क्रेडिट्स
PERFORMING ARTISTS
Navv Inder
Lead Vocals
COMPOSITION & LYRICS
Navi Kamboz
Songwriter
Mr. Nakulogic
Songwriter
गाने
ਤੂੰ ਰਾਤੀ ਸੁਪਨੇ ਚ ਆਈ ਸੀ
ਨ੍ਹੇਰੀ ਫੁੱਲਾਂ ਦੀ ਬਣਾਈ ਸੀ
ਤੂੰ ਰਾਤੀ ਸੁਪਨੇ ਚ ਆਈ ਸੀ
ਨ੍ਹੇਰੀ ਫੁੱਲਾਂ ਦੀ ਬਣਾਈ ਸੀ
ਜਾਦੂ ਕਰਨੀ ਨਿਗਾ ਸੋਹਣੀਏ
ਤੂੰ ਕਿ ਸਾਡੇ ਨਾ ਮਿਲਾਈ ਸੀ
ਚਾਂਦਨੀ ਓਹ ਰਾਤ ਸੀ
ਓਹ ਪਹਿਲੀ ਮੁਲਾਕਾਤ ਸੀ
ਪੂਰੀ ਗੱਲ ਬਾਤ ਸੀ
ਓਹ ਪੇਂਦੀ ਬਰਸਾਤ ਸੀ ਓਹ
ਤੂੰ ਅੱਗ ਪਾਣੀਆਂ ਨੂੰ ਲਈ ਸੀ
ਅੱਗ ਪਾਣੀਆਂ ਨੂੰ
ਨੀ ਤੂੰ ਮੈਨੂੰ ਕਿ ਕਰਤਾ ਓਹੋ
ਨਾ ਮੈਂ ਜੀਵਾਂ ਨਾ ਮੈਂ ਮਰਦਾ ਓਹੋ
ਨੀ ਤੂੰ ਮੇਰੀ ਕਿ ਲਗਦੀ ਸੋਣੀਏ
ਨੀ ਦਿਲ ਮੇਰਾ ਰਹਿੰਦਾ ਪੁੱਛਦਾ
ਨੀ ਤੂੰ ਮੇਰੀ ਕਿ ਲਗਦੀ ਓਹੋ
ਨੀ ਦਿਲ ਮੇਰਾ ਰਹਿੰਦਾ ਪੁੱਛਦਾ
ਸੋਨੀਏ
ਓ ਚੇਂਜ ਰਹਿੰਦੇ ਸੁਪਨੇ ਨਾ ਤੇਰੇ ਲੈਂਦੇ
ਨਾ ਦਿਲਾਂ ਵਾਲੇ ਰੋਗ ਲਗਦੇ ਹੋ
ਓ ਚੇਂਜ ਰਹਿੰਦੇ ਇਸ਼ਕੇ ਦੇ ਰਾਹ ਨਾ ਪੈਂਦੇ
ਨਾ ਚੇਹਰਾ ਤੇਰਾ ਰੋਜ਼ ਲੱਭਦੇ ਹੋ
ਤੂੰ ਰਾਤੀ ਸੁਪਨੇ ਚ ਆਈ ਸੀ
ਨ੍ਹੇਰੀ ਖੁਦਾ ਦੀ ਖੁਦਾਈ ਸੀ
ਤੇਰੇ ਅੱਗੇ ਚੰਨ ਫਿੱਕਾ ਲੱਗਿਆ
ਤੂੰ ਲਾਲੀ ਸੂਰਜ ਦੀ ਲਈ ਸੀ
ਮੈਂ ਦੇਖਦਾ ਹੀ ਰਹਿ ਗਿਆ
ਲਵ ਯੂ ਵੀ ਕੇਹ ਗਿਆ
ਤੂੰ ਏਨੀ ਸੋਹਣੀ ਕਿਵੇਂ
ਮੈਂ ਤਾ ਸੋਚਾਂ ਵਿੱਚ ਪੇ ਗਿਆ
ਤੂੰ ਅੱਗ ਪਾਣੀਆਂ ਨੂੰ ਲਾਈ ਸੀ
ਅੱਗ ਪਾਣੀਆਂ ਨੂੰ
ਨੀ ਨਵੀ ਨੂੰ ਤੂੰ ਕਿ ਕਰਤਾ
ਓਹੋ ਨਾ ਮੈਂ ਜੀਵਾਂ ਨਾ ਮੈਂ ਮਰਦਾ
ਓਹੋ ਨੀ ਤੂੰ ਮੇਰੀ ਕਿ ਲਗਦੀ
ਸੋਹਣੀਏ ਨੀ ਦਿਲ ਮੇਰਾ ਰਹਿੰਦਾ ਪੁੱਛਦਾ
ਨੀ ਤੂੰ ਮੇਰੀ ਕਿ ਲਗਦੀ ਓਹੋ
ਨੀ ਦਿਲ ਮੇਰਾ ਰਹਿੰਦਾ ਪੁੱਛਦਾ ਸੋਹਣੀਏ
ਜੇਹੜੇ ਨੀਲੇ ਅੰਬਰ ਥੱਲੇ ਤੂੰ ਤੁਰੇ
ਓਹੋ ਧਰਤੀ ਨੂੰ ਪੁੱਛੇ ਤੇਰੀ ਚਾਅ
ਸੋਹਣੀਏ ਨੀ ਏਨੀ ਸੋਹਣੀ ਕਿਓਂ ਏ ਤੂੰ
ਸਾਥੋਂ ਦਿਲ ਹੀ ਨੀ ਹੁੰਦਾ ਸੰਭਾਲ
ਸਾਥੋਂ ਦਿਲ ਹੀ ਨੀ ਹੁੰਦਾ ਸੰਭਾਲ
ਨੀ ਤੂੰ ਮੈਨੂੰ ਕਿ ਕਰਤਾ ਓਹੋ
ਨਾ ਮੈਂ ਜੀਵਾਂ ਨਾ ਮੈਂ ਮਰਦਾ ਓਹੋ
ਨੀ ਤੂੰ ਮੇਰੀ ਕਿ ਲਗਦੀ ਸੋਣੀਏ
ਨੀ ਦਿਲ ਮੇਰਾ ਰਹਿੰਦਾ ਪੁੱਛਦਾ
ਨੀ ਤੂੰ ਮੇਰੀ ਕਿ ਲਗਦੀ ਓਹੋ
ਨੀ ਦਿਲ ਮੇਰਾ ਰਹਿੰਦਾ ਪੁੱਛਦਾ ਸੋਹਣੀਏ
Written by: Mr. Nakulogic, Navi Kamboz

