Lyrics

ਕੰਮਾਂ ਤੋਂ ਵੀ ਜਾਏਂਗਾ ਵੇ, car'an ਤੋਂ ਵੀ ਜਾਏਂਗਾ Car'an ਵਿੱਚ ਰਹਿੰਦੇ ਜਿਹੜੇ ਯਾਰਾਂ ਤੋਂ ਵੀ ਜਾਏਂਗਾ ਵੇ ਅੱਲ੍ਹੜਾਂ ਨਾ' ਲਾ ਕੇ ਯਾਰੀਆਂ ਪੈ ਜਾਏ ਦੁਨੀਆਦਾਰੀ ਤੋਂ ਜੱਟਾ ਦੂਰੀ ਔਖਾ ਨਾ ਕਿਤੇ ਕਰੇ, ਮੁੰਡਿਆ ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਔਖਾ ਨਾ ਕਿਤੇ ਕਰੇ, ਮੁੰਡਿਆ ਹੋ, ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਓ, ਯਾਰ ਵੀ ਬਥੇਰੇ, ਬਿੱਲੋ, car'an ਵੀ ਬਥੇਰੀਆਂ ਨੀ ਜ਼ਿੰਦਗੀ 'ਚ ਬਸ, ਚੰਨੋ, ਕਮੀਆਂ ਨੇ ਤੇਰੀਆਂ ਓ, ਯਾਰ ਵੀ ਬਥੇਰੇ, ਬਿੱਲੋ, car'an ਵੀ ਬਥੇਰੀਆਂ ਨੀ ਜ਼ਿੰਦਗੀ 'ਚ ਬਸ, ਚੰਨੋ, ਕਮੀਆਂ ਨੇ ਤੇਰੀਆਂ ਨੀ ਉਹਨਾਂ 'ਚੋਂ ਨਾ ਜਾਣੀ ਜੱਟ ਨੂੰ ਓ, ਬਿੱਲੋ, touch 'ਚ bread ਤੇਰੇ ਜਿਹੜੇ ਨੀ ਮਿੱਤਰਾ ਦਾ ਕੰਮ, ਜੱਟੀਏ ਨੀ ਹਿੰਡਾਂ, ਆਕੜਾਂ ਦੇ ਢਾਉਣੇ ਆਂ ਬਨੇਰੇ ਨੀ ਮਿੱਤਰਾ ਦਾ ਕੰਮ, ਜੱਟੀਏ ਨੀ ਬਸ ਆਕੜਾਂ ਦੇ ਢਾਉਣੇ ਆਂ ਬਨੇਰੇ ਹੋ, ਬਾਹਲ਼ਾ ਤੱਤਾ ਚੱਲ ਨਾ ਵੇ, ਠਰੇਂਗਾ ਸਿਆਲਾਂ ਵਿੱਚ ਜੱਟਾ, ਮੇਰੇ ਵਾਲ਼ਾਂ ਵਿੱਚ ਲੰਬੀ ਹੋਣੀ jail ਐ ਵੇ fail ਐ ਜੋ ਪੂਰੀ ਨਹੀਓਂ ਰੱਖਦੇ detail ਜੱਟਾ, Tesla ਦਾ ਦੱਸ ਕੀ Mahindra ਨਾ' ਮੇਲ ਐ? ਮਾੜੇ ਦਿਲ ਭਾਰ ਕਿੱਥੇ ਮੜਕਾਂ ਦਾ ਚੱਕਦੇ ਵੇ ਗਿੱਧੜਾਂ ਦੀ ਕਾਹਲ਼ੀ ਨਾਲ ਬੇਰ ਨਹੀਓਂ ਪੱਕਦੇ ਓ, ਹੁਸਨਾਂ ਦੇ ਡੰਗੇ ਕਹਿੰਦੇ ਆਉਂਦੇ ਨਹੀਓਂ ਤਾਪ ਕੋਈ ਆ ਨਾ ਜਾਵੇ ਪਾਪ ਜੱਟਾ ਹਿੱਸੇ ਮੇਰੀ ਅੱਖ ਦੇ Decision ਤਾਂ ਤੇਰਾ, ਮਿੱਤਰਾ ਵੇ ਮੇਰੀ warning ਇੱਕ ਐ ਜ਼ਰੂਰੀ ਔਖਾ ਨਾ ਕਿਤੇ ਕਰੇ, ਮੁੰਡਿਆ ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਔਖਾ ਨਾ ਕਿਤੇ ਕਰੇ, ਮੁੰਡਿਆ ਹੋ, ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਨੀ ਅੱਜ ਤਕ ਜਿਹੜੇ case ਮਿੱਤਰਾ ਨੇ ਛੇੜੇ ਖੜ੍ਹੇ ਪੈਰ ਨੇ ਨਿਭੇੜੇ, ਕਦੇ hold 'ਤੇ ਪਾਏ ਨਈਂ ਨੀ ਲਾਏ ਨਈਂ ਨਿਸ਼ਾਨੇ ਕੱਚੇ ਮਿੱਤਰਾ ਨੇ ਕਦੇ ਜਿੱਥੇ ਲਾਏ ਆਂ, ਲੋਕਾਂ ਦੇ ਹਾਲੇ ਸਮਝਾਂ 'ਚ ਆਏ ਨਈਂ ਓ, ਚੱਕਦੇ ਨਈਂ ਭਾਰ, ਅਸੀ ਭੰਨਦੇ ਆਂ ਮੜਕਾਂ ਨੀ ਨਿੰਮ ਵਾਂਗੂ ਕੌੜਾ ਮੁੰਡਾ, ਚੱਕ ਦਿੰਦਾ ਰੜਕਾਂ ਮਿੱਤਰਾ ਦੀ ਪੇਂਡੂ ਮੱਤ ਮਾਰੇ ਲਲਕਾਰੇ Attitude ਜੇ ਰਕਾਨੇ ਤੇਰਾ ਮਾਰਦਾ ਐ ਬੜਕਾਂ ਨੀ ਉਠਣ ਵਰੋਲ਼ੇ, ਬੱਲੀਏ ਹੋ, ਲੱਗ ਜਾਂਦੇ ਆਂ ਯਾਰਾਂ ਦੇ ਜਿੱਥੇ ਡੇਰੇ ਨੀ ਮਿੱਤਰਾ ਦਾ ਕੰਮ, ਜੱਟੀਏ ਨੀ ਹਿੰਡਾਂ, ਆਕੜਾਂ ਦੇ ਢਾਉਣੇ ਆਂ ਬਨੇਰੇ ਨੀ ਮਿੱਤਰਾ ਦਾ ਕੰਮ, ਜੱਟੀਏ ਨੀ ਬਸ ਆਕੜਾਂ ਦੇ ਢਾਉਣੇ ਆਂ ਬਨੇਰੇ ਹਾਏ, ਸੁਣਿਆ ਮੈਂ ਤੇਰੇ ਬਾਰੇ, ਭੈਣੀ ਪਿੰਡ ਵਾਲ਼ਿਆ ਵੇ ਜਿੱਥੇ ਹੱਥ ਪਾ ਲਿਆ, ਤੂੰ ਛੱਡਦਾ ਨਈਂ ਅੜੀਆਂ ਵੇ ਮੁੱਕਦੀ ਆ ਗੱਲ, ਬੜੇ ਮਾੜੇ ਆਂ ਨਤੀਜੇ ਕਦੇ ਮੁੜੇ ਨਈਂ ਘਰਾਂ ਨੂੰ, ਰਾਹ ਜਿਨ੍ਹਾਂ ਨੇ ਫ਼ੜੀਆਂ ਛੱਡ ਜਾਏਂਗਾ ਗਾਉਣਾ, ਵੇ ਤੂੰ ਲਿਖਣੋਂ ਵੀ ਜਾਏਂਗਾ ਹਾਏ, ਲਿਖਣਾ ਤਾਂ ਦੂਰ ਜੱਟਾ, ਦਿਖਣੋਂ ਵੀ ਜਾਏਂਗਾ ਅੱਗ ਨਾਲ਼ ਪਾਣੀ ਕਦੇ ਖਾਂਦਾ ਨਹੀਓਂ match ਮੌਕਾ ਕਰ ਲੈ ਤੂੰ catch, ਨਈਂ ਤਾਂ ਪਿੱਛੋਂ ਪਛਤਾਏਂਗਾ ਮੈਨੂੰ ਦੱਸਦੀ ਐ ਅੱਖ ਤੇਰੀ ਵੇ ਤੂੰ ਆਇਆ ਕਰਕੇ ਤਿਆਰੀ ਜੱਟਾ ਪੂਰੀ ਔਖਾ ਨਾ ਕਿਤੇ ਕਰੇ, ਮੁੰਡਿਆ ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਔਖਾ ਨਾ ਕਿਤੇ ਕਰੇ, ਮੁੰਡਿਆ ਹੋ, ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਹੋ, ਚੰਗੀ ਤਰ੍ਹਾਂ ਦੇਵਾਂ ਤੈਨੂੰ ਜਾਣਕਾਰੀ, ਜੱਟੀਏ ਨੀ ਚੰਗਾ ਐ ਸੁਭਾਅ ਦਾ ਜੱਟ, ਚੰਗਾ ਕੰਮਕਾਰ ਐ ਨੀ ਚੰਗਿਆਂ 'ਚ ਬਹਿਣੀ-ਉਠਣੀ ਆ, ਚੰਗਾ time ਐ ਚੰਗੀ ਬੋਲ-ਬਾਣੀ, ਚੰਗਾ ਪੈਸਾ, ਚੰਗੇ ਯਾਰ ਐਂ ਓ, ਚੰਗੀ ਤਰ੍ਹਾਂ ਜਾਣੇ ਮਿੱਤਰਾ ਨੂੰ ਤੇਰਾ ਸ਼ਹਿਰ ਨੀ ਚੌਵੀ ਘੰਟੇ ਗੱਭਰੂ ਦੀ ਲੱਗੀ ਰਹਿੰਦੀ ਲਹਿਰ ਨੀ ਲੰਘਣ ਆਂ ਪਾਣੀ ਪੁਲ਼ਾਂ ਹੇਠ ਦੀ ਰਕਾਨੇ ਪੂਲੀ ਪੱਤੜਾਂ ਨੂੰ ਫ਼ਿਰੇ ਤੇਰੇ ਨਖਰੇ ਦੀ ਨਹਿਰ ਨੀ ਓ, ਬਿਗੜੇ ਹੋਏ ਸੰਧ, ਛਿੰਦੀਏ ਹੋ, ਮੈਂ ਤੇ ਤੇਜੀ ਨੇ ਸਵਾਰੇ ਆਂ ਬਥੇਰੇ ਨੀ ਮਿੱਤਰਾ ਦਾ ਕੰਮ, ਜੱਟੀਏ ਨੀ ਹਿੰਡਾਂ, ਆਕੜਾਂ ਦੇ ਢਾਉਣੇ ਆਂ ਬਨੇਰੇ ਨੀ ਮਿੱਤਰਾ ਦਾ ਕੰਮ, ਜੱਟੀਏ ਨੀ ਬਸ ਆਕੜਾਂ ਦੇ ਢਾਉਣੇ ਆਂ ਬਨੇਰੇ
Writer(s): Khan Bhaini Lyrics powered by www.musixmatch.com
instagramSharePathic_arrow_out