Crédits

INTERPRÉTATION
Indeep Bakshi
Indeep Bakshi
Interprète
Badshah
Badshah
Interprète
COMPOSITION ET PAROLES
Horus
Horus
Composition
Raftaar
Raftaar
Paroles

Paroles

ਏਨੀ ਉੱਚੀ ਕਯੂ ਪੈ ਨੀ
ਤੂੰ ਜਿੰਮੀ ਚੂ ਕਿੱਥੋਂ ਲਈ ਨੀ
ਸਾਡੇ ਲਈ ਤੂੰ ਸਜਦੀ
ਫਿਰ ਕਯੂ ਕਹਿੰਦੀ
Don't look at me
Don't look at me (why)
Don't look at me (why)
Don't look at me (why)
(don't, don't, don't, don't, don't)
Don't look at me (why)
Don't look at me (why)
Don't look at me (why)
ਇੰਦੀਪ ਬਖਸ਼ੀ
Don't look at me (why)
Don't look at me (why)
Don't look at me (why)
(don't, don't, don't, don't)
Don't look at me (why)
Don't look at me (why)
Don't look at me
ਤੂੰ ਨਾਰ ਨੀ ਗੁੱਚੀ ਪਰਾਡਾ ਦੀ
ਓਹ ਸਾਡੀ ਰੀਝ ਨੀ ਪਾਰਟੀ ਦੀ
ਤੂੰ ਰੋਟੀ ਖਾਂਦੀ ਫਾਈਵ ਸਟਾਰ ਦੀ
ਆਪਾਂ ਖਾਂਦੇ ਢਾਬੇ ਦੀ
ਮੈਡਮ ਜੀ ਬਣਦੀ ਬੌਸ
ਬਹਿੰਦੀ ਲੱਤਾਂ ਕਰਕੇ ਕ੍ਰੌਸ
ਜੀਵੇਂ ਐਸਿਡ ਬਣੀ ਪੋਜ਼
ਓਹ ਸਾਨੂੰ ਕਹਿੰਦੀ
ਏਨੀ ਉੱਚੀ ਕਯੂ ਪੈ ਨੀ
ਤੂੰ ਜਿੰਮੀ ਚੂ ਕਿੱਥੋਂ ਲਈ ਨੀ
ਸਾਡੇ ਲਈ ਤੂੰ ਸਜਦੀ
ਫਿਰ ਕਯੂ ਕਹਿੰਦੀ
Don't look at me
Don't look at me
Don't look at me
Don't look at me
(don't, don't, don't, don't, don't)
Don't look at me
Don't look at me
Don't look at me
ਦੇਖ ਬਿਨਾ ਬਾਤ ਕੇ ਨਖਰੇ ਨਾ ਕਰ
ਕਯੂ ਨਿਕਲੇ ਤੂੰ ਬਣ ਠਣ ਕਰ
ਹੋ ਕੇ ਬ੍ਰੈਂਡਡ ਤੋਂ ਟੂ ਟੋ
ਬਣਕੇ ਪੂਰਾ ਫੈਸ਼ਨ ਸ਼ੋ
ਸੜਕੋ ਪੇ ਚਲੇ ਜਬ ਲੜਕੋ ਕੇ ਦਿਲਾਂ ਮੈਂ ਤੂੰ
ਆਗ ਲਗਾ ਦੇ ਬੇਬੀ ਫਾਇਰ
ਨਕਲੀ ਸੇ ਨਖਰੇ ਤੂੰ ਕਰੇ ਜਬ ਦੇਖੇ ਹਮੇ
ਝੂਟੀ ਲਾਇਰ
ਖੁਦ ਹੀ ਆਗ ਲਗਾਤੀ ਹੈ ਤੂੰ
ਮੈਂ ਤੋਂ ਸੇਕੂੰਗਾ
ਤੂੰ ਦੇਖਣੇ ਕਿ ਚੀਜ਼ ਹੈ ਬੇਬੀ
ਮੈਂ ਤੋਂ ਦੇਖੂੰਗਾ
(don't-don't)
Don't look at me
(don't-don't)
ਓਹ ਚੱਕੀ ਜਾਂਦੀ ਫੀਟ
ਜਦੋ ਵਜਦੀ ਸਾਡੀ ਬੀਟ
ਲਾਕੇ ਉਹਨੂੰ ਓਨ ਰਿਪੀਟ
ਚੱਕੀ ਜਾਂਦੀ ਤੂੰ ਇੰਦੀਪ
ਬਖਸ਼ੀ ਦੀ ਬੇਬੀ ਡੌਲ
ਲਈ ਜਾਂਦੀ ਸਮਾਲ
ਕਰਦੀ ਪੇਪਰ ਰੋਲ
ਸਾਨੂੰ ਕਹਿੰਦੀ
ਏਨੀ ਉੱਚੀ ਕਯੂ ਪੈ ਨੀ
ਤੂੰ ਜਿੰਮੀ ਚੂ ਕਿੱਥੋਂ ਲਈ ਨੀ
ਸਾਡੇ ਲਈ ਤੂੰ ਸਜਦੀ
ਫਿਰ ਕਯੂ ਕਹਿੰਦੀ
Don't look at me
Don't look at me (why)
Don't look at me (why)
Don't look at me (why)
Don't look at me (why)
Don't look at me (why)
Don't look at me (why)
ਏਨੀ ਉੱਚੀ ਕਯੂ ਪੈ ਨੀ
ਤੂੰ ਜਿੰਮੀ ਚੂ ਕਿੱਥੋਂ ਲਈ ਨੀ
ਸਾਡੇ ਲਈ ਤੂੰ ਸਜਦੀ
ਫਿਰ ਕਯੂ ਕਹਿੰਦੀ
Don't look at me
Written by: Horus, Raftaar
instagramSharePathic_arrow_out

Loading...