Music Video

Promises - Sabi Bhinder (Official Video) | Kelly | Punjabi Song 2021
Watch {trackName} music video by {artistName}

Credits

PERFORMING ARTISTS
Sabi Bhinder
Sabi Bhinder
Performer
COMPOSITION & LYRICS
Sabi Bhinder
Sabi Bhinder
Lyrics
Kelly
Kelly
Composer
PRODUCTION & ENGINEERING
Kelly
Kelly
Producer

Lyrics

ਗਲੀਆਂ ਦੇ ਕੱਖ ਅੱਲ੍ਹੜੇ ਮੇਰੇ ਹਾਲ ਤੇ ਹੱਸਦੇ ਨੇ ਤੇਰੇ ਪਿਆਰ 'ਚ ਮਰ ਚੁੱਕਿਆ ਦੀਵਾਨਾ ਦੱਸਦੇ ਨੇ ਗਲੀਆਂ ਦੇ ਕੱਖ ਅੱਲ੍ਹੜੇ ਮੇਰੇ ਹਾਲ ਤੇ ਹੱਸਦੇ ਨੇ ਤੇਰੇ ਪਿਆਰ 'ਚ ਮਰ ਚੁੱਕਿਆ ਦੀਵਾਨਾ ਦੱਸਦੇ ਨੇ ਦਾਰੂ ਵੀ ਪੀਕੇ ਮੈਂ ਤੈਨੂੰ ਭੁੱਲ ਨਾ ਜਦ ਚਾਹਿਆ ਫਿਰ ਖਿਆਲ ਤੇਰਾ ਆਇਆ ਮੇਰੀ ਪੀਤੀ ਉਤਰ ਗਈਂ ਆਪੇ ਕਰਕੇ ਵਾਅਦੇ ਆਪੇ ਹੀ ਮੁਕਰ ਗਈਂ ਬੜੀ ਛੇਤੀ ਹਾਣ ਦੀਏ ਪੈਰਾਂ ਤੋਂ ਉਖੜ ਗਈਂ ਸਾਡੇ ਪੱਲੇ ਰਹਿ ਗਏ ਸਰਮਾਏ ਹੰਜੂਆਂ ਦੇ ਤੂੰ ਜਦ ਦੀ ਬੇਕਦਰੇ ਗੈਰਾਂ ਦੀ ਬੁੱਕਲ ਗਈਂ ਹੋ ਜਿੰਦ ਮਾਹੀਆਂ ਵੇ ਹੋ ਜਿੰਦ ਮਾਹੀਆਂ ਵੇ ਇਕ ਆਖ਼ਿਰੀ ਗੱਲ ਪੁੱਛਣੇ ਨੂੰ ਦੀਵਾਨੇ ਆਏ ਨੇ ਮੋਮਬੱਤੀਏ ਸਾੜ ਦੇਵੀ ਨਾ ਪਰਵਾਨੇ ਆਏ ਨੇ ਇਕ ਆਖ਼ਿਰੀ ਗੱਲ ਪੁੱਛਣੇ ਨੂੰ ਦੀਵਾਨੇ ਆਏ ਨੇ ਮੋਮਬੱਤੀਏ ਸਾੜ ਦੇਵੀ ਨਾ ਪਰਵਾਨੇ ਆਏ ਨੇ ਸਾਬੀ ਜਦ ਮਰ ਗਿਆ ਨੀ ਕਿਹਨੂੰ ਦੁੱਖ ਦੱਸੇਗੀ ਜਦ ਪੀੜ ਹੀ ਜਰਦੀ ਨੀ ਸੀਨੇਂ ਚੋ ਗੁਜ਼ਰ ਗਈਂ ਆਪੇ ਕਰਕੇ ਵਾਅਦੇ ਆਪੇ ਹੀ ਮੁਕਰ ਗਈਂ ਬੜੀ ਛੇਤੀ ਹਾਣ ਦੀਏ ਪੈਰਾਂ ਤੋਂ ਉਖੜ ਗਈਂ ਸਾਡੇ ਪੱਲੇ ਰਹਿ ਗਏ ਸਰਮਾਏ ਹੰਜੂਆਂ ਦੇ ਤੂੰ ਜਦ ਦੀ ਬੇਕਦਰੇ ਗੈਰਾਂ ਦੀ ਬੁੱਕਲ ਗਈਂ ਹੋ ਜਿੰਦ ਮਾਹੀਆਂ ਵੇ ਹੋ ਜਿੰਦ ਮਾਹੀਆਂ ਵੇ सुरूर ऐ इश्क में उनको खुदा मान बैठे मगर ये भूल गए के खुदा किसी एक का नहीं होता किसी एक का नहीं होता किसी एक का नहीं होता ਹੋ-ਹੋ-ਹੋ Kelly ਹੋ-ਹੋ-ਹੋ
Writer(s): Patrick Kelly Lyrics powered by www.musixmatch.com
instagramSharePathic_arrow_out