म्यूज़िक वीडियो
म्यूज़िक वीडियो
क्रेडिट्स
PERFORMING ARTISTS
Pav Dharia
Performer
COMPOSITION & LYRICS
Pav Dharia
Composer
Rustam Mirza
Songwriter
गाने
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
ਮੈਂ ਤੇਰਾ, ਤੂੰ ਮੇਰੀ, ਸਾਥੋਂ ਇਹ ਜੱਗ ਬੇਗਾਨਾ
ਜੇ ਮੈਨੂੰ ਮਿਲ ਜਾਵੇ ਹੋ ਜਾਵਾਂਗਾ ਦੀਵਾਨਾ, ਹੋ...
ਜੱਗ ਤੋਂ ਐੈਂ ਤੂੰ ਸੋਹਣੀ, ਜੱਗ ਤੋਂ ਐਂ ਤੂੰ ਅਣਜਾਣੀ
ਤੇਰੇ ਬਿਨ ਜੀਨਾ ਨਹੀਂ ਮੇਰੇ ਦਿਲ ਦੀ ਐਂ ਰਾਨੀ, ਹੋ...
ਕੋਲ ਤੂੰ ਬਹਿਜਾ ਨੀ, ਬੋਲ ਕੁੱਝ ਕਹਿ ਜਾ ਨੀ
ਕੋਲ ਤੂੰ ਬਹਿਜਾ ਨੀ, ਬੋਲ ਕੁੱਝ ਕਹਿ ਜਾ ਨੀ
ਲੱਗਦੀ ਐਂ ਤੂੰ ਮਸਤਾਨੀ, ਮੈਨੂੰ ਤੂੰ ਭੁੱਲ ਨਾ ਜਾਵੀਂ, ਓ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
ਅੱਖੀਆਂ ਤੇਰੀਆਂ ਜਾਦੂ ਐ ਕੀਤਾ ਐਸਾ
ਬਾਹਾਂ ਤੇਰੀਆਂ ਕਾਬੂ ਐ ਕੀਤਾ ਐਸਾ
ਤੇਰੇ ਬਿਨ ਸਾਹ ਨੇ ਸੁਕਦੇ, ਸੁਪਨੇ ਆਉਂਦੇ ਤੇਰੇ ਮੁਖ ਦੇ
ਰੋਕਿਆਂ ਲਫ਼ਜ਼ ਨਾ ਰੁੱਕਦੇ
ਮੈਂ ਤੈਨੂੰ ਇਹਨਾਂ ਚਾਹੁੰਨਾ ਆਂ
ਜਿੰਦ ਮੈਂ ਵਾਰੀ ਵੇ, ਇਸ਼ਕ ਵਿੱਚ ਹਾਰੀ ਵੇ
ਜਿੰਦ ਮੈਂ ਵਾਰੀ ਵੇ, ਇਸ਼ਕ ਵਿੱਚ ਹਾਰੀ ਵੇ
ਤੂੰ ਕਿੱਤੇ ਰੁੱਲ ਨਾ ਜਾਵੀਂ, ਹੋਰਾਂ ਤੇ ਡੁੱਲ ਨਾ ਜਾਵੀਂ, ਓ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
Written by: Pav Dharia, Rustam Mirza

