁੱਟੀ ਪੀਘ ਕਦੋ ਵੇ ਹੁਲਾਰਾ ਦਿੰਦੀ ਏ
ਠੇਕਿਆਂ ਤੇ ਪਈ ਜਿਹੜੀ ਬੋਤਲਾਂ ਚ ਬੰਦ ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਏ
ਠੇਕਿਆਂ ਤੇ ਪਈ ਜਿਹੜੀ ਬੋਤਲਾਂ ਚ ਬੰਦ ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਏ
ਡੂੰਘੀਸੱਟ ਦਿਲ ਤੇ ਜੋ ਮਾਰ ਕੇ ਗਈ ਏ
ਓਹ ਹੌਲੀ ਹੌਲੀ ਪਉ ਮਨੋਂ ਮਾਰਨੀ
ਡੱਬਵਾਲੀ ਵਾਲੇ ਕਹਿ ਗਿਆ ਧੰਨ ਜੇਰਾ ਚੰਦਰੀ ਦਾ ਜਿਹੜੀ ਗਈ ਪਲਾਂ ਚ ਵਿਸਾਰ ਨੀਂ
ਡੱਬਵਾਲੀ ਵਾਲੇ ਕਹਿ ਗਿਆ ਧੰਨ ਜੇਰਾ ਚੰਦਰੀ ਦਾ ਜਿਹੜੀ ਗਈ ਪਲਾਂ ਚ ਵਿਸਾਰ ਨੀਂ
ਧੰਨਵਾਦ ਤੇਰਾ ਹੱਕ ਸਾਡੇ ਤੇ ਜਤਾਯਾ
ਧੰਨਵਾਦ ਤੇਰਾ ਹੱਕ ਸਾਡੇ ਤੇ ਜਤਾਯਾ
ਹੇਇਆ ਭਿੰਦਰ ਨੂੰ ਤੇਰੇ ਤੇ ਗਰੂਰ ਸੋਹਿਣਿਆ
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨੀ ਸਰੂਰ ਸੋਹਣਿਆ
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨੀ ਸਰੂਰ ਸੋਹਣਿਆ
ਠੇਕਿਆਂ ਤੇ ਪਈ ਜਿਹੜੀ ਬੋਤਲਾਂ ਚ ਬੰਦ ਫੇਰ ਓਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਏ
ਠੇਕਿਆਂ ਦੀ ਦਾਰੂ ਅਤੇ ਮੁੱਲ ਦੇ ਪਿਆਰ ਦਾ ਵੇ ਬਹੁਤਾ ਚਿਰ ਰਹਿੰਦਾ ਨੀ ਸਰੂਰ ਸੋਹਣਿਆ
Written by: Bhinder Dabwali, Lal Kamal
instagramSharePathic_arrow_out􀆄 copy􀐅􀋲

Loading...